ਪੀ.ਡੀ.ਐਫ ਫੋਰਮੈਟ ਵਿਚ ਰਸਾਲਾ ਪੜੋ ਜੀ।
ਪੜ੍ਹਨ ਲਈ ਲੇਖ ਚੁੱਣਨ ਲਈ, ਮਿਹਰਬਾਨੀ ਕਰਕੇ ਪਹਿਲਾਂ ਹਰ ਅੰਕ ਦਾ ਤਤਕਰਾ ਵੇਖ ਲੈਣਾ। ਇਕ ਦੋ ਅੰਕਾਂ ਵਿਚ ਤਤਕਰਾ ਨਹੀ ਦਿੱਤਾ ਉਸ ਹਾਲਤ ਵਿਚ ਕਿਰਪਾ ਕਰਕੇ ਹਰ ਅੰਕ ਦਾ ਬਾਹਰਲਾ ਸਫਾ (ਟਾਈਟਲ ਪੇਜ) ਧਿਆਨ ਨਾਲ ਵੇਖੋ, ਓਥੇ ਮੁੱਖ ਲੇਖਾਂ ਦਾ ਜਿਕਰ ਆ ਗਿਆ ਹੈ। ਸੰਖੇਪ ਵਿਚ ਅਸੀ ਇਥੇ ਦੇ ਰਹੇ ਹਾਂ। ਵਕਤ ਮਿਲਣ ਤੇ ਅਸੀ ਕੋਸ਼ਿਸ਼ ਕਰਾਂਗੇ ਕਿ ਇਥੇ ਤਤਕਰਾ ਵੀ ਟਾਈਪ ਕਰਵਾ ਦਈਏ।
ਯਾਦ ਰਹੇ 2001 ਤਕ ਰਿਸਾਲਾ ਪੰਜਾਬ ਮੋਨੀਟਰ ਅੰਗਰੇਜੀ ਵਿਚ ਸੀ ਜਿਸ ਦੇ ਲੇਖ ਬਕਾਇਦਾ ਵੈਬਸਾਈਟ ਤੇ ਮੌਜੂਦ ਨੇ।
ਇਥੇ ਜਿਆਦਾਤਰ ਲੇਖ ਪੰਜਾਬੀ ਵਿਚ ਹਨ:-
ਸੋ ਹੇਠਾਂ ਦਿੱਤੇ ਲਿੰਕਾਂ ਤੇ ਕਲਿਕ ਕਰੋ ਤੇ ਪੜ੍ਹੋ। (ਗੁਰੂ ਨਾਨਕ ਪਾਤਸ਼ਾਹ ਦੀ ਤੁਹਾਡੇ ਤੇ ਬਖਸ਼ਸ਼ ਰਹੇ!)
• XXV- ਵੱਧ ਬੱਚੇ ਬਚੇ ਪੰਜਾਬ (40 ਸਫਿਆਂ ਦਾ ਕਿਤਾਬਚਾ) 1, ਅਕਤੂਬਰ 2011
ਕੁਝ ਸਾਲਾਂ ਬਾਦ ਪੰਜਾਬ ਵਿਚ ਪੰਜਾਬੀ ਘੱਟ ਗਿਣਤੀ ਵਿਚ ਹੋ ਜਾਣਗੇ। ਸਿੱਖਾਂ ਦੀ ਘਟਦੀ ਗਿਣਤੀ। ਪੰਜਾਬ ਵਿਚ ਰੁਜਗਾਰ ਵਾਧੂ ਏ।
• XXIV- . ਸਾਥੋਂ ਵਿਛੋੜੇ ਅਸਥਾਨ (ਪਾਕਿਸਤਾਨੀ ਸਿੱਖ ਅਸਥਾਨਾਂ ਦੀ ਦਾਸਤਾਨ) ਅਤੇ ਹੋਰ ਲੇਖ 14 ਅਪ੍ਰੈਲ 2009
(ਇਥੇ ਤੁਸੀ ਹੋਰ ਲੇਖ ਪੜੋਗੇ ਪਰ ਪਾਕਿਸਤਾਨੀ ਸਥਾਨਾਂ ਦਾ ਵਿਸਥਾਰ ਅੰਕ 23 ਵਿਚ ਹੇਠਾਂ ਦੇ ਦਿਤਾ ਗਿਆ ਹੈ)
• XXIII. ਸਾਥੋਂ ਵਿਛੋੜੇ ਅਸਥਾਨ (ਪਾਕਿਸਤਾਨੀ ਸਿੱਖ ਅਸਥਾਨਾਂ ਦੀ ਦਾਸਤਾਨ) ਅਤੇ ਹੋਰ ਲੇਖ (25 ਫਰਵਰੀ 2008)
• XXII. ਸਾਥੋਂ ਵਿਛੋੜੇ ਅਸਥਾਨ (ਪਾਕਿਸਤਾਨੀ ਸਿੱਖ ਅਸਥਾਨਾਂ ਦੀ ਦਾਸਤਾਨ) ਅਤੇ ਹੋਰ ਲੇਖ (14 ਅਪਰੈਲ 2007)
