|
33 ਸਾਲਾਂ ਬਾਦ ਪੰਜਾਬ ਵਿਚ ਬ੍ਹਈਆਂ ਦਾ ਬਹੁਮਤ ਹੋ
ਜਾਵੇਗਾ।
ਤੇਰੀਆਂ ਸੁੰਞੀਆਂ ਰਹਿਣੀਆਂ ਕੋਠੀਆਂ
ਪੰਜਾਬੀਓ ਹੋਸ਼ ਕਰੋ! ਪੰਜਾਬ ਬਰਬਾਦੀ ਕਿਨਾਰੇ!
ਮਰਦਮ ਸ਼ੁਮਾਰੀ ਦੇ ਅੰਕੜਿਆਂ ਅਨੁਸਾਰ 34 ਸਾਲ ਬਾਦ ਪੰਜਾਬ ਵਿਚ ਗੈਰ ਸਿੱਖਾਂ ਦਾ
ਬਹੁਮਤ ਹੋ ਜਾਵੇਗਾ। ਸੋ ਜੇ ਅੱਜ ਵਕਤ ਨਾਂ ਸਾਂਭਿਆ ਤਾਂ ਖੂਨ ਖਰਾਬੇ ਲਈ ਤਿਆਰ ਹੋ ਜਾਓ
34 ਸਾਲ ਬਾਦ ਸਿੱਖ ਪੰਜਾਬ ਵਿਚ ਹੀ ਘੱਟ ਗਿਣਤੀ ਵਿਚ ਹੋ ਜਾਣਗੇ ਤੇ 60 ਸਾਲ ਬਾਦ ਪੰਜਾਬ ਵਿਚ
ਗੈਰ ਪੰਜਾਬੀਆਂ ਦੀ ਗਿਣਤੀ ਜਿਆਦਾ ਹੋ ਜਾਵੇਗੀ। ਸੋ ਬੱਚੇ ਪੈਦਾ ਹੋਣ ਦਿਓ, ਚਾਹੇ 10 ਹੋਣ ਚਾਹੇ
ਇਕ । ਕੁਦਰਤ ਦੇ ਕੰਮ ਵਿਚ ਦਖਲਅੰਦਾਜ਼ੀ ਦੇਣ ਕਰਕੇ ਸੰਤਾਪ ਭੋਗ ਰਹੇ ਨੇ ਪੰਜਾਬੀ ।ਬਲੱਡ
ਪ੍ਰੈਸ਼ਰ ਤੇ ਸ਼ੂਗਰ ਦਾ ਕਾਰਨ ਗੈਰਕੁਦਰਤੀ ਜੀਵਨ ਤੌਰ ਤਰੀਕੇ ਹਨ
ਖਤਰਿਆਂ ਦੇ ਬੱਦਲ ਜੋ ਅਜ ਪੰਜਾਬ ਤੇ ਪੰਜਾਬੀਅਤ ਤੇ ਮੰਡਰਾਂ ਰਹੇ ਹਨ ਉਹ ਕਦੀ ਨਹੀ ਦੇਖੇ ਗਏ।
ਮਰਦਮ ਸ਼ੁਮਾਰੀ ਦੇ ਅੰਕੜੇ ਦਸਦੇ ਹਨ ਕਿ 34 ਸਾਲ ਬਾਦ ਪੰਜਾਬ ਅੰਦਰ ਸਿੱਖ ਲੋਕ ਘੱਟ ਗਿਣਤੀ ਵਿਚ
ਹੋ ਜਾਣਗੇ ਤੇ ਪੰਜਾਬ ਦੂਸਰਾ ਅਸਾਮ ਬਣ ਜਾਏਗਾ। (ਯਾਦ ਰਹੇ ਅਸਾਮ ਵਿਚ ਬੰਗਾਲੀਆਂ ਦੀ ਆਮਦ ਨਾਲ
ਅਸਾਮੀ ਖੁਦ ਘੱਟ ਗਿਣਤੀ ਵਿਚ ਹੋ ਗਏ ਨੇ ਤੇ ਓਥੇ ਓਨਾਂ ਜੱਦੋ ਜਹਿਦ ਛੇੜੀ ਹੋਈ ਹੈ।) ਸਿੱਖ
ਧਰਮ ਦੇ 500 ਸਾਲਾ ਇਤਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖਾਂ ਦਾ ਗ੍ਰੋਥ ਰੇਟ ਭਾਵ
ਵਧਣ ਦਰ ਘਟੀ ਹੈ। ਪੰਜਾਬ ਵਿਚ 1991 ਤੋ 2001 ਦੇ ਅਰਸੇ ਦਰਮਿਆਨ ਸਿੱਖ ਅਬਾਦੀ 14.3% ਵਧੀ ਹੈ
ਜਦੋਂ ਕਿ ਹਿੰਦੂ ਅਬਾਦੀ 28.7% ਵਧੀ ਹੈ। ਜੇ ਇਹੋ ਦਰ ਜਾਰੀ ਰਹੀ ਤਾਂ ਆਪਣੀ ਹੋਮਲੈਂਡ ਪੰਜਾਬ
'ਚ ਵੀ ਸਿੱਖ ਸੰਨ 2041 ਤਕ ਘੱਟ ਗਿਣਤੀ ਵਿਚ ਹੋ ਜਾਣਗੇ।
ਇਸ ਤੋਂ ਇਕ ਹੋਰ ਅੰਦਾਜਾ ਵੀ ਲਾਇਆ ਗਿਆ ਹੈ ਕਿ ਲਗ ਪਗ 60 ਸਾਲਾਂ 'ਚ ਪੰਜਾਬੀ ਪੰਜਾਬ ਵਿਚ
ਘੱਟ ਗਿਣਤੀ ਵਿਚ ਹੋ ਜਾਣਗੇ ਤੇ ਰਾਜ ਬਾਹਰਲੇ ਲੋਕਾਂ ਬ੍ਹਈਆਂ ਆਦਿ ਦਾ ਹੋ ਜਾਵੇਗਾ। ਸਾਡੇ ਓਹ
ਪੰਜਾਬੀ ਵੀਰ ਜਿਹੜੇ ਭੜਕਾਵੇ ਵਿਚ ਆ ਕੇ ਆਪਣੇ ਸਭਿਆਚਾਰ ਤੇ ਬੋਲੀ ਦਾ ਵਿਰੋਧ ਕਰ ਰਹੇ ਹਨ
ਇਨ੍ਹਾਂ ਦੀਆਂ ਅੱਖਾਂ ਓਦੋ ਖੁਲਣਗੀਆਂ।
ਅੱਜ ਤੋਂ ਪੰਜ ਸਾਲ ਬਾਦ 20% ਪੰਜਾਬੀ ਮੁੰਡੇ ਛੜੇ ਹੀ ਰਿਹਾ ਕਰਨਗੇ।
ਇਸ ਦਾ ਮੁਖ ਕਾਰਨ ਇਹ ਹੈ ਕਿ ਕੇਂਦਰ ਨੇ ਪ੍ਰਵਾਰ ਨਿਯੋਜਨ ਨੂੰ ਸਿਰਫ ਪੰਜਾਬੀਆਂ 'ਚ ਹੀ
ਪ੍ਰਚਾਰਿਆ ਜਿਸਦਾ ਨਤੀਜਾ ਅੱਜ ਅਸੀ ਦੇਖ ਰਹੇ ਹਾਂ। ਪੰਜਾਬ ਵਿਚ ਅੱਜ 1000 ਮਰਦਾਂ ਪਿਛੇ ਸਿਰਫ
874 ਜਨਾਨੀਆਂ ਹਨ ਜਿਸ ਦਾ ਮਤਲਬ 1000 ਪਿਛੇ 126 ਪੰਜਾਬੀ ਜਾਂ ਤਾਂ ਛੜੇ ਹੀ ਰਹਿਣਗੇ ਜਾਂ
ਫਿਰ ਕਦੇਸਣਾਂ ਲਿਆਉਣਗੇ। 2001 ਦੀ ਮਰਦਮ ਸ਼ੁਮਾਰੀ ਮੁਤਾਬਿਕ ਨਰ-ਮਾਦਾ ਅਨੁਪਾਤ ਹੋਰ ਵੀ
ਵਿਗੜਿਆ ਹੈ ਤੇ ਮਾਦਾ 800 ਤੋਂ ਵੀ ਘਟ ਗਈ ਹੈ।
ਦੂਸਰਾ ਕਾਰਨ ਹੈ ਪੰਜਾਬੀਆਂ ਵਿਚ ਨਾਸਤਕਤਾ ਦਾ ਵਧਣਾ। ਜਿਸਦਾ ਮੂਲ ਕਾਰਨ ਸੀ ਕਮਿਊਨਿਸਟ
