Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਝੋਲੀਆਂ ਭਰ ਭਰ ਲੈ ਲਓ



ਝੋਲੀਆਂ ਭਰ ਭਰ ਲੈ ਲਓ


ਇਤਰਾਜਯੋਗ ਪੁਸਤਕ 'ਗੁਰਮਤ ਸਿਧਾਂਤ' ਦੇ ਅਖੌਤੀ ਲਿਖਾਰੀ ਬਾਬਾ ਸਾਵਣ ਸਿੰਘ ਜੀ ਸ਼ਰਧਾਲੂਆਂ ਤੇ ਮਿਹਰਬਾਨ ਪਤਾਸੇ ਤੇ ਫੁਲੀਆਂ ਦਾ ਪ੍ਰਸ਼ਾਦ ਵੰਡ ਰਹੇ ਹਨ।ਅਜ ਕਲ ਦੇ ਬਾਬੇ ਸਾਦ ਮੁਰਾਦੇ ਨਹੀ ਬਲਕਿ ਹਾਈਟੈਕ ਹਨ। ਵੱਧੀਆ ਕਾਰਾਂ ਤੇ ਹਵਾਈ ਜਹਾਜ ਬਗੈਰ ਪੈਰ ਨਹੀ ਪੁਟਦੇ।ਮੌਜੂਦਾ 'ਪਰਮਸੰਤ' ਸ੍ਰੀ ਮਾਨ ਬਾਬਾ ਗੁਰਿੰਦਰ ਸਿੰਘ ਜੀ  ਨੂੰ  ਇਕ ਸਾਡੇ ਸਾਥੀ ਨੇ ਸਨਾਵਰ ਵਿਖੇ ਜੀਨ ਪਾਈ ਦੇਖਿਆ ਸੀ, ਜਿਥੇ ਬਾਬਾ ਜੀ ਦਾ ਬੱਚਾ/ਬੱਚੀ ਪੜਦੀ ਹੈ।
ਪਰ ਦਿਆਲ ਬਾਗ ਵਾਲੇ ਬਾਬੇ ਅਜੇ ਵੀ ਸਾਦ ਮੁਰਾਦੇ ਰਹਿੰਦੇ ਹਨ।ਤੇ ਵੱਡੀ ਘਟਨਾ  ਨੂੰ  ਵੀ ਮੀਡੀਏ 'ਚ ਦੇਣੋਂ ਕਤਰਾਉਦੇ ਹਨ।ਪਰ ਬਿਆਸ ਵਾਲੇ ਤਾਂ ਟੀ.ਵੀ ਤੇ ਵੀ ਟੌਕ (ਵਖਿਆਨ) ਦਿੰਦੇ ਹਨ।
946 ਪੰਨਿਆਂ ਦੀ ਇਸ ਕਿਤਾਬ ਦੇ ਹਵਾ ਮਹਿਲ ਨੂੰ ਉਸਾਰਨ ਦਾ ਇਨ੍ਹਾਂ ਦਾ ਮਨੋਰਥ ਇਹ ਹੈ ਕਿ ਦੇਖੋ ਜੀ ਗੁਰਬਾਣੀ ਗੁਰੂ ਨਹੀਂ ਹੋ ਸਕਦੀ। ਸਾਡਾ ਅੰਦਾਜਾ ਹੈ ਕਿ ਇਸ ਗ੍ਰੰਥ ਨੂੰ ਲਿਖਣ ਮੌਕੇ ਘੱਟ ਤੋਂ ਘੱਟ ਕੋਈ ਦਰਜਨ ਕੁ ਸਿੱਖੀ ਵਿਰੋਧੀ ਵਿਦਵਾਨਾਂ ਦੀਆਂ ਸੇਵਾਵਾਂ ਲਈਆਂ ਗਈਆਂ ਹੋਣਗੀਆਂ। ਵੈਸੇ ਵੀ ਸੰਨ 1945 ਵੇਲੇ ਕੰਪਿਊਟਰ ਦੀ ਅਣਹੋਂਦ ਵਿਚ ਜਦੋਂ ਇਹ ਕਿਤਾਬ ਲਿਖੀ ਜਾਂਦੀ ਹੈ, ਬਾਬਾ ਸਾਵਣ ਸਿੰਘ ਜੀ ਦੀ ਉਮਰ 87 ਸਾਲ ਹੋ ਚੁਕੀ ਸੀ। ਸਾਨੂੰ ਪਤਾ ਲੱਗਾ ਹੈ ਕਿ ਪੁਸਤਕ ਸੰਤ ਕਿਰਪਾਲ ਸਿੰਘ ਦੀ ਅਗਵਾਈ ਵਿਚ ਸੰਪਾਦਿਤ ਕੀਤੀ ਗਈ ਸੀ, ਤੇ ਲਿਖਾਰੀ ‘ਪਰਮ ਸੰਤ’ਬਾਬਾ ਸਾਵਣ ਸਿੰਘ ਜੀ ਨੂੰ ਦਰਸਾਇਆ ਗਿਆ । ਗੁਰੂ ਵਾਲੇ ਪ੍ਰਕਰਣ ਵਿਚ ਗੁਰੂਆਂ ਦੀਆਂ ਅਲੱਗ ਅਲੱਗ ਵੰਨਗੀਆਂ ਦੱਸਦੇ ਰਾਧੇ ਵੀਰ ਲਿਖਦੇ ਹਨ ਕਿ ਸਭ ਤੋਂ ਉਤਮ ਪਦਵੀ ਵਾਲਾ ਗੁਰੂ ਹੀ ਸਿਰਫ ਪਰਮਸੰਤ ਹੋ ਸਕਦਾਹੈ।(ਬਾਬਾ ਸਾਵਨ ਸਿੰਘ. ਜਨਮ -1858, ਗੁਰੂ ਬਣੇ 1903, ਸਵੱਰਗਵਾਸ- 2 ਅਪਰੈਲ, 1948)