WHO IS THE MOST HARMFUL SIKH OF 20TH CENTURY
WHO IS THE MOST HARMFUL SIKH OF 20TH CENTURY?
TELL
PLEASE CLICK THE ABOVE BUTTON TO POLLਵੋਟ ਕਰਨ ਲਈ ਬਟਨ ਦਿਤੇ ਹਨ ਉਹ ਕਲਿਕ ਕਰੋ ਜੀ
PLEASE CLICK THE ABOVE BUTTON TO POLLਵੋਟ ਕਰਨ ਲਈ ਬਟਨ ਦਿਤੇ ਹਨ ਉਹ ਕਲਿਕ ਕਰੋ ਜੀ
- ਕਈ ਲੋਕ ਵਿਰੋਧਤਾ ਕਰ ਰਹੇ ਹਨ ਕਿ ਘਾਤਕ ਸਿੱਖਾਂ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਕਿਓ ਨਹੀ ਆਇਆ। ਦਾਸ ਸਪੱਸ਼ਟ ਕਰਦਾ ਹੈ ਕਿ ਇਸ ਲਿਸਟ ਵਿਚ ਓਹ ਲੋਕ ਨੇ ਜਿੰਨਾਂ ਦੇ ਕੀਤੇ ਨੁਕਸਾਨ ਇਤਹਾਸਕ ਪੱਧਰ ਦੇ ਹਨ। ਕਿਉਕਿ ਕੋਈ ਵੀ ਮੁਖ ਮੰਤਰੀ ਕੇਂਦਰ ਸਰਕਾਰ ਦੇ ਸੂਬੇ ਵਜੋ ਵਿਚਰਦਾ ਹੈ ਤੇ ਕੇਂਦਰੀ ਕਨੂੰਨਾਂ ਅਨੁਸਾਰ ਹਕੂਮਤ ਚਲਾਉਦਾ ਹੈ ਜਿਸ ਕਰਕੇ ਰੋਜ ਮਰਾ ਦੀਆਂ ਪ੍ਰਸ਼ਾਸ਼ਨਾਤਕ ਕਾਰਵਾਈਆਂ ਵਿਚ ਹੁਕਮਰਾਨ ਛੋਟੀ ਮੋਟੀ ਜਿਆਦਤੀਆਂ ਕਰਦਾ ਹੈ ਉਹ ਲਿਸਟ ਨਹੀ ਕੀਤੀਆ ਜਾ ਸਕਦੀਆਂ। ਇਥੇ ਅਜਿਹੇ ਲੀਡਰ ਦਿਤੇ ਹਨ ਜੋ ਦੌੜ ਦੌੜ ਕੇ ਸਿੱਖ ਵਿਰੋਧੀ ਕਾਰਵਾਈਆਂ ਕਰਦੇ ਹਨ।ਭਾਵ ਜਿਥੇ ਕੇਂਦਰ ਚਾਹੁੰਦੇ ਹੈ ਕਿ ਉਹ ਬਹਿ ਜਾਣ ਪਰ ਚਮਚਾ ਸਿੱਧਾ ਲੰਮਾ ਹੀ ਪੈ ਜਾਂਦਾ ਹੈ। ਜੇ ਬਾਦਲ ਵਿਰੋਧੀਆਂ ਦੀ ਗਲ ਮੰਨੀ ਜਾਵੇ ਤਾਂ ਫਿਰ ਪੰਜਾਬ ਦੇ ਸਾਰੇ ਹੀ ਸਾਬਕਾ ਮੁੱਖ ਮੰਤਰੀਆਂ ਨੂੰ ਇਸ ਘੇਰੇ ਵਿਚ ਲਿਆਉਣਾ ਹੋਵੇਗਾ ਭਾਵ ਕੈਂਰੋ, ਕੈਪਟਨ ਅਮਰਿੰਦਰ ਸਿੰਘ, ਬਰਨਾਲਾ, ਭੱਠਲ, ਬਰਾੜ ਆਦਿ ਆਦਿ। Some people are protesting why P.S.Badal's name is not there. We humbly clarify that only such names are given where the damage done by a leader is of historic level. Day to day or routine actions of an administrator to maintain law and order according to Central laws and rules can't amount to 'Most Harmful Sikh'. If we will include all CMs for such actions than people like Kairon, Captain Amrinder Singh, Barnala, Brar, Bathal etc. will also have to be included.
