
ਬਾਬਾ ਚਰਨ ਸਿੰਘ
(1916-1990) ਆਪ 1951 ਤੋਂ 1990 ਤਕ ਗੱਦੀ ਤੇ ਬਿਰਾਜਮਾਨ
ਰਹੇ। ਆਪ ਦੀ ਰਹਿਨੁਮਾਈ ਹੇਠ ਡੇਰੇ ਨੇ ਵੱਡੀ ਤਰੱਕੀ ਕੀਤੀ।
ਸ਼ੁਰੂ ਵਿਚ ਪੇਸ਼ੇ ਪੱਖੋ ਆਪ ਵਕੀਲ ਸਨ।ਆਪ ਨੇ 13 ਲੱਖ ਲੋਕਾਂ
ਨੇ ਰਾਧੇ ਬਣਾਇਆ। ਇਸ ਗਲ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ
ਰਾਧਿਆਂ ਦੀ ਗਿਣਤੀ ਕੁਲ ਮਿਲਾ ਕੇ 15 ਕੁ ਲਖ ਹੋਵੇਗੀ