TOUTS OR HOW TO KNOW SOMEONE IS A FAKE KHALISTANI (in Punjabi)
India Govt raised an army of touts to counter the spread of Khalistani movement. After the backbone of movement was broken the tout army became unemployed. Their services are now being used in an unholy purpose of absorbing the Sikhism into Hindu mainstream. Thus proving that India was no longer a secular state. The touts are creating havoc on internet. Spreading hatred they attack Sikhism in a veiled way. The literature of Tenth Guru, Guru Gobind Singh who created Khalsa is their special target. They believe that the Tenth Guru is the source of separatism of Sikhism from Hinduism. So know the ugly face of Indian secularism. But sorry the article is in Punjabi.
ਟਾਊਟ
ਜਾਂ
ਨਕਲੀ
ਖਾਲਿਸਤਾਨੀਆਂ ਦੀ
ਪਛਾਣ
- ਮੁੰਡਿਆਂ ਨੇ
ਮੇਰਾ
ਜੀਣਾਂ
ਹਰਾਮ
ਕੀਤਾ
ਹੋਇਐ;
ਬਾਬਾ
ਜੀ
ਆਹ
ਟਾਊਟ
ਕੌਣ
ਹੁੰਦੈ?
ਪੁਤਰੋ
ਸਰਕਾਰੀ
ਚੁਗਲਖੋਰ ਨੂੰ
ਟਾਊਟ
ਕਹਿਦੇ
ਨੇ
ਪਰ
ਥੋੜਾ
ਜਿਹਾ
ਫਰਕ
ਵੀ
ਐ
ਸਿੱਖਾਂ
ਤੇ
ਟਾਊਟੀ
ਕਰਨ
ਵਾਲਿਆਂ
ਦਾ।
ਇਹ
ਟਾਊਟ
ਸਿੱਖਾਂ
ਨੂੰ
ਸਰਕਾਰ
ਖਿਲਾਫ
ਭੜਕਾਉਦੇ ਨੇ
। ਬੰਦਾ ਜਿਵੇ
ਹੀ
ਗਰਮ
ਗਲ
ਲਿਖਦੈ
ਇਹ
ਤੁਰੰਤ
ਮੁਖਬਰੀ
ਕਰਕੇ
ਆਪਣੇ
ਨੰਬਰ
ਬਣਾਉਦੇ
ਨੇ।ਸਿਰਫ ਏਨਾਂ
ਹੀ
ਨਹੀ
ਇਹ
ਸਿੱਖ
ਧਰਮ
ਦੀ
ਤੌਹੀਨ
ਤਕ
ਕਰਦੇ
ਨੇ। ਤੇ ਜਿਵੇਂ
ਕਿਸੇ
ਦਾ
ਮਨ
ਤੜਫ
ਉਠਦੈ
ਇਹ
ਝੱਟ
ਮੁਖਬਰੀ
ਕਰਦੇ
ਨੇ।
ਇਕ
ਗਲ
ਯਾਦ
ਰਖਣਾ,
ਭਾਰਤ
ਅਸਲ
ਵਿਚ
ਕੋਈ
ਸੈਕੂਲਰ
ਵੈਕੂਲਰ
ਮੁਲਕ
ਨਹੀ
ਹੈ।
ਜੇ
ਹੁੰਦਾ
ਤਾਂ
ਸਰਕਾਰੀ
ਬੰਦਾ
ਕਿਸੇ
ਧਰਮ
ਦੀ
ਮੁਖਾਲਫਤ ਨਾਂ
ਕਰਦਾ।
ਸਰਕਾਰ
ਦਾ
ਜਿਹੜਾ
ਸਿੱਖਾਂ
ਨੂੰ
ਅਖੌਤੀ
ਹਿੰਦੂ
ਮੁਖ
ਧਾਰਾ
ਵਿਚ
ਲਿਆਉਣ
ਦਾ
ਪ੍ਰੋਗਰਾਮ ਚਲ
ਰਿਹਾ
ਹੈ
ਇਹ
ਉਸ
ਦੇ
ਕਰਿੰਦੇ
ਨੇ।
ਤੁਸੀ
ਪੜ੍ਹ
ਕੇ
ਹੈਰਾਨ
ਹੋਵੋਗੇ
ਕਿ
ਇਨਾਂ
ਵਿਚੋਂ
ਬਹੁਤੇ
ਸਿੱਖ
ਹੀ
ਹਨ
ਜਿਨ੍ਹਾਂ ਦਾ
ਬ੍ਰੇਨਵਾਸ਼ ਕਰ
ਦਿਤਾ
ਗਿਆ
ਹੈ।
ਉਂਜ
ਲੰਮੇ
ਲੰਮੇ
ਦਾੜੇ
ਵਧਾਈ
ਫਿਰਦੇ
ਨੇ
ਪਰ
ਕੋਈ
‘ਕਮਰੇਟ’
ਹੈ,
ਕੋਈ
ਕਿਸੇ
ਡੇਰੇ
ਦਾ
ਤੇ
ਕੋਈ
ਕਿਸੇ
ਡੇਰੇ
ਦਾ।ਕਲ
ਇਕ
ਟਾਊਟ
ਮੈਨੂੰ
ਕਚਿਹਰੀ
‘ਚ
ਮਿਲਿਆ
ਓਹ
‘ਸੰਭੋਗ
ਤੋਂ
ਸਮਾਧੀ
ਤਕ’
ਵਾਲੇ
ਓਸ਼ੋ
ਰਜਨੀਸ਼
ਦਾ
ਚੇਲਾ
ਸੀ।
ਬੜੀ
ਫਿਲਾਸਫੀ ਝਾੜ
ਰਿਹਾ
ਸੀ।
ਮੈਂ
ਪੁਛਿਆ
ਕਦੀ
ਸਮਾਧੀ
ਲਗਦੀ
ਐ?