ਵਿਚਾਰਧਾਰਾ ਦਾ ਫੈਲਾਅ। ਇਹ ਲੋਕ ਕੁਦਰਤੀ ਕਦਰਾਂ ਕੀਮਤਾਂ ਦੀ ਪ੍ਰਵਾਹ ਨਹੀ ਕਰਦੇ ਤੇ ਸਿਰਫ
ਆਪਣੇ ਆਪ ਨੂੰ ਹੀ ਸਭ ਕੁਝ ਸਮਝ ਬਹਿਦੇ ਹਨ। ਇਥੋ ਤਕ ਕਿ ਬਾਲ ਬੱਚੇ ਪੈਦਾ ਕਰਨਾਂ ਵੀ ਬੋਝ
ਸਮਝਦੇ ਹਨ। ਪ੍ਰਮਾਤਮਾ ਦੀ ਹੋਂਦ ਤੋਂ ਆਕੀ ਇਹ ਲੋਕ ਆਪਣੇ ਆਪ ਨੂੰ ਰਬ ਤੋਂ ਵੱਡਾ ਦਸਦੇ ਹਨ।
ਜਿਸ ਕਰਕੇ ਧਾਰਮਿਕ, ਕੁਦਰਤੀ ਤੇ ਸਭਿਆਚਾਰਕ ਕਦਰਾਂ ਕੀਮਤਾਂ ਦੀ ਖਿੱਲੀ ਉਡਾਈ ਗਈ।ਕਾਮਰੇਡ ਬੁਰਾ
ਕਰਨ ਲਗਿਆ ਪ੍ਰਵਾਹ ਨਹੀ ਕਰਦੇ ਕਿਉਕਿ ਉਹ ਪਾਪ ਪੁੰਨ ਨੂੰ ਮੰਨਦੇ ਹੀ ਨਹੀ।
ਇਹ ਸਾਡੀ ਬਦਕਿਸਮਤੀ ਹੈ ਕਿ ਅਸੀ ਧਰਮ ਦੇ ਅਸੂਲਾਂ ਨੂੰ ਅਣਗੋਲਿਆ ਹੈ ਜਿਸ ਅਨੁਸਾਰ ਇਹ ਸਿਧਾਂਤ
ਹੈ ਕਿ ਹਰ ਜੀਅ ਦੀ ਕਿਸਮਤ ਉਸ ਦੇ ਪੈਦਾ ਹੋਣ ਵੇਲੇ ਹੀ ਤਹਿ ਹੋ ਜਾਂਦੀ ਹੈ। ਉਦਾਹਰਣ ਵਜੋਂ
1947 'ਚ ਜਦੋਂ ਭਾਰਤ ਅਜਾਦ ਹੋਇਆ ਤਾਂ ਅਬਾਦੀ ਸਿਰਫ 32 ਕ੍ਰੋੜ ਸੀ। ਪਰ ਥਾਂ ਥਾਂ ਭੁੱਖਮਰੀ
ਸੀ। ਓਦੋ ਭਾਰਤ ਸਰਕਾਰ ਕਦੀ ਅਮਰੀਕਾ ਕੋਲ ਬਗਲੀ ਫੜ ਕੇ ਅਨਾਜ ਲੈਣ ਜਾਂਦੀ ਸੀ ਜਾਂ ਰੂਸ ਕੋਲ।
ਅੱਜ ਅਬਾਦੀ 110 ਕਰੋੜ ਹੈ ਤੇ ਭਾਰਤ ਅੰਦਰ ਅਨਾਜ ਦੇ ਭੰਡਾਰ ਭਰੇ ਪਏ ਹਨ। ਸਠਵੇਂ ਦਹਾਕੇ 'ਚ
ਹੀ ਓਦੋਂ ਫਿਰ ਪ੍ਰਵਾਰ ਨਿਯੋਜਨ ਦੀ ਡੌਨੀ ਪਿੱਟੀ ਗਈ। ਤੇ ਉਹ ਵੀ ਪੰਜਾਬ ਵਿਚ ਹੀ ਸਭ ਤੋਂ
ਜਿਆਦਾ। ਕਿਉਕਿ ਪੰਜਾਬੀ ਲੋਕ ਬੌਲਦ ਵਾਂਙੂ ਭੋਲੇ ਗਿਣੇ ਗਏ ਹਨ ਤੇ ਬਰੀਕ ਸੋਚ ਘੱਟ ਹੀ ਰਖਦੇ
ਹਨ। ਸੁਭਾਵਕ ਹੈ ਕਿ ਇਨ੍ਹਾਂ ਦੇ ਲੀਡਰ ਵੀ ਇਹੋ ਜਿਹੇ ਲੋਹਲੇ ਹੀ ਰਹੇ ਹਨ। ਲੀਡਰਾਂ ਨੇ ਕੌਮ
ਨੂੰ ਇਨ੍ਹਾਂ ਚਾਲਾਂ ਤੋਂ ਸੁਚੇਤ ਕੀਤਾ ਹੀ ਨਹੀ। ਤੇ ਨਤੀਜਾ ਅੱਜ ਸਾਡੇ ਸਾਹਮਣੇ ਹੈ।
ਅੱਜ ਸਵਾਣੀ ਬੱਚੇ ਦੀ ਪਰਵ੍ਰਿਸ਼ ਨੂੰ ਬੋਝ ਸਮਝਣ ਲਗੀ
ਹੈ
ਬੜੀ ਬਦਕਿਸਮਤੀ ਦੀ ਗਲ ਹੈ ਕਿ ਕਿਸੇ ਵੇਲੇ ਬਹਾਦਰ ਗਿਣੀਆਂ ਗਈਆਂ ਪੰਜਾਬਣਾਂ ਅੱਜ ਬੱਚਾ ਪਾਲਣਾ
ਬੋਝ ਸਮਝਣ ਲਗ ਪਈਆਂ ਹਨ। ਅਸੀ ਕਈ ਬੀਬੀਆਂ ਭੈਣਾਂ ਨਾਲ ਗੱਲਾਂ ਕੀਤੀਆਂ ਇਸ ਮਸਲੇ ਤੇ। ਬਹੁਤੀਆਂ
ਕਹਿੰਦੀਆਂ ਹਨ ਕਿ “ਬੱਚਾ ਤਾਂ ਇਕ ਹੀ ਪਾਲਣਾ ਮੁਸ਼ਕਲ ਹੈ।” “ਅਜੀ ਪੜਾਈ ਬਹੁਤ ਮਹਿੰਗੀ ਹੋ ਗਈ
ਹੈ। ਮਸਾਂ ਇਕ ਬੱਚਾ ਹੀ ਪੜਾਇਆ ਜਾਂਦਾ ਹੈ।” ਅਸਾਂ ਕੁਝ ਅਜਿਹੀਆਂ ਸਵਾਣੀਆਂ ਨਾਲ ਵੀ ਗਲਾਂ
ਕੀਤੀਆਂ ਜਿਨਾਂ ਨੇ ਨੌਕਰ ਤੱਕ ਰੱਖੇ ਹੋਏ ਹਨ। ਇਕ ਅਜਿਹੇ ਜੋੜੇ ਨਾਲ ਸਾਡੀ ਗਲ ਹੋਈ ਜਿੰਨਾਂ
ਦਾ ਇਕੋ ਇਕ ਪੁੱਤਰ ਪ੍ਰਦੇਸਾਂ 'ਚ ਜਾਣ ਦੀ ਤਿਆਰੀ ਵਿਚ ਸੀ। ਅਸਾਂ ਕਿਹਾ ਕਿ ਤੁਸੀ ਕੋਠੀ ਤੇ
50 ਲੱਖ ਲਾ ਦਿਤੇ ਹਨ। ਕੀ ਬੱਚਾ ਪਾਲਣਾ 50 ਲੱਖ ਤੋਂ ਵੀ ਮਹਿੰਗਾ ਹੋ ਗਿਆ। ਤੁਸੀ ਬ੍ਹਈਏ ਕੋਲੋ
ਖਾਲੀ ਪਈ ਕੋਠੀ ਦੀ ਸਫਾਈ ਕਰਵਾ ਸਕਦੇ ਹੋ ਪਰ ਕੀ ਬਈਆ ਤੁਹਾਡਾ ਬੱਚਾ ਖਿਡਾਉਣ ਤੋ ਨਾਂ ਕਰ
ਦੇਵੇਗਾ? ਕੀ ਅੱਜ ਖਿਡਾਵੇ ਐਨੇ ਹੀ ਮਹਿੰਗੇ ਹੋ ਗਏ ਹਨ? ਕੀ ਤੁਹਾਨੂੰ ਭਰੋਸਾ ਹੈ ਕਿ ਜਿਹੜਾ
ਬੱਚਾ ਬਾਹਰ ਜਾ ਰਿਹਾ ਹੈ ਉਹ ਕਦੀ ਪਰਤੇਗਾ ਵੀ ਸਹੀ? ਕੁਦਰਤ ਦਾ ਨਿਯਮ ਹੈ ਪ੍ਰਦੇਸਾਂ 'ਚ ਜਿਹੜਾ
ਇਕ ਵਾਰੀ ਕਾਰੋਬਾਰ ਨੌਕਰੀ ਪੇਸ਼ੇ ਵਿਚ ਪੈਰ ਜਮਾ ਲਏ ਕਦੀ ਨਹੀ ਪਰਤਦਾ। ਹਾਂ ਕਦੀ ਕਦਾਈ ਮਿਲਣ ਆ
