Home » » LAWARAS LAASH THE UNCLAIMED BODY

LAWARAS LAASH THE UNCLAIMED BODY

LAWARAS LAASH THE UNCLAIMED BODY
A private person carrying the dead body of a person died of injuries. It raises questions on the performance of police

ਲਾਸ਼ ਨੂੰ ਇਕ ਸਧਾਰਨ ਨਾਗਰਿਕ ਲਿਜਾ ਰਿਹਾ ਸੀ। ਪੁੱਛਣ ਤੇ ਉਸ ਦੱਸਿਆ ਕਿ “ਲਾਸ਼ ਸੜ੍ਹਕ ਕਿਨਾਰੇ ਪਈ ਹੋਈ ਸੀ।ਪਿੰਗਲਵਾੜੇ ਨੇ ਇਹਦਾ ਸਸਕਾਰ ਕਰਨਾ ਹੈ ਇਸ ਕਰਕੇ ਲਾਸ਼ ਪੋਸਟ ਮਾਰਟਮ ਲਈ ਲਿਜਾਈ ਜਾ ਰਹੀ ਹੈ।” ਜਦੋਂ ਅਸਾਂ ਦੇਖਿਆ ਕਿ ਲਾਸ਼ ਤੇ ਸੱਟਾਂ ਦੇ ਨਿਸ਼ਾਨ ਸਨ ਤੇ ਇਕ ਅੱਖ ਵੀ ਨਿਕਲੀ ਹੋਈ ਸੀ ਤਾਂ ਰੇੜੀ ਵਾਲੇ ਨੂੰ ਜਵਾਬ ਨਾਂ ਆਇਆ।
Share this article :

No comments:

Post a Comment

 

Punjab Monitor