Home » » BHAGWA IS BUDDHIST

BHAGWA IS BUDDHIST

BHAGWA IS BUDDHIST


My sporadic visits to ancient history- I come across stratling things. Will you believe the bhagwa the saffron colour the Hindu owns with pride is originally the Buddhist colour. At the decline of Buddhism around 8th C the monastries were converted to Shaivism very slowly in a very natural way. That is why saffron is supposed to be the colour of sanyasi the hermits who have abandoned home or wordly life. Will you believe the worship mode of the Jogis (Radha Swamis brand etc.) is Buddhist  in principle? Yes it is so. When u go to meditation in a posture without any recitation you lapse into Buddhist mode. Yogi’s focus of his  attention on nothingness is nothing but Buddhism. Guru Nanak is critical of this way i.e without uttering praises. In villages you still come across pyramids locally called Kala Mahar or Jathere the ancestors these are also the remains of Buddhist stupas. 
Ancient Brahmin's preferred colour was white. 
You will also be surprised to note that according to ancient Hindu scriptures the Brahmins were mostly non-vegetarian and would devour the meat of even big animals like the bullocks, horses, donkey, rhino, elephants etc.) Not only this in the religious rituals ohr hom yajnas these animals would be sacrificed. With the spread of Budhism and Jainism, Hinduism virtually vanished from North and East India. However after the resurrection around 8th C AD what the Brahminism reappeared was much different from the original one.  Later the Brahmin became vegetarian. 
BUDDHIST MONKS ON THE MOVE


ਪੁਰਾਤਨ ਤਵਾਰੀਖ ਵਲ ਮੇਰੀਆਂ ਫੇਰੀਆਂ- ਹੈਰਾਨ ਕਰਨ ਵਾਲੀਆਂ ਗੱਲਾਂ ਮਿਲਦੀਆਂ ਹਨ। ਕੀ ਮੰਨੋਗੇ ਕਿ ਭਗਵਾ ਰੰਗ ਜਿਸ ਤੇ ਅੱਜ ਹਿੰਦੂ ਲੋਕਾਂ ਦਾ ਏਨਾਂ ਲਗਾਅ ਆ, ਅਸਲ ਵਿਚ ਇਹ ਬੋਧੀ ਰੰਗ ਹੈ। ਇਹ ਸਨਿਆਸ ਦਾ ਪ੍ਰਤੀਕ ਹੈ ਕਿਉਕਿ ਘਰ ਬਾਹਰ ਤਿਆਗ ਚੁੱਕੇ ਭਿਕਸ਼ੂਆਂ ਤੋਂ ਆਇਆ ਹੈ। 8ਵੀ. ਸਦੀ ਈਸਵੀ ਦੇ ਨੇੜੇ ਤੇੜੇ ਜਦੋਂ ਬੁੱਧਮਤ ਦਾ ਕਤਲਾਮ ਕੀਤਾ ਜਾ ਰਿਹਾ ਸੀ ਓਸ ਵੇਲੇ ਬੋਧੀ ਮੱਠਾਂ ਤੇ ਜਾ ਜਾ ਕੇ ਗੋਰਖਨਾਥ ਜਿਹੇ ਯੋਗੀਆਂ ਨੇ ਭਿਖਸ਼ੂਆਂ ਨੂੰ ਸ਼ਿਵ ਭਗਤ ਬਣਾ ਦਿਤਾ। ਇਹ ਬਹੁਤ ਹੌਲੀ ਹੌਲੀ ਹੋਇਆ। ਬੋਧੀ ਲੋਕ ਪਦਾਰਥਹੀਣ ਮਾਇਆ ਤੇ ਧਿਆਨ ਕੇਂਦਰਤ ਕਰਦੇ ਸਨ। ਯੋਗੀਆਂ ਨੇ ਕਿਹਾ ਕਿ ਤੁਸੀ ਸ਼ਿਵ ਜੀ ਤੇ ਧਿਆਨ ਦਿਓ। ਅਜ ਵੀ ਜੋਗੀਆਂ ਦੇ ਬਹੁਤੇ ਡੇਰੇ (ਰਾਧਾ ਸਵਾਮੀ ਮਾਰਕਾ) ਸ਼ੁਰੂ ‘ਚ ਸ਼ਬਦ ਰਟਨ ਉਪਰੰਤ ਸ਼ਬਦਹੀਣ ਹੋ ਜਾਂਦੇ ਹਨ ਤੇ ਸੁਰਤ ਸੁੰਨ (nothingness or zero) ਤੇ ਕੇਂਦਰਤ ਕਰਦੇ ਹਨ। ਗੁਰੂ ਨਾਨਕ ਨੇ ਸ਼ਬਦਹੀਣ ਭਗਤੀ ਦਾ ਜੋਰਦਾਰ ਖੰਡਨ ਕੀਤਾ ਹੈ। ਫਿਰ ਪਿੰਡਾਂ ‘ਚ ਜਿਹੜੇ ਤੁਸੀ ਪੁਰਾਤਨ ਬੁਰਜ ਜਿਹੇ ਦੇਖਦੇ ਹੋ ਕਿਤੇ ਇਹ ਕਾਲਾ ਮਾਹਿਰ ਤੇ ਕਿਤੇ ਇਹ ਜਠੇਰੇ ਕਹਾਉਦੇ ਨੇ ਅਸਲ ਵਿਚ ਬੋਧੀਆਂ ਦੇ ਸਤੂਪ (ਗੋਮਪਾ) ਦੇ ਹੀ ਰੂਪ ਹਨ।
ਪੁਰਾਤਨ ਬ੍ਰਾਹਮਿਨ ਦਾ ਪਸੰਦੀਦਾ ਰੰਗ ਚਿੱਟਾ ਸੀ।
ਇਹ ਵੀ ਸਮਝ ਲਓ ਕਿ ਪੁਰਾਤਨ ਸ਼ਾਸਤਰਾਂ ਮੁਤਾਬਿਕ ਬ੍ਰਹਮਣ ਲੋਕ ਸ਼ਾਕਾਹਰੀ ਨਹੀ ਸਨ ਤੇ ਵੱਡੇ ਵੱਡੇ ਮਾਲ ਡੰਗਰ (ਘੋੜੇ, ਖੋਤੇ, ਬੈਲ, ਹਾਥੀ, ਗੈਂਡੇ ਆਦਿ) ਸਭ ਰਗੜ੍ਹ ਜਾਇਆ ਕਰਦੇ ਸਨ। ਬੁਧਮਤ ਅਤੇ ਜੈਨ ਮਤ ਦੇ ਪਤਨ ਉਪਰੰਤ ਜਿਹੜਾ ਹਿੰਦੂ ਧਰਮ ਸੁਰਜੀਤ ਹੋਇਆ ਸੀ ਉਸ ਤੋਂ ਬਾਦ ਪੰਡਤਾਂ ਨੇ ਮਾਸ ਖਾਣਾ ਤਿਆਗ ਦਿਤਾ।
Share this article :

No comments:

Post a Comment

 

Punjab Monitor