ਸਕਦਾ ਹੈ ਚੌਥੇ ਤਾਂ ਨਹੀ ਭੋਗ ਤੇ ਜਰੂਰ।ਯਾਦ ਰੱਖੋ ਇਹ ਕੋਠੀਆਂ ਧਰੀਆਂ ਧਰਾਈਆਂ ਰਹਿ ਜਾਣੀਆਂ
ਹਨ। ਆਪਣੀ ਨਸਲ ਦਾ ਖਤਮ ਨਾ ਕਰੋ। ਬੱਚੇ ਪੈਦਾ ਹੋਣ ਦਿਓ। ਆਪੇ ਨੌਕਰ ਸਾਂਭ ਲੈਣਗੇ।
ਜਿਹੜੇ ਵੀਰ ਗਰੀਬ ਹਨ ਉਹ ਵੀ ਨੋਟ ਕਰਨ ਕੀ ਕੁਦਰਤ ਨੇ ਹਰ ਜੀਵ ਦਾ ਅੰਨ ਦਾਣਾ ਲਿਖਿਆ ੍ਦਾ ਹੈ
ਕਿਸੇ ਨੂੰ ਥੋੜਾ ਤੇ ਕਿਸੇ ਨੂੰ ਬਹੁਤਾ। ਯਾਦ ਰੱਖ ਜਿੰਨਾਂ ਨੂੰ ਤੁਸੀ ਅਜ ਅਮੀਰੀ ਵਿਚ ਦੇਖ ਰਹੇ
ਹੋ ਕਿਸੇ ਵੇਲੇ ਮੰਦੀ ਹਾਲਤ ਵਿਚ ਸਨ।
ਮੋਟਾ ਬੰਦਾ ਤੇ ਅਮਲੀ ਬੱਚਾ ਪੈਦਾ ਨਹੀ ਕਰ ਸਕਦੇ
ਅੱਜ ਅਸੀ ਦੇਖਦੇ ਹਾਂ ਕਿ ਸਿੱਖ ਗਭਰੂ ਵੇਖਣ ਨੂੰ
ਮੋਟੇ ਤਗੜੇ ਹਨ। ਪਰ ਪੈਦਾਇਸ਼ ਕਰਨ ਵਿਚ ਕਮਜੋਰ ਹੋ ਗਏ ਹਨ। ਇਸ ਦਾ ਮੁਖ ਕਾਰਨ ਨਸ਼ਾ ਹੈ। ਯਾਦ
ਰੱਖੋ ਸ਼ਰਾਬ ਪੀਣ ਵਾਲਾ ਬਂੰਦਾ ਬੱਚੇ ਪੈਦਾ ਕਰਨ ਦੇ ਪੱਖ ਤੋਂ ਬੇਹੱਦ ਅਸਮਰਥ ਤੇ ਕਮਜੋਰ ਹੋ
ਜਾਂਦਾ ਹੈ। ਉਸਦੇ ਵੀਰਜ ਵਿਚ ਸ਼ਕਰਾਣੂ ਹੀ ਖਤਮ ਹੋ ਜਾਂਦੇ ਹਨ। ਇਹੋ ਹਾਲ ਜਿਆਦਾ ਮੋਟੇ ਬੰਂਦੇ
ਦਾ ੍ਦਾ ਹੈ। ਡਾਕਟਰ ਅਸੂਲ ਮੁਤਾਬਿਕ ਦੋਨੋਂ ਕਿਸਮ ਦੇ ਲੋਕ ਪੈਦਾਇਸ਼ ਤੋਂ ਅਸਮਰਥ ਹੋ ਜਾਦੇ ਹਨ।
ਪੰਜਾਬੀ ਮੁਟਿਆਰਾਂ ਵੀ ਗਲਤ ਪ੍ਰਾਪੇਗੰਡੇ ਸਦਕਾ ਪ੍ਰਵਾਰ ਨਿਯੋਜਨ ਦੇ ਨਵੇਂ ਨਵੇ ਤਰੀਕੇ
ਅਖਤਿਆਰ ਕਰ ਰਹੀਆਂ ਹਨ। ਅਜਿਹੀਆਂ ਹੱਡ ਹਰਾਮੀ ਹੋ ਗਈਆਂ ਹਨ ਕਿ ਬੱਚੇ ਦੀ ਪਰਵ੍ਰਿਸ਼ ਕਰਨਾਂ
ਬੋਝ ਸਮਝਣ ਲਗ ਪਈਆਂ ਹਨ। ਓਧਰ ਖੁਰਾਕਾਂ ਜਿਆਦਾ ਹੋ ਗਈਆਂ ਹਨ। ਕੁਦਰਤ ਦਾ ਨਿਯਮ ਹੈ ਜਦੋਂ ਜੀਵ
ਨੂੰ ਖੁਰਾਕ ਜਿਆਦਾ ਮਿਲਦੀ ਹੈ ਉਦੋਂ ਉਹ ਪੈਦਾਇਸ਼ ਕਰਦਾ ਹੈ। ਕਾਮ ਦਾ ਸਿੱਧਾ ਸਬੰਧ ਖੁਰਾਕ ਨਾਲ
੍ਦਾ ਹੈ। ਪਰ ਪੰਜਾਬੀਆਂ ਦੀ ਬਦਕਿਸਮਤੀ ਇਹ ਮਜੇ ਲੱਭਣ ਖਾਤਰ ਕਾਮ ਵਲ ਜਾਂਦੇ ਹਨ। ਕੀ ਕਦੀ ਮਜੇ
ਨਾਲ ਕੋਈ ਤ੍ਰਿਪਤ ਹੋਇਆ ਹੈ? ਕੁਦਰਤ ਨੇ ਤਾਂ ਇਹ ਖਿੱਚ ਪੈਦਾ ਕੀਤੀ ਹੋਈ ਹੈ ਕਿ ਜੀਅ ਪੈਦਾ
੍ਦੇ ਰਹਿਣ।
ਨਤੀਜਾ ਇਹ ਨਿਕਲ ਰਿਹਾ ਹੈ ਕਿ ਅਜ ਦੇ ਅਧਖੜ ਲੋਕ ਬਹੁਤੇ ਬਲੱਡ ਪ੍ਰੇਸ਼ਰ ਤੇ ਸ਼ੂਗਰ ਆਦਿ ਰੋਗਾ
ਦੇ ਮਰੀਜ ਬਣ ਗਏ ਹਨ। ਇਹ ਬੀਮਾਰੀਆਂ ਉਨਾਂ ਲੋਕਾਂ ਨੂੰ ੍ਦੀਆਂ ਹਨ ਜੋ ਗੈਰ ਕੁਦਰਤੀ ਜੀਵਨ
ਜੀਦੇ ਹਨ। ਸਾਡੇ ਡਾਕਟਰ ਦਸ ਰਹੇ ਹਨ ਕਿ 40 ਸਾਲ ਤੋਂ ਵੱਧ ਉਮਰ ਦੇ 60-70 ਫੀ ਸਦੀ ਲੋਕ ਬਲੱਡ
ਪ੍ਰੈਸ਼ਰ ਦੇ ਮਰੀਜ ਹਨ ਭਾਵ ਹਾਲਾਤ ਇੰਨੇ ਮਾੜੇ ਹੋ ਗਏ ਹਨ। ਗੈਰ ਕੁਦਰਤੀ ਜੀਵਨ ਜੀਣ ਕਰਕੇ
ਇਨ੍ਹਾਂ ਦੇ ਭਾਰ ਵੀ ਵਧੇ ਹੋਏ ਹਨ ਤੇ ਇਹ ਵਿਚਾਰੇ ਗੋਡਿਆਂ ਤੋਂ ਵੀ ਰਹਿਦੇ ਜਾ ਰਹੇ ਹਨ। ਸਭ
ਕੁਝ ੍ਦਿਆਂ ਸੁੰਦਿਆਂ ਵੀ ਜੀਵਨ ਇਨ੍ਹਾਂ ਲਈ ਬੋਝ ਬਣਿਆ ਹੋਇਆ ਹੈ। ਕਿਉਕਿ ਇਨ੍ਹਾਂ ਨੇ ਕੁਦਰਤ
ਦੇ ਕੰਮ ਵਿਚ ਦਖਲਅੰਦਾਜ਼ੀ ਕੀਤੀ ਹੈ।
ਨਸ਼ਿਆਂ 'ਚ ਪੰਜਾਬ ਦਾ ਪਹਿਲਾ ਨੰਬਰ
ਅੱਜ ਪੰਜਾਬ ਦੁਨੀਆ ਦਾ ਇਕ ਅਜਿਹਾ ਖੇਤਰ ਬਣ ਗਿਆ ਹੈ ਜਿਸ ਵਿਚ ਸਭ ਤੋਂ ਜਿਆਦਾ ਨਸ਼ਿਆਂ ਦਾ
ਸੇਵਨ ਹੋ ਰਿਹਾ ਹੈ। ਖੁਦ ਪੰਜਾਬ ਸਰਕਾਰ ਦੇ ਕਰ ਯੋਗ ਬਜਟ ਦਾ 1/3 ਨਸ਼ਿਆਂ ਤੋ ਆ ਰਿਹਾ ਹੈ। ਇਸ
ਸਭ ਦੇ ਬਾਵਜੂਦ ਅੱਜ ਅਕਾਲੀ ਤੇ ਕਾਂਗਰਸੀ ਨੇਤਾ ਲੋਕਾਂ ਵਿਚ ਨਸ਼ੇ ਵਰਤਾ ਰਹੇ ਹਨ।