• XXI.. ਪੰਜਾਬ ਮੋਨੀਟਰ (ਟਾਈਟਲ ਤੇ ਬੀਰ ਦਵਿੰਦਰ ਸਿੰਘ ਅਤੇ ਰਘਬੀਰ ਸਿੰਘ ਦਿੱਤੇ ਨੇ) (30 ਸਤੰਬਰ 2006)
ਮੁਖ ਲੇਖ ਓਸ਼ੋ ਰਜਨੀਸ਼ ਦਾ ਪਿਛੋਕੜ, ਕਿਵੇ ਅੱਜ ਦੇ ਪੰਜਾਬੀ ਲੇਖਕ ਲੋਕ ਲਹਿਰ ਤੋਂ ਟੁੱਟੇ ਪਏ ਨੇ, ਕਿਓ ਕੁਝ ਲੋਕ ਖਾਲਿਸਤਾਨ ਲਈ ਦੀਵਾਨੇ ਨੇ, ਆਦਿ ਆਦਿ।
• XX. ਪੰਜਾਬ ਮੋਨੀਟਰ (ਮੁੱਖ ਪੰਨੇ ਤੇ ਦਰਬਾਰੀ ਲਾਲ ਅਤੇ ਸੇਵਾ ਸਿੰਘ ਸੇਖਵਾਂ ਦੀ ਤਸਵੀਰ।) (15 ਫਰਵਰੀ 2006)
ਮੁੱਖ ਲੇਖ- ਪੰਜਾਬੀਆਂ ਵਿਚ ਫੁੱਟ ਕਿਵੇ ਪਈ, ਜਾਹਲੀ ਖਾਲਿਸਤਾਨੀ, ਪੰਜਾਬ ਬਰਬਾਦ ਹੋਣ ਵਾਲਾ ਹੈ, ਇਤਹਾਸਿਕ ਸਾਹਿਤਕਾਰ, ਸਿਰਸਾ ਅਯਾਸ਼ੀ ਅਤੇ ਕਤਲਾਂ ਦਾ ਡੇਰਾ ਆਦਿ ਆਦਿ
• XIX. ਪੰਜਾਬ ਮੋਨੀਟਰ ((ਮੁੱਖ ਪੰਨੇ ਤੇ ਭਾਰਤੀ ਜਸੂਸ ਐਮ ਕੇ ਧਰ ਦੀ ਕਿਤਾਬ) (1 ਮਈ 2005)
ਜਸੂਸ ਨੇ ਖੋਲੇ ਭੇਦ- ਕੀਤੇ ਲੀਡਰ ਨੰਗੇ, 1947 ਵੇਲੇ ਅਕਾਲੀਆਂ ਦੀ ਬੇਵਕੂਫੀ, ਕਾਰ ਸੇਵਾ ਬਾਬਿਆਂ ਦੀ ਬੁਰਛਾਗਰਦੀ, ਖੱਤਰੀਆਂ ਦਾ ਮੂਲ ਸਥਾਨ ਈਰਾਨ, ਆਦਿ।
• XVIII. ਪੰਜਾਬ ਮੋਨੀਟਰ (31-8-2004) (ਮੁੱਖ ਪੰਨੇ ਤੇ ਪ੍ਰ. ਮੰ. ਮਨਮੋਹਨ ਸਿੰਘ ਦੀ ਤਸਵੀਰ) (31 ਅਗਸਤ 2004)
ਕੀ ਮਨਮੋਹਨ ਕਰਕੇ ਪੰਜਾਬ ਨੂੰ ਇਨਸਾਫ ਮਿਲ ਸਕੇਗਾ? ਸਿੱਖ-ਮੁਸਲਿਮ ਸਬੰਧਾਂ ਦਾ ਰੋਸ਼ਨ ਪੱਖ, ਹਲੀਮੀ ਰਾਜ ਦਾ ਸਿਧਾਂਤ, ਮੁਗਲਾਂ ਦੀ ਨੂੰਹ ਦੀ ਮਾਫੀ ਨਜ਼ਰਅੰਦਾਜ਼ ਕਰਨਾਂ, ਕਰਤਾਰਪੁਰ- ਖੁਲਦਾ ਖੁੱਲਦਾ ਰਹਿ ਗਿਆ।
• XVII. ਪੰਜਾਬ ਮੋਨੀਟਰ (15 ਜਨਵਰੀ 2004) (ਤਸਵੀਰ ਕੈਪਟਨ ਅਮਰਿੰਦਰ ਸਿੰਘ)