ਓਹ
ਕਹਿਦਾ
ਬੜੀ
ਕਿਰਪਾ
ਆ।
ਮੈਂ
ਕਿਹਾ
ਤੁਹਾਡੀ
ਘਰਵਾਲੀ
ਤੇ
ਵੀ
ਕਿਰਪਾ
ਹੋਈ
ਕਿ
ਨਹੀ?
ਬੜਾ
ਗੁੱਸਾ
ਕੀਤਾ
ਓਸ।ਮੈਂ
ਕਿਹਾ
ਨਹੀ
ਵੀਰ
ਜੀ
ਗੱਲ
ਸੋਚਣ
ਵਾਲੀ
ਹੈ।
ਇਹ
ਕਿਵੇ
ਹੋ
ਸਕਦੈ
ਕਿ
ਜਿਹੜੀ
ਗਲ
ਤੁਸੀ
ਕਰੋ
ਉਸ
ਤੋਂ
ਘਰਦਿਆਂ
ਤੇ
ਬੱਚਿਆਂ
ਨੂੰ
ਮਨਾਂ
ਕਰੋ।
ਵੀਰ
ਜੀ
ਇਹ
ਗੱਲ
ਨਹੀ
ਜੇ
ਬਣਨੀ।
ਤੁਹਾਡੇ
ਸਾਹਮਣੇ
ਨਾ
ਸਹੀ,
ਭਾਵੇ
ਮਗਰੋਂ
ਲਾਉਣ,
ਤੁਹਾਡੇ
ਬਚਿਆਂ
ਨੇ
ਸਮਾਧੀ
ਲਾਉਣੀ
ਹੀ
ਲਾਉਣੀ
ਹੈ।
ਖੈਰ
ਓਦੇ
ਦਿਮਾਗ
ਵਿਚੋਂ
ਮੈਂ
ਓਸ਼ੋ
ਦਾ
ਭੂਤ
ਤਾਂ
ਕੱਢ
ਦਿਤਾ
ਪਰ
ਮੈਂਨੂੰ
ਪਤਾ
ਹੈ
ਮੁਖਬਰੀ
ਵਾਲੀ
ਲੱਤ
ਤੋ
ਓਨੇ
ਬਾਜ
ਨਹੀ
ਆਉਣਾਂ।
ਕੁਝ
ਲੋਕਾਂ
ਦੀ
ਕਿਸਮਤ
ਵਿਚ
ਹੀ
ਬੁਰਾਈ
ਲਿਖੀ
ਹੁੰਦੀ
ਹੈ।
ਚੋਰ
ਦੀ
ਕਿਸਮਤ
ਵਿਚ
ਹੀ
ਚੋਰੀ
ਹੁੰਦੀ
ਹੈ।
ਇਸ
ਕਰਕੇ
ਭਾਈ
ਕਿਸੇ
ਨੂੰ
ਨਫਰਤ
ਵੀ
ਨਹੀ
ਕਰਨੀ।
ਉਹ
ਤਾਂ
ਆਪ
ਹੀ
ਸਜ਼ਾ
ਭੁੱਗਤ
ਰਹੇ ਹੁੰਦੇ ਹਨ
। ਤਰਸ ਕਰੀਦੈ।…
ਪਏ
ਕਰਨ
ਟਾਊਟੀ
ਪਰ
ਸਾਨੂੰ
ਦੁੱਖ
ਓਦੋਂ
ਹੁੰਦੈ
ਜਦੋਂ
ਸਾਡੇ
ਧਰਮ
ਦੀ
ਤੌਹੀਨ
ਕਰਦੇ
ਨੇ,
ਆਪੇ
ਜੁਰਮ
ਲਈ
ਭੜਕਾਉਦੇ ਹਨ
ਤੇ
ਆਪ
ਹੀ
ਮੁਖਬਰੀ
ਕਰਦੇ
ਨੇ…ਸੋ ਪੁਤਰੋ ਟਾਊਟ
ਨਹੀ
ਕਹੀਦਾ,
ਕਹੀਦੈ
ਟੁੱਕੜਬੋਚਚਚਚਚਚਚਚ!! ਪਰ
ਆਹ
ਪੰਜਾਬੀ
‘ਚ
ਲੇਖ
ਪੜਿਓ
ਸੰਨ
2005 ਵਿਚ
ਅਸਾਂ
ਇਨਾਂ
ਤੇ
ਛਾਪਿਆ
ਸੀ।
No comments:
Post a Comment