- ਬਾਕੀ ਮਾਨ ਸਾਹਿਬ ਦਾ ਨਾਂ ਸ਼ਾਮਲ ਕਰਨ ਦਾ ਵਿਰੋਧ ਹੋ ਰਿਹਾ ਹੈ।ਭੋਲੇ ਲੋਕਾਂ ਨੂੰ ਪਤਾ ਨਹੀ ਕਿ ਮਾਨ ਭਾਰਤ ਸਰਕਾਰ ਦੇ ਸੈਫਟੀ ਵਾਲ ਵਜੋਂ ਵਿਚਰਦੇ ਹਨ। ਤੁਹਾਨੂੰ ਪਤਾ ਨਹੀ ਮਾਨ ਦੀ ਪਾਰਟੀ ਨੇ ਤਾਂ ਇਕ ਵਾਰੀ ਮੰਗ ਕੀਤੀ ਸੀ ਕਿ ਮਾਨ ਨੂੰ ਭਾਰਤ ਰਤਨ ਦਿਤਾ ਜਾਵੇ। ਭਾਰਤ ਸਰਕਾਰ ਨੇ ਇਥੇ ਤੇ ਪ੍ਰਦੇਸਾਂ ਵਿਚ ਜਿਹੜੀ ਮੁਖਬਰਾਂ ਦੀ ਫੌਜ ਖੜੀ ਕੀਤੀ ਹੋਈ ਹੈ ਕਿ ਮਾਨ ਸਾਹਿਬ ਨੇ ਕਦੀ ਉਨਾਂ ਦੇ ਵਿਰੁਧ ਕਦੀ ਵੀ ਜਬਾਨ ਨਹੀ ਖੋਲੀ। ਸਿੱਖੀ ਵਿਰੁਧ ਜਦੋਂ ਵੀ ਸਰਕਾਰ ਕਿਸੇ ਟਾਊਟ; ਦਰਸ਼ੋ ਰਾਗੀ, ਧੂੰਧਾ ਭੂਧਾ, ਘੱਗਾ ਮੱਘਾ, ਜਿੰਦੂ ਸਪੋਕਸਮੈਨੀਆਂ, ਗੁਰਤੇਜਾ, ਗੁਰਚਰਨਾ ਜਿਊਣਾ, ਕਾਲਾ ਅਫਗਾਨਾ ਆਦਿ ਨੂੰ ਵਰਤਦੀ ਹੈ ਤਾਂ ਮਾਨ ਕਦੀ ਨਹੀ ਮੂੰਹ ਖੋਲਦਾ। ਟਾਊਟ ਦੀ ਪਛਾਣ ਹੁੰਦੀ ਹੈ ਕਿ ਉਹ ਹਰ ਗਲ ਪਿਛੇ ਸਿੱਖ ਲੀਡਰਾਂ ਨੂੰ ਹੀ ਭੰਡਦਾ ਹੈ। ਭੋਲੀ ਜਨਤਾ ਪਤਾ ਨਹੀ ਕਦੋਂ ਸਮਝੇਗੀ? Some friends are also protesting on the inclusion of SS Mann's name. They need to be reminded that Mann acts as the safety valve of India Govt. He is not a real Khalistani. His own party once demanded that Mann be awarded Bharat Rattan for the services rendered by him to India. Mann never opens his mouth against the army of touts raised by Govt of India both in India and overseas. When ever Govt launches attack on Sikhism through the touts like Gurteja, Jindu Spokesmania, Darsho Ragi, Ghagga Magga, Dhoonda Poonda, Kala Afghana, Gurcharna Jeona etc. Mann remains silent. The innocent Sikh masses have to understand tout phenomenon. Govt has raised a large army of touts in the name of countering Khalistan but in fact the touts are opposing Sikhism.
No comments:
Post a Comment