ਧੀ ਦਾ ਗਰਭ ਵਿਚ ਹੀ ਘਾਣ
ਪੰਜਾਬੀਆਂ ਦਾ ਹੋਰ ਵੱਡਾ ਗੁਨਾਹ ਜੋ ਗਰਭ ਵਿਚ ਹੀ ਕੁੜੀਆਂ ਨੂੰ ਖਤਮ ਕਰੀ ਗਏ ਨੇ।ਵਿਦਵਾਨ ਤੇ
ਮਨੋਚਕਿਤਸਕ ਅੱਜ ਇਸ ਨਤੀਜੇ ਤੇ ਪ੍ਚੇ ਹਨ ਕਿ ਕੁੜੀਆਂ ਦਾ ਮਾਰਨਾਂ ਸਿੱਧੇ ਤੌਰ ਤੇ ਪ੍ਰਵਾਰ
ਨਿਯੋਜਨ ਦੇ ਸਿਧਾਂਤ ਦੇ ਪ੍ਰਚਾਰ ਕਰਕੇ ਹੋਇਆ ਏ। ਸੋ ਇਸ ਮਸਲੇ ਤੇ ਸਾਰਾ ਕਸੂਰ ਸਰਕਾਰ ਦਾ ਏ।
ਖੈਰ ਇਸ ਵਿਚ ਲੋਕਾਂ ਦਾ ਕਸੂਰ ਨਹੀ ਹੈ। ਕਸੂਰ ਹੈ ਸਾਡੀ ਲੀਡਰਸ਼ਿਪ ਦਾ, ਤੇ ਸਰਕਾਰਾਂ ਦਾ ਜੋ
ਗਲਤ ਨੀਤੀਆਂ ਅਪਣਾ ਕੇ ਆਪਣੇ ਹੀ ਲੋਕਾਂ ਨੂੰ ਦੁਖਾਂ ਵਿਚ ਝੋਕ ਰਹੀਆਂ ਹਨ। ਸੋ ਅੱਜ ਤੋਂ
ਤਹੱਈਆ ਕਰ ਲਓ ਕਿ ਕੁਦਰਤ ਦੇ ਕੰਮ ਵਿਚ ਬਿਲਕੁਲ ਦਖਲ ਨਹੀ ਦੇਣਾ।ਇਨ੍ਹਾਂ ਦੀ ਨੀਤ ਨੂੰ ਨਸ਼ਰ
ਕਰਨ ਦੀ ਜਰੂਰਤ ਹੈ
ਦੂਸਰੇ ਪਾਸੇ ਮੁਸਲਮਾਨ ਲੋਕ ਭਾਰਤ ਵਿਚ ਗਰੀਬ ਹਨ ਪਰ ਉਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਤੇ ਲੋਕਤੰਤਰ ਵਿਚ ਵੋਟਾਂ ਦੀ ਗਿਣਤੀ ਨਾਲ ਹੀ ਫੈਸਲੇ ੍ਦੇ ਹਨ। ਮੁਸਲਮਾਨ ਲੀਡਰ ਮਹਿਸੂਸ ਕਰਦੇ
ਹਨ ਕਿ ਉਨਾਂ ਦੀ ਕੌਮ ਭਵਿਖ ਵਾਸਤੇ ਪੂਰੀ ਤਰਾਂ ਸੁਰੱਖਿਅਤ ਹੈ ਤੇ ਉਹ ਕਿਸੇ ਵੇਲੇ ਵੀ ਆਪਣੀ
ਰਾਜਸੀ ਹਾਲਤ ਬਿਹਤਰ ਕਰ ਸਕਦੇ ਹਨ। ਪਰ ਸਿੱਖ ਤਾਂ ਆਪਣਾ ਖੋਜ ਖੁਰਾ ਹੀ ਮਿਟਾਉਣ ਤੁਰੇ ਨੇ।
ਸਾਨੂੰ ਜਾਗਣ ਦੀ ਜਰੂਰਤ ਹੈ ਕਿਉਕਿ ਹੁਕਮਰਾਨ ਪਾਰਟੀਆਂ ਪੰਜਾਬੀਆਂ ਨਾਲ ਵੱਡਾ ਵਿਤਕਰਾ ਕਰ
ਰਹੀਆਂ ਹਨ।
ਵਿਤਕਰੇ ਦੀ ਇੰਤਹਾ ਦੇਖੋ ਪੰਜਾਬ ਦੇ ਗਵਾਂਢੀ ਸੂਬਿਆਂ ਜਿਵੇ ਕਿ ਜੰਮੂ ਕਸ਼ਮੀਰ, ਹਿਮਾਚਲ,
ਉਤਰਾਖੰਡ ਆਦਿ ਵਿਚ ਪੰਜਾਬੀ ਲੋਕ ਜਮੀਨ ਜਾਇਦਾਦ ਨਹੀ ਬਣਾ ਸਕਦੇ ਪਰ ਪੰਜਾਬ ਵਿਚ ਗੈਰ ਪੰਜਾਬੀਆਂ
ਨੂੰ ਜਾਇਦਾਦਾਂ ਖਰੀਦਣ ਦੀ ਖੁੱਲ ਹੈ। ਰਾਜਸਥਾਨ ਵਿਚ ਤਾਂ ਸਰਕਾਰ ਨੇ ਬਿਨਾਂ ਕੋਈ ਕਨੂੰਨ
ਬਣਾਇਆਂ ਇਕ ਸਰਕਾਰੀ ਹੁਕਮ ਨਾਲ ਹੀ ਪੰਜਾਬੀਆਂ ਨੂੰ ਪੰਜਾਬ ਵਿਚ ਜਮੀਨ ਖਰੀਦਣ ਤੇ ਪਾਬੰਦੀ ਲਾ
ਦਿਤੀ ਹੈ। ਜਿਲਾ ਮੈਜਿਸਟਰੇਟਾਂ ਨੂੰ ਅਜਿਹੇ ਹੁਕਮ ਕਰ ਦਿਤੇ ਗਏ ਹਨ।
ਗਵਾਂਢ ਵਿਚ ਟੈਕਸਾਂ ਤੋਂ ਛੋਟ ਦੇ ਦਿਤੀ ਗਈ ਹੈ
ਇਨ੍ਹਾਂ ਸੂਬਿਆ ਨੇ ਪੰਜਾਬ ਦੀ ਸਨੱਅਤ ਨੂੰ ਆਪਣੇ ਵਲ ਖਿਚਣ ਖਾਤਰ ਕੇਂਦਰ ਸਰਕਾਰ ਦੀ ਸਹਿਮਤੀ
ਸਦਕਾ ਅਨੇਕਾਂ ਰਿਆਇਤਾ ਦਿੱਤੀਆਂ ਹੋਈਆ ਹਨ ਜਿਵੇ ਸੇਲ ਟੈਕਸ, ਇਨਕਮ ਟੈਕਸ, ਐਕਸਾਈਜ, ਚੂਗੀ
ਤੋਂ ਪੂਰੀ ਮਾਫੀ ਹੈ ਬਿਜਲੀ ਸਸਤੀ ਤੇ ਜਮੀਨ ਮੁਫਤ ਦਿੱਤੀ ਜਾ ਰਹੀ ਹੈ। ਪਿਛਲੇ 10 ਸਾਲ ਦੇ
ਅਰਸੇ ਵਿਚ ਕੋਈ 50,000 ਕਾਰਖਾਨਾ ਇਕਾਈਆਂ ਬੰਦ ਹੋਈਆਂ ਹਨ। ਜਿਸਦਾ ਮਤਲਬ ਸਪੱਸ਼ਟ ਹੈ ਕਿ ਇਹਨਾਂ
ਵਿਚੋਂ ਬਹੁਤੇ ਹਿਜਰਤ ਕਰ ਗਏ ਹਨ। ਬਾਦਲ ਤੇ ਕੈਪਟਨ ਇਸ ਮਸਲੇ ਤੇ ਚੁੱਪ ਹਨ। ਭਾਵ ਅਬਾਦੀ ਹੋਰ
ਥੱਲੇ ਜਾਏਗੀ।
ਮਤਲਬ ਸਪੱਸ਼ਟ ਹੈ ਕਿ ਇਹਨਾਂ ਵਿਚੋਂ ਬਹੁਤੇ ਹਿਜਰਤ ਕਰ ਗਏ ਹਨ। ਬਾਦਲ ਤੇ ਕੈਪਟਨ ਇਸ ਮਸਲੇ ਤੇ
ਚੁੱਪ ਹਨ। ਭਾਵ ਅਬਾਦੀ ਹੋਰ ਥੱਲੇ ਜਾਏਗੀ।
ਹੜਾਂ ਵੇਲੇ ਦਰਿਆ ਪੰਜਾਬ ਦੇ ਤੇ ਸੋਕੇ ਵੇਲੇ
ਹਰਿਆਣਾ ਰਾਜਸਥਾਨ ਦੇ