-ਰਾਧਾ ਸੁਆਮੀਏ, ਸਿੱਖਾਂ ਨੂੰ ਗੁੰਮਰਾਹ ਕਰ ਰਹੇ ਨੇ। ਪੰਜਾਬੀ ਵਿਚ ਫਰਮਾਂ ਦੇ ਨਾਂ ਰੱਖਣ ਦੇ ਨਿਯਮ।ਅੰਮ੍ਰਿਤਸਰ ਦੀ ਸਨਅਤ ਬਰਬਾਦ। ਕੀ ਮੁਸਲਮਾਨ ਸਿੱਖਾਂ ਦੇ ਪੱਕੇ ਵਿਰੋਧੀ ਹਨ।
• XVI.. ਪੰਜਾਬ ਮੋਨੀਟਰ (30 ਅਪਰੈਲ, 2003) (ਤਸਵੀਰ ਸਵਰਾਜ ਸਿੰਘ ਅਤੇ ਮੇਮ)
ਹੁਣ ਚੀਨ ਦੀ ਚੜ੍ਹਤ ਹੋਣ ਵਾਲੀ ਏ, ਕਿਓ ਨਾਂ ਸ਼੍ਰੋਮਣੀ ਕਮੇਟੀ ਦਾ ਭੋਗ ਪਾ ਦਿੱਤਾ ਜਾਵੇ। ਪੰਜਾਬ ਪਾਣੀਆਂ ਤੇ ਡਾਕਾ। ਕੀ ਭਾਰਤ ਵਿਚ ਘੱਟ ਗਿਣਤੀਆਂ ਸੁਰੱਖਿਅਤ ਹਨ? ਕਾਕਾ ਮਾਪਿਆਂ ਤੇ ਭਾਰੂ ਨੇ। ਨਿਰਪੱਖ ਪਤ੍ਰਕਾਰੀ ਨਿਭਾਉਣੀ ਹੋਈ ਔਖੀ। ਆਦਿ।
• XV. ਪੰਜਾਬ ਮੋਨੀਟਰ (31 ਅਗਸਤ 2002) (ਤਸਵੀਰ ਜਗਜੀਤ ਸਿੰਘ ਚੌਹਾਨ)
ਡਾ. ਚੌਹਾਨ ਅਜੇ ਵੀ ਓਥੇ ਈ ਖੜਾ ਏ। ਮਿਸ਼ਨਰੀ ਲਹਿਰ ਨੂੰ ਕਾਲਾ ਅਫਗਾਨਾ ਬਦਨਾਮ ਕਰਨ ਆਇਐ। ਹਲੀਮੀ ਰਾਜ ਸਿਧਾਂਤ ਨੂੰ ਪਹਿਲਾਂ ਜਾਹਲੀ ਖਾਲਿਸਤਾਨੀਆਂ ਬਦਨਾਮ ਕੀਤਾ ਫਿਰ ਬਾਦਲ ਨੇ। ਹਿੰਦੂਮਤ ਦੀ ਜੜ੍ਹ ਵੀ ਈਰਾਨ-ਇਰਾਕ ਹੀ ਹੈ। ਮਿਸਲਾਂ ਦਾ ਰਾਜ ਕੁਝ ਕੁਝ ਕਾਮਰੇਡਾਂ ਵਾਲਾ ਸੀ।
• XIV. ਪੰਜਾਬ ਮੋਨੀਟਰ (15 ਜਨਵਰੀ 2002) (ਤਸਵੀਰ ਸੁਖਦੇਵ ਸਿੰਘ ਢੀਂਡਸਾ ਅਤੇ ਈਸਾਈ)
ਮਜ਼ਬੀਆਂ ਨੂੰ ਧੜਾ ਧੜ ਈਸਾਈ ਬਣਾਇਆ ਜਾ ਰਿਹੈ। 1947- ਵਿਸਾਹਘਾਤ ਦੀ ਦਾਸਤਾਨ। ਨਿੱਜੀ ਕੰਮ ਕਢਵਾ ਲਓ,ਪੰਜਾਬ ਦੀ ਗਲ ਨਾਂ ਕਰੋ- ਢੀਂਡਸਾ। ਥੇਆਂ ਦਾ ਹੋ ਗਿਆ ਥੇਹ। ਮਾਂ ਬੋਲੀ ਦਾ ਬਣ ਗਿਆ ਤ੍ਰਿਸ਼ੰਕੂ। ਭਨਿਆਰਿਆਂ ਪਿੱਛੇ ਸਟਾਰ ਗਰੁਪ ਦਾ ਹੱਥ। ਰਾਜ ਕਰੇਗਾ ਖਾਲਸਾ ਗੁਰੂ ਸਾਹਿਬ ਦੀ ਰਚਨਾ।
Subscribe to:
Posts (Atom)
No comments:
Post a Comment