
ਚੱਕਰ ਜਾਂ ਫਿਰ ਸਰੀਰ ਅੰਦਰਲੀ ਚਲ ਰਹੀ ਹਰਕਤ ਦਾ ਅਹਿਸਾਸ
ਗਹਿਰੀ ਲਿਵ ਲਗਣ ਨਾਲ
ਸਾ ਨੂੰ ਸਰੀਰ ਅੰਦਰ ਹੋ ਰਹੀਆਂ ਕ੍ਰਿਆਵਾਂ
physical processes ਦਾ ਅਹਿਸਾਸ ੍ਦਾ ਹੈ। ਜਿਹੜੀਆਂ ਜੋਤਾਂ
ਸਾ ਨੂੰ ਨਜਰ ਆਉਦੀਆਂ ਹਨ ਉਹ ਓਪਟਿਕ ਨਰਵ ਤੇ ਰੈਟੀਨਾ ਤੇ ਡੂਘੀ ਲਿਵ
ਛੋਨਚੲਨਟਰੳਟੋਿਨ ਨਾਲ ਪਏ ਵਾਧੂ ਬੋਝ ਦਾ ਕਮਾਲ ੍ਦਾ ਹੈ।ਜਿਹੜਾ ਆਪਾਂ
ਨਾਦ ਸੁਣਦੇ ਹਾਂ ਉਹ ਖੂਨ ਪ੍ਰਣਾਲੀ circulatory system ਜਾਂ
ਹੋਰ ਪ੍ਰਣਾਲੀਆਂ ਦੀ ਹਰਕਤ ਅਚਟਵਿਟਿੇ ੍ਦੀ ਹੈ।
ਓਧਰ ਜਦੋਂ ਪ੍ਰਮਾਤਮਾ ਦੀ ਕਿਰਪਾ ਜੀਵ ਤੇ ੍ਦੀ ਹੈ ਤਾਂ ਉਸ ਦੀਆਂ
ਬਿਰਤੀਆਂ ਜਿਵੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਸ ਵਿਚ ਆ
ਜਾਦੇ ਹਨ, ਤੇ concentration ਵਧਣ ਕਰਕੇ ਕੁਦਰਤ ਦੇ ਕਈ ਭੇਦ
ਉਸ ਨੂੰ
ਖੁਲਦੇ ਹਨ।'ਸੁਣਿਐ ਜੋਗਿ ਜੁਗਤੁ ਤਨ ਭੇਦ,' ਜਾਂ ਫਿਰ 'ਮੰਨੈ ਸਗਲੁ
ਭਵਨ ਕੀ ਸੁਧੁ'। ਵੱਡੀ ਗਲ ਇਹ ੍ਦੀ ਹੈ ਕਿ ਉਸ ਦਾ ਮਨ ਅਡੋਲ ਹੋ
ਜਾਂਦਾ ਹੈ।ਰੱਬ ਦੀ ਸਿਫਤ ਸਲਾਹ ਕਰਦਿਆ ਤੇ ਉਸਦੇ ਭਾਣੇ ਅੰਦਰ
ਰਹਿੰਦਿਆਂ ਕਿਰਪਾ ਹੋਣ ਤੇ ਬੰਦਾ ਗੁਰਮੁਖ ਬਣ ਜਾਂਦਾ ਹੈ। ਜਦ ਕਿ
ਜੇ ਚੱਕਰਾਂ 'ਚ ਪੈ ਜਾਵੇ ਤਾਂ ਬਸ ਚੱਕਰਾਂ ਜੋਗਾ ਹੀ ਰਹਿ ਜਾਂਦਾ
ਹੈ।