ਇਕ ਸਾਜਸ਼ ਦੇ ਤਹਿਤ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਏ ਤਾਂ ਕਿ ਨਹਿਰੀ ਪਾਣੀ ਵਲ
ਇਨਾਂ ਦਾ ਧਿਆਨ ਨਾਂ ਜਾਵੇ। ਤੇ ਨਹਿਰੀ ਪਾਣੀ ਬਹੁਤਾ ਹਰਿਆਣੇ ਤੇ ਰਾਜਸਥਾਨ ਨੂੰ ਦੇ ਦਿਤਾ ਗਿਆ
ਹੈ। ਜਦ ਕਿ ਹੜ੍ਹਾਂ ਵੇਲੇ ਦਰਿਆਵਾਂ ਦੀ ਮਾਰ ਪੰਜਾਬ ਨੂੰ ਪੈਦੀ ਹੈ। ਨਤੀਜਾ ਭੁਗਤਣ ਲਈ ਪੰਜਾਬੀ
ਲੋਕ ਤਿਆਰ ਹੋ ਜਾਣ ਕਿਉਕਿ ਹਰ ਸਾਲ ਪਾਣੀ ਦੀ ਤਹਿ ਡੇਢ ਫੁਟ ਥੱਲੇ ਜਾ ਰਹੀ ਹੈ ਤੇ ਅਗਲੇ 20
ਕੁ ਸਾਲਾਂ ਤਕ ਜਮੀਨ ਹੇਠਲਾ ਪਾਣੀ ਖਤਮ ਹੋ ਜਾਣਾ ਹੈ।
ਪੜਾਈ 'ਚ ਪੰਜਾਬ 24 ਵੇਂ ਨੰਬਰ ਤੇ ਜਾ ਡਿਗਾ
ਸਿਖਿਆ ਦੇ ਖੇਤਰ ਤੇ ਨਿਗਾਹ ਮਾਰਨ ਤੇ ਪਤਾ ਲਗਦਾ ਹੈ ਕਿ ਉਹ ਪੰਜਾਬ ਜੋ 1951 ਦੀ ਮਰਦਮ ਸ਼ੁਮਾਰੀ
ਵੇਲੇ ਪਹਿਲੇ 10 ਪ੍ਰਾਤਾਂ ਵਿਚੋਂ ਸੀ 1971 'ਚ 11 ਸਥਾਨ ਤੇ ਸੀ ਜੋ ਅੱਜ ਪਛੜਕੇ 24 ਸਥਾਨ ਤੇ
ਜਾ ਡਿਗਾ ਹੈ। ਸਾਖਰਤਾ ਪੱਖੋਂ ਹਿਮਾਚਲ ਤੇ ਰਾਜਸਥਾਨ ਵੀ ਪੰਜਾਬ ਤੋਂ ਅੱਗੇ ਨਿਕਲ ਗਏ ਹਨ ਜਿਥੇ
ਕਿ ਸਕੂਲ ਦੂਰ ਦੁਰਾਡੇ ਹਨ।
ਪੰਜਾਬੀ ਬੋਲੀ ਨੂੰ ਨੁੱਕਰੇ ਲਾ ਦਿਤਾ ਗਿਆ ਹੈ
ਪੰਜਾਬੀ ਭਾਸ਼ਾ ਨੂੰ ਸਰਕਾਰੀ ਤੌਰ ਤੇ ਨਕਾਰ ਦਿਤਾ ਗਿਆ ਹੈ।ਪੰਜਾਬ ਦੀ ਰਾਣੀ ਪੰਜਾਬੀ ਪੰਜਾਬ
ਵਿਚ ਹੀ ਗੋਲੀ ਬਣਾ ਦਿਤੀ ਗਈ ਹੈ। ਵੀਚਾਰੀ ਦੀ ਮੀਡੀਏ ਵਿਚ ਤਰਸਯੋਗ ਹਾਲਤ ਬਣੀ ਹੋਈ ਹੈ।ਪੰਜਾਬ
ਵਿਚ ਗੈਰ ਪੰਜਾਬੀ ਅਖਬਾਰਾਂ ਦਾ ਚਲਨ ਪੰਜਾਬੀ ਅਖਬਾਰਾਂ ਨਾਲੋ ਵੱਧ ਹੋ ਚੁੱਕਾ ਹੈ। ਓਧਰ ਅਨੇਕਾਂ
ਸਕੂਲਾਂ ਵਿਚ ਪੰਜਾਬੀ ਤਾਂ ਪੜਾਈ ਹੀ ਨਹੀ ਜਾ ਰਹੀ।ਇਹ ਸਕੂਲ ਸਿੱਧੇ ਹੀ ਦਿੱਲੀ ਬੋਰਡ ਨਾਲ ਜੁੜੇ
ਹਨ।
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥
ਨਾਸਤਕਵਾਦ ਕਾਮਰੇਡਰੀ ਦੇ ਚਲਨ ਤੇ ਸਰਕਾਰ ਦੀਆਂ ਗੁਪਤ ਨੀਤੀਆਂ ਕਰਕੇ ਪੰਜਾਬ ਵਿਚ ਧਰਮ ਦੀ ਹਾਨੀ
ਹੋਈ ਹੈ। ਜਾਹਲੀ ਡੇਰਿਆਂ ਨੂੰ ਉਤਸ਼ਾਹ ਦੇ ਕੇ ਸਰਕਾਰ ਨੇ ਧਰਮ ਦਾ ਅਕਸ ਇਸ ਸਮਾਜ ਵਿਚ ਖਰਾਬ ਕਰ
ਦਿਤਾ ਹੈ। ਅੱਜ ਲੋਕ ਇਨਸਾਨਈਅਤ ਤੇ ਸੱਚ ਪੱਖੀ ਗੁਰੂ ਨਾਨਕ ਦੇ ਧਰਮ ਤੇ ਬ੍ਰਾਹਮਣਵਾਦ ਵਿਚ ਕੋਈ
ਫਰਕ ਹੀ ਨਹੀ ਸਮਝ ਰਹੇ। ਜਿਸ ਕਾਰਨ ਅੱਜ ਪੰਜਾਬ ਵੀ ਭਾਰਤ ਦੇ ਬਾਕੀ ਸੂਬਿਆਂ ਵਰਗਾ ਹੀ ਬਣ ਗਿਆ
ਹੈ।
ਇਸ ਬਰਬਾਦੀ ਲਈ ਸਰਕਾਰਾਂ ਦੀਆਂ ਪੰਜਾਬ ਵਿਰੋਧੀ ਨੀਤੀਆਂ ਤਾਂ ਜੁੰਮੇਵਾਰ ਹੈ ਹੀ ਪਰ ਸਭ ਤੋਂ
ਵੱਧ ਜੁੰਮੇਵਾਰ ਹਨ ਸਿੱਖ ਲੀਡਰ ਜਿਨਾਂ ਨੇ ਕੁਰਸੀ ਨੂੰ ਹੀ ਸਭ ਕੁਝ ਸਮਝ ਲਿਆ ਹੈ ਤੇ ਆਪਣੇ
ਪੈਰੀ ਆਪ ਕੁਹਾੜਾ ਮਾਰ ਰਹੇ ਹਨ।ਜਰੂਰਤ ਹੈ ਲੋਕਾਂ ਨੂੰ ਜਗਾਉਣ ਦੀ। ਪੰਜਾਬੀਆਂ ਨੂੰ ਇਸ ਸੁਨੇਹਾ
ਦੇਣ ਦੀ ਜਰੂਰਤ ਹੈ ਇਹ ਬਹੁਤ ਜਲਦੀ ਸਮਝ ਜਾਂਦੇ ਨੇ।Ð
ਇਕ ਸਾਜਿਸ਼ ਤਹਿਤ ਵਿਦਿਅਕ ਢਾਂਚਾ ਤਬਾਹ ਕੀਤਾ ਗਿਆ ਹੈ
ਕੇਂਦਰ ਨਹੀ ਚਾਹੁੰਦਾ ਕਿ ਪੰਜਾਬ ਦੇ ਦਲਿਤ ਵਿਦਿਆ
ਹਾਸਲ ਕਰਨ
ਜਿਥੋਂ ਤਕ ਪੰਜਾਬ ਦੀ ਸਿਖਿਆ ਦੀ ਮੰਦਹਾਲੀ ਦਾ ਸਬੰਧ ਹੈ ਇਹ ਪੰਜਾਬ ਖਿਲਾਫ ਸਾਜਸ਼ ਦਾ ਹਿੱਸਾ
ਹੈ ਅਤੇ ਦਿੱਲੀ ਦੇ ਇਸ਼ਾਰੇ ਮੁਤਾਬਿਕ ਜਾਣ ਬੁਝ ਕੇ ਸਿਖਿਆ ਪੱਖੋ ਪੰਜਾਬ ਨੂੰ ਬਰਬਾਦ ਕੀਤਾ ਜਾ
ਰਿਹਾ ਹੈ।
