Home » » WHEN A PAKISTANI PLANE CRASHED NEAR KALANAUR

WHEN A PAKISTANI PLANE CRASHED NEAR KALANAUR

WHEN A PAKISTANI PLANE CRASHED NEAR KALANAUR

ਜਦੋਂ ਸਾਡੇ ਪਿੰਡ ਲਾਗੇ ਪਾਕਿਸਤਾਨੀ ਜ੍ਹਾਜ ਡਿਗਿਆ
ਸੰਨ '65 ਦੀ ਜੰਗ ਮੌਕੇ, 4 ਪਾਕਿਸਤਾਨੀ ਜਹਾਜ ਚੜੇ, ਗੁਰਦਾਪੁਰ ਦੇ ਫੌਜੀ ਟਿਕਾਣਿਆ ਤੇ ਬੰਬਾਰੀ ਕਰਨ ਲਈ। ਸਟੇਸ਼ਨ ਤੇ ਖੜੀ ਗੱਡੀ ਤੇ ਉਨਾਂ ਨੇ ਮੁੜ ਮੁੜ ਕੇ ਬੰਬ ਸੁਟੇ। ਇਕ ਫੌਜੀ ਕੁਝ ਜਿਆਦਾ ਹੀ ਜੋਸ਼ੀਲਾ ਸੀ। ਉਹ ਜਹਾਜ਼ ਨੂੰ ਬਿਲਕੁਲ ਨੀਵਾਂ ਲੈ ਆਇਆ ਤੇ ਓਸੇ ਦੇ ਬੰਬ ਦੀਆਂ ਕੈਂਕਰਾਂ ਉਹਦੇ ਜਹਾਜ ਨੂੰ ਜਾ ਲਗੀਆਂ। ਜਹਾਜ ਨੂੰ ਜਦੋਂ ਅੱਗ ਲੱਗੀ ਤੇ ਇਜੈਕਟ ਕਰ ਗਿਆ। ਸੁਣ ਕੇ ਹੈਰਾਨ ਹੋਵੋਗੇ ਘੰਟਾ ਭਰ ਉਹ ਅਸਮਾਨ ਵਿਚ ਹੀ ਤੋਰੀ ਦੀ ਤਰਾ ਲਮਕਿਆ ਰਿਹਾ। ਭਲਾ ਕਿਓ ਇਹ ਵੇਖੋ 10 ਮਿੰਟ ਦੀ ਇਸ ਵੀਡੀਓ ਵਿਚ।
Share this article :

1 comment:

Unknown said...

Good research. Shadai Nihang nu Rokan wala hor koi na si?.. Os pilot de vatte Kai jionde Fauji Vaps mil sagde san.

Post a Comment

 

Punjab Monitor