ਵਿਦਵਾਨ ਮੰਨਦੇ ਹਨ ਕਿ ਪੰਜਾਬੀ ਲੋਕਾਂ ਨੂੰ ਜਦੋਂ ਕੋਈ ਵਗਿਆਨਕ ਬਿਹਤਰੀ ਦੀ ਝਲਕ ਦਿਖਾਈ ਜਾਵੇ
ਤਾਂ ਉਹ ਪੁਰਾਣੀ ਰੂੜੀਵਾਦੀ ਕਦਰਾਂ ਕੀਮਤਾਂ ਤੇ ਸੰਸਕਾਰਾਂ ਨੂੰ ਤਿਆਗਣ ਲਈ ਝੱਟ ਤਿਆਰ ਹੋ
ਜਾਂਦੇ ਹਨ ।ਜਦੋਂ ਪੰਜਾਬੀਆਂ ਨੂੰ ਖੇਤੀ ਬਾੜੀ ਦੇ ਵਿਗਿਆਨਕ ਤਰੀਕੇ ਦੱਸੇ ਤਾਂ ਇਨ੍ਹਾਂ ਨੇ
ਝੱਟ ਉਨ੍ਹਾਂ ਨੂੰ ਅਪਣਾਅ ਲਿਆ। ਪੱਛਮੀ ਸਿਖਿਆ ਜਦੋਂ ਸ਼ੁਰੂ ਹੋਈ 1911 ਤੋਂ 1921 ਦੀ ਵਿਚ
ਪੰਜਾਬ ਝੱਟ ਸਿਖਿਆ ਪੱਖੋ ਭਾਰਤ ਦੇ ਮੋਹਰੀ ਸੂਬਿਆਂ 'ਚ ਆ ਗਿਆ।
ਕਾਰਨ- ਭਾਰਤ ਦੇ ਆਜਾਦ ਹੁੰਦੇ ਸਾਰ ਹੀ ਪੰਜਾਬੀਆਂ ਨੇ ਪੰਜਾਬੀ ਸੂਬੇ ਦਾ ਨਾਹਰਾ ਮਾਰ ਦਿਤਾ ਤੇ
ਕੇਂਦਰ ਪੰਜਾਬੀਆਂ ਤੇ ਖਫਾ ਹੋ ਗਿਆ । ਐਮਰਜੈਂਸੀ ਵੇਲੇ ਸਿਰਫ ਪੰਜਾਬੀਆਂ ਹੀ ਬਗਾਵਤ ਦੀ ਸੁਰ
ਕਾਇਮ ਰਖੀ ਤੇ ਇੰਦਰਾ ਗਾਂਧੀ ਪੰਜਾਬੀਆਂ ਤੇ ਦੁਖੀ ਹੋਈ। ਸਾਡਾ ਅੰਦਾਜਾ ਹੈ ਕਿ ਓਦੂ ਬਾਦ ਹੀ
ਪੰਜਾਬੀਆਂ ਨੂੰ ਟਿਕਾਣੇ ਰੱਖਣ ਖਾਤਰ ਇਕ ਗੁਪਤ ਖੁਫੀਆ ਅਜੈਂਸੀ ਜਿਸਨੂੰ 'ਤੀਸਰੀ ਅਜੈਂਸੀ' ਕਿਹਾ
ਜਾਂਦਾ ਹੈ ਦਾ ਗਠਨ ਕੀਤਾ ਗਿਆ । ਪੰਜਾਬ ਨੂੰ ਸਿਖਿਆ ਪੱਖੋ ਮੰਦਹਾਲ ਕਰਨ ਦੀ ਨੀਤੀ ਵੀ ਓਦੋ
ਤੀਸਰੀ ਅਜੈਂਸੀ ਨੇ ਹੀ ਘੜੀ ਜਿਸ ਨੂੰ ਕੇਦਰ ਨੇ ਗੁਪਤ ਤੌਰ ਤੇ ਲਾਗੂ ਕੀਤਾ ਹੋਇਆ ਹੈ। ਉਸ ਤੋਂ
ਛੇਤੀ ਮਗਰੋਂ ਹਰਮੰਦਰ ਸਾਹਿਬ ਦੇ ਹਮਲੇ ਮੌਕੇ ਸਿੱਖਾਂ ਬਗਾਵਤ ਕੀਤੀ ਜਿਸ ਕਰਕੇ 'ਤੀਸਰੀ ਅਜੈਂਸੀ'
ਦੀ ਅਹਿਮੀਅਤ ਹੋਰ ਵੱਧ ਗਈ। ਅੰਦਾਜਾ ਹੈ ਕਿ ਅਜੈਂਸੀ ਦੀ ਸੋਚ ਹੈ ਕਿ :
ਕਿਉਂਕਿ ਪੰਜਾਬ ਵਿਚਲਾ ਗਰੀਬ ਤਬਕਾ ਜਿਆਦਾ ਅਖੌਤੀ ਸ਼ੂਦਰ ਲੋਕਾਂ ਤੋਂ ਹੈ, ਲਗਪਗ 95% ਹੀ ਕਿ
ਜੇ ਪੰਜਾਬ ਅੰਦਰਲੇ ਸ਼ੂਦਰ ਨੂੰ ਤੁਸੀਂ ਪੜਾ ਦਿਓਗੇ ਤਾਂ ਉੁਹ ਹਿੰਦੂ ਧਰਮ ਅੰਦਰ ਜੋ ਸ਼ੂਦਰ ਨੂੰ
ਦਰਜਾ ਦਿਤਾ ਗਿਆ ਹੈ ਉਸ ਨੂੰ ਵੇਖ ਕੇ ਬ੍ਰਾਹਮਣੀ ਮੱਤ ਨੂੰ ਨਫਰਤ ਕਰਨ ਲਗਦਾ ਹੈ ਤੇ ਸਿੱਖ ਧਰਮ
'ਚ ਪ੍ਰਪੱਕ ਹੋ ਜਾਂਦਾ ਹੈ।ਤੀਸਰੀ ਅਜੈਂਸੀ ਦੀ ਸੋਚ ਹੈ ਕਿ ਪੜ ਲਿਖ ਕੇ ਇਨ੍ਹਾਂ ਲੋਕਾਂ ਨੇ
ਆਪਣਾ ਹੱਕ ਮੰਗ ਲੈਣਾ ਹੈ।
ਕਿਉਂਕਿ ਇਹ ਗਰੀਬ ਤੇ ਅਖੌਤੀ ਸ਼ੂਦਰ ਹੀ ਹੈ ਜੋ ਸਰਕਾਰੀ ਸਕੂਲ 'ਚ ਜਾਂਦਾ ਹੈ। ਬਾਕੀ ਲੋਕ ਆਪਣੇ
ਬੱਚੇ ਨੂੰ ਪ੍ਰਾਈਵੇਟ ਸਕੂਲਾਂ 'ਚ ਭੇਜਦੇ ਨੇ। ਅੱਜ ਪੰਜਾਬ ਦੇ ਸਕੂਲ ਟੀਚਰ ਤੋਂ ਸੱਖਣੇ ਹਨ।
ਸਿਖਿਆ ਤੇ ਸਿਰਫ 2.75% ਖਰਚ ਕੀਤੇ ਜਾ ਰਹੇ ਹਨ ਜਦ ਕਿ ਤਰੱਕੀਸ਼ੀਲ ਮੁਲਕ ਆਪਣੇ ਜੀ ਐਨ ਪੀ ਦਾ
10% ਖਰਚਦੇ ਨੇ।
ਅਧਿਆਪਕਾਂ ਦੀ ਜਿਹੜੀ ਥੋੜੀ ਬਹੁਤ ਨਫਰੀ ਬਚੀ ਹੈ ਉਨਾਂ ਕੋਲੋ ਵੀ ਅਲੱਗ ਅਲੱਗ ਕਿਸਮ ਦੇ ਗੈਰ
ਸਿਖਿਅਕ ਕੰਮ ਲਏ ਜਾ ਰਹੇ ਹਨ। ਕਦੀ ਕੋਈ ਸਰਵੇ,ਤੇ ਕਦੀ ਕੋਈ। ਟੀਚਰ ਨੂੰ ਕੁਲਈ ਬਣਾ ਦਿਤਾ ਗਿਆ
ਹੈ। ਟੀਚਰ ਤੇੋ ਕੋਈ ਜਿੰਮੇਵਾਰੀ ਤਹਿ ਨਹੀ ਕੀਤੀ ਗਈ। ਬੇਸ਼ੱਕ 100% ਬੱਚੇ ਫੇਲ ਹੋਣ।
ਉਹ ਪੰਜਾਬ ਜੋ ਕਿਸੇ ਵੇਲੇ ਸਿਖਿਆ ਵਿਚ ਭਾਰਤ ਵਿਚ ਮੋਹਰਲਿਆਂ ਵਿਚੋ ਸੀ ਅੱਜ 24 ਨੰਬਰਤੇ ਹੈ।
ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ ਕਿ ਹਿਮਾਚਲ ਤੇ ਉਤਰਾਂਚਲ ਜਿਹੇ ਪਹਾੜੀ ਸੂਬੇ ਵੀ ਪੰਜਾਬ
ਤੋਂ ਅੱਗੇ ਜਾ ਚੁੱਕੇ ਹਨ ਜਿਥੇ ਸਕੂਲ ਜਾਣ ਲਈ ਦੁਰਗਮ ਰਸਤਿਆਂ ਥਾਣੀ ਮੀਲਾਂ ਤਕ ਪੈਦਲ ਚਲਣਾ
ਪੈਂਦਾ ਹੈ।ਮਰਦ ਸਾਖਰਤਾ ਪੱਖੋਂ ਅੱਜ ਰਾਜਸਥਾਨ, ਹਰਿਆਣਾ, ਉੜੀਸਾ, ਸਿਕਮ ਆਦਿ ਵੀ ਪੰਜਾਬ ਤੋਂ
ਅੱਗੇ ਲੰਘ ਚੁੱਕੇ।
ਅਮੀਰ ਹੁਕਮਰਾਨ ਨਹੀ ਚਾਹੁੰਦਾ ਕਿ ਗਰੀਬ ਲੋਕ ਪੜ੍ਹ
ਲਿਖ ਜਾਣ--ਡਾ. ਟੀ.ਆਰ. ਸ਼ਰਮਾ
ਪੰਜਾਬ ਵਿੱਚ ਹੁਣੇ ਜਿਹੇ (25 ਜੂਨ 2006) ਮਿਡਲ, ਮੈਟ੍ਰਿਕ ਅਤੇ +2 ਦੇ ਨਤੀਜੇ ਘੋਸ਼ਤ ਕੀਤੇ
ਗਏ ਹਨ। ਤਕਰੀਬਨ 3 ਲੱਖ ਬੱਚੇ ਫੇਲ੍ਹ ਹੋਏ ਹਨ, ਇਨ੍ਹਾਂ 'ਚ 95% ਸਰਕਾਰੀ ਸਕੂਲਾਂ ਦੇ ਹਨ ਜੋ
ਗਰੀਬ ਹਨ। ਗੈਰ ਸਰਕਾਰੀ ਸਕੂਲਾਂ ਦਾ ਨਤੀਜਾ 95 - 98% ਹੈ ਜਦੋਂ ਕਿ ਸਰਕਾਰੀ ਸਕੂਲਾਂ ਦਾ
ਨਤੀਜਾ 30 - 35% ਹੈ ।
ਭਾਰਤ ਵਿੱਚ ਗਰੀਬਾਂ ਲਈ ਨਾ ਸਿੱਖਿਆ ਹੈ, ਨਾ ਨੌਕਰੀ, ਨਾ ਇਨਸਾਫ ਹੈ ਕਿਉਂਕਿ ਸ਼ਕਤੀਹੀਨ ਹਨ,
ਬੇਜੁਬਾਨ ਹਨ।ਜਦੋ ਕਿ ਉਨ੍ਹਾਂ ਨੂੰ ਹੋਰਨਾਂ ਵਰਗਾਂ ਨਾਲੋਂ ਸਿੱਖਿਆ, ਇਲਾਜ ਅਤੇ ਰੁਜਗਾਰ ਦੀ
ਜਿਆਦਾ ਲੋੜ ਹੈ।
ਗਰੀਬਾਂ ਨੂੰ ਹਰ ਪ੍ਰਕਾਰ ਦੀ ਸਿੱਖਿਆ ਤੋਂ ਵਾਂਝਿਆ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣਾ
ਅਧਿਕਾਰ ਨਾ ਮੰਗਣ, ਉਹ ਸ਼ਕਤੀਸ਼ਾਲੀ ਨਾ ਹੋ ਜਾਣ, ਉਨ੍ਹਾਂ ਦਾ ਪੇਟ ਭਰੇਗਾ ਤਾਂ ਉਹ ਆਪਣੇ ਹੱਕ
ਮੰਗਣਗੇ। ਉਨ੍ਹਾਂ ਨੂੰ ਸਿੱਖਿਆ ਮਿਲੇਗੀ ਤਾਂ ਉਹ ਹੱਕਾਂ ਬਾਰੇ ਸੁਚੇਤ ਹੋ ਜਾਣਗੇ।
ਪੰਜਾਬ ਦੀ ਸਰਕਾਰ ਤਾਂ ਸਰਕਾਰੀ ਸਕੂਲਾਂ ਦੀ ਦੁਸ਼ਮਣ ਹੈ। ਸਰਕਾਰ ਨੇ 26000 ਟੀਚਰ ਪੋਸਟਾਂ ਹੀ
ਰੱਦ ਕਰ ਦਿੱਤੀਆਂ ਹਨ, ਤਕਰੀਬਨ 22000 ਅਸਾਮੀਆਂ ਖਾਲੀ ਪਈਆਂ ਹਨ, ਟੀਚਰਾਂ ਤੋਂ ਸਖਣੇ ਹਜਾਰਾਂ
ਹੀ ਸਕੂਲ ਬੰਦ ਪਏ ਹਨ।(ਇਸ ਤਰਾਂ ਕੋਈ 48000 ਪੋਸਟਾਂ ਖਾਲੀ ਹਨ) ਟੀਚਰਾਂ ਨੇ ਪੜ੍ਹਾਉਣਾ ਹੀ
ਬੰਦ ਕਰ ਦਿੱਤਾ ਹੈ, 3 ਲੱਖ ਬੱਚੇ ਫੇਲ੍ਹ ਹੋ ਗਏ ਹਨ, ਕਿਹਾ ਜਾ ਰਿਹਾ ਹੈ ਕਿ ਦੇਸ਼ ਉੱਨਤੀ ਕਰ
ਰਿਹਾ ਹੈ ਅਤੇ 2020 ਤੱਕ ਵਿਸ਼ਵ ਤਾਕਤ ਬਣ ਜਾਵੇਗਾ। ਨੈਸ਼ਨਲ ਸੈਂਪਲ ਸਰਵੇ 2000- 01 ਦੱਸਦਾ ਹੈ
10 ਬੱਚਿਆਂ ਵਿਚੋਂ ਜਿਹੜੇ ਪਹਿਲੀ ਵਿੱਚ ਦਾਖਲ ਹੁੰਦੇ ਹਨ ਕੇਵਲ 3 ਦਸਵੀਂ ਤੱਕ ਪਹੁੰਚਦੇ ਹਨ,
ਬਾਕੀ ਰਸਤੇ ਵਿੱਚ ਹੀ ਝੜ ਜਾਂਦੇ ਹਨ, ਡਰਾਪ ਕਰਨ ਵਾਲੇ ਬੱਚੇ ਗਰੀਬ ਪੇਂਡੂ ਹਨ ਜਿਨ੍ਹਾਂ ਦੇ
ਸਕੂਲ ਹਰ ਤਰ੍ਹਾਂ ਨਾਲ ਘਟੀਆ ਹਨ।
ਪੰਜਾਬ ਸਰਕਾਰ ਦਾ ਸਰਵੇਖਣ (ਇੰਡੀਅਨ ਐਕਸਪ੍ਰੈਸ 11-06-05) ਦੱਸਦਾ ਹੈ ਕਿ ਸਰਕਾਰੀ ਪ੍ਰਾਇਮਰੀ
ਸਕੂਲਾਂ ਵਿੱਚ ਦੂਜੀ ਤੋਂ ਪੰਜਵੀਂ ਜਮਾਤ ਵਿੱਚ 30% ਬੱਚੇ ਨਾ ਲਿਖ ਸਕਦੇ ਹਨ, ਨਾ ਪੜ੍ਹ ਸਕਦੇ
ਹਨ, ਉਹ ਨਿਰੱਖਰ ਹੀ ਸਕੂਲ ਆਉਂਦੇ ਹਨ ਅਤੇ ਨਿਰੱਖਰ ਹੀ ਸਕੂਲ ਛੱਡ ਜਾਂਦੇ ਹਨ। ਇਕ ਅਧਿਐਨ ਇਹ
ਵੀ ਦੱਸਦਾ ਹੈ ਕਿ ਪਹਿਲੀ, ਦੂਜੀ ਜਮਾਤ ਦੇ ਕੇਵਲ 30% ਬੱਚੇ ਇਕ ਅੰਕ ਵਾਲੀਆਂ ਦੋ ਰਕਮਾਂ ਦਾ
ਸਹੀ ਜੋੜ ਕਰ ਸਕਦੇ ਹਨ, 70% ਬੱਚਿਆਂ ਨੂੰ ਜੋੜ ਕਰਨਾ ਵੀ ਨਹੀਂ ਆਉਂਦਾ।
ਅਨੇਕਾਂ ਸਰਕਾਰੀ ਸਕੂਲਾਂ ਦੇ ਮਿਡਲ, ਮੈਟ੍ਰਿਕ ਅਤੇ +2 ਸਕੂਲਾਂ ਦੇ ਨਤੀਜੇ ਸਿਫਰ ਪ੍ਰਤੀਸ਼ਤ ਹਨ,
ਸੈਂਕੜੇ ਸਕੂਲਾਂ ਦੇ ਨਤੀਜੇ 20% ਤੋਂ ਵੀ ਨੀਵੇਂ ਹਨ।
ਅਜਾਦੀ ਤੋਂ ਬਾਅਦ ਦੇ 59 ਵਰ੍ਹਿਆਂ ਦੇ ਯਤਨਾਂ ਤੋਂ ਬਾਅਦ ਵੀ 630 ਲੱਖ ਬੱਚੇ ਅਜੇ ਸਕੂਲਾਂ
ਤੋਂ ਬਾਹਰ ਹਨ, ਇਹ ਕੇਵਲ ਉਹ ਬੱਚੇ ਹਨ ਜੋ ਗਰੀਬ ਹਨ। ਦੇਸ਼ ਵਿੱਚ ਪ੍ਰਾਇਮਰੀ ਸਿੱਖਿਆ ਨੂੰ
ਬੁਨਿਆਦੀ ਅਧਿਕਾਰ ਤਾਂ ਦਿਤਾ ਗਿਆ ਹੈ ਪਰ ਗਰੀਬਾਂ ਲਈ ਮੁਫਤ ਸਿੱਖਿਆ ਨਿਕੰਮੀ ਹੀ ਨਹੀਂ, ਗਲਤ
ਵੀ ਹੈ, ਮਾੜੀ ਵੀ ਹੈ ਅਤੇ ਮਿਲਦੀ ਵੀ ਕਦੇ ਕਦੇ ਅਤੇ ਕਿਤੇ ਕਿਤੇ ਹੀ।
ਸਿੱਖਿਆ ਦਾ ਬਜਟ ਦਿਨੋਂ ਦਿਨ ਘੱਟ ਰਿਹਾ ਹੈ।(1960 ਨੇੜੇ ਕੋਈ 10% ਸੀ) 1989 'ਚ 4.4% ਸੀ
ਅਤੇ 1989- 99 ਵਿੱਚ 2 75% ਹੀ ਰਹਿ ਗਿਆ ਸੀ। ਉੱਨਤ ਦੇਸ਼ 8 -10% ਜੀ ਐਨ ਪੀ ਸਿੱਖਿਆ 'ਤੇ
ਖਰਚ ਰਹੇ ਹਨ।
ਸਰਕਾਰੀ ਸਕੂਲਾਂ 'ਚ ਭੌਤਿਕ ਸਹੂਲਤਾਂ ਨਾਂਹ ਦੇ ਬਰਾਬਰ ਹਨ। ਪਬਲਿਕ ਰਿਪੋਰਟ ਆਨ ਬੇਸਿਕ
ਐਜੂਕੇਸ਼ਨ (ਪ੍ਰੋਬ 1999) ਵਿੱਚ ਕਿਹਾ ਗਿਆ ਹੈ ਕਿ 89% ਸਕੁਲਾਂ 'ਚ ਟੱਟੀ/ ਪਿਸ਼ਾਬਖਾਨੇ ਹੀ ਨਹੀਂ
ਹਨ, 29% ਸਕੂਲਾਂ ਵਿੱਚ ਬਲੈਕ ਬੋਰਡ ਵੀ ਨਹੀਂ ਹਨ, 59% ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦਾ
ਪ੍ਰਬੰਧ ਨਹੀਂ ਹੈ, 80% ਸਕੂਲਾਂ ਵਿੱਚ ਲਾਇਬਰੇਰੀ ਨਹੀਂ ਹੈ।
ਵਿਸ਼ਵ ਬੈਂਕ ਅਤੇ ਹਾਰਵਰਡ ਯੂਨੀਵਰਸਿਟੀ ਦੀ ਰਿਪੋਰਟ ਦੱਸਦੀ ਹੈ ਕਿ 25% ਟੀਚਰ ਸਕੂਲ ਨਹੀ ਜਾਂਦੇ,
ਜਿਹੜੇ ਜਾਂਦੇ ਹਨ 50% ਜਮਾਤਾਂ ਹੀ ਨਹੀਂ ਲੈਂਦੇ।
ਨਾਲਿਜ ਕਮਿਸ਼ਨ ਦੇ ਚੇਅਰਮੈਨ ਡਾ.ਸੈਮ ਪੈਤਰੋਦਾ ਦਾ ਸੁਝਾਵ ਹੈ ਕਿ ਸਮੁੱਚੀ 2% ਸਿੱਖਿਆ ਟੈਕਸ
ਵਜੋਂ ਇੱਕਠੇ ਹੋਏ 5000 ਕਰੋੜ ਰੁਪਏ ਐਲੀਮੈਂਟਰੀ ਸਿੱਖਿਆ 'ਤੇ ਖਰਚ ਹੋਣੇ ਚਾਹੀਦੇ ਹਨ ਤਾਂ ਜੋ
ਦੇਸ਼ ਵਿੱਚ ਮੁਢਲੀ ਸਿੱਖਿਆ ਦੇ ਆਧਾਰ ਨੂੰ ਚੋੜਾ ਕੀਤਾ ਜਾ ਸਕੇ। ਉਨ੍ਹਾਂ ਨੇ ਤਾਂ ਇਥੋਂ ਤੱਕ
ਕਿਹਾ ਹੈ ਕਿ ਯੂਨੀਵਰਸਿਟੀਆਂ ਲਈ ਨਿਰਧਾਰਤ ਕੀਤੀਆਂ ਰਕਮਾਂ ਵੀ ਐਲੀਮੈਂਟਰੀ ਸਿੱਖਿਆ ਵੱਲ ਨੂੰ
ਮੋੜ ਦੇਣੀਆਂ ਚਾਹੀਦੀਆਂ ਹਨ। ਜਦੋਂ ਤੱਕ ਸਕੂਲੀ ਸਿੱਖਿਆ ਮਜਬੂਤ ਨਹੀਂ ਹੁੰਦੀ ਅਤੇ ਇਸ ਦਾ
ਆਧਾਰ ਚੌੜਾ ਨਹੀਂ ਹੁੰਦਾ, ਉਚੇਰੀ ਸਿੱਖਿਆ ਵਿਸ਼ਵ ਪੱਧਰ ਦੀ ਸਿੱਖਿਆ ਵਰਗੀ ਨਹੀਂ ਬਣਾਈ ਜਾ ਸਕਦੀ।
ਕਮਜੋਰ ਨੀਹਾਂ 'ਤੇ ਚੁਬਾਰੇ ਨਹੀਂ ਪਾਏ ਜਾ ਸਕਦੇ। ਇਹ ਧਾਰਨਾ ਸਰਾਸਰ ਸ਼ਰਾਰਤ ਹੈ ਕਿ ਪੇਂਡੂ ਅਤੇ
ਗਰੀਬ ਬੱਚੇ ਨਾਲਾਇਕ ਹੁੰਦੇ ਹਨ ।Ð
ਨੀਂਦੋਂ ਜਾਗ, ਉਠ ਪੰਜਾਬ,
ਬੱਚੀ ਬਚਾ ਲੈ, ਛੱਡ ਸ਼ਰਾਬ
ਆਲਸ ਛੱਡ, ਫੜ ਕਿਤਾਬ
ਸਨਅਤ ਗਈ, ਭਵਿਖ ਖੇਤੀ ਖਰਾਬ
ਲੁਟਿਆ ਪਾਣੀ, ਕਿਥੇਈ ਪੰਜ ਆਬ
ਪਾਉਨੈ ਖਾਲੀ ਕੋਠੀ ਬਣ ਨਵਾਬ
ਨਸ਼ਿਆਂ 'ਚ ਜਵਾਨ ਬੇਹਾਲ
ਤੇਰੇ ਵਿਹੜੇ ਨਾ ਖੇਲੇ ਬਾਲ
ਮੋਟਾ ਹੋਇਓ ਬਣ ਬਿਕਰਾਲ
ਬਲੱਡ ਪ੍ਰੈਸ਼ਰ, ਭੁੱਲਾ ਪ੍ਰਿਤਪਾਲ
ਬੇਗਾਨੇ ਅਖਬਾਰ, ਟੀਵੀ ਬੇਹਾਲ
ਸਿਰਫ ਨੱਚਣ ਪਾਉਣ ਧਮਾਲ
ਬੋਲੀ ਨੂੰ ਖਤਰਾ, ਸਮਝ ਚਾਲ
ਬ੍ਹਈਆ ਰਾਜ ਬਾਦ 34 ਸਾਲ
ਫਿਰ ਰਹਿਣਾ ਨਹੀ ਪੰਜਾਬ
ਉਠ ਪੰਜਾਬ, ਜਾਗ ਪੰਜਾਬ
ਨਹੀ ਤੇ ਨਹੀਓ ਰਹਿਣਾ ਪੰਜਾਬ
|