Home » » MY VOTE TO SUCH A CANDIDATE :-

MY VOTE TO SUCH A CANDIDATE :-

MY VOTE TO SUCH A CANDIDATE :-
ਮੇਰੇ ਦਿਲ ਤਾਂ ਕਰਦਾ ਓਨੂੰ ਵੋਟ ਪਾਵਾਂ ਜਿਹੜਾ:-

1.     Who declares to open Kartarpur sahib (Pakistan) Corridor. (Please keep in mind that Pakistan has agreed to grant corridor.)  ਜਿਹੜਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦਾ ਲਾਂਘਾ ਖੁਲਵਾਏ। ਯਾਦ ਰਹੇ ਪਾਕਿਸਤਾਨ ਰਸਤਾ ਦੇਣਾ ਮੰਨਦਾ ਹੈ ਦਿਲੀ ਵਾਲੇ ਹੀ ਈਰਖਾ ਕਰਕੇ ਸੰਗਤਾਂ ਨੂੰ ਪਾਰ ਨਹੀ ਜਾਣ ਦੇ ਰਹੀਆਂ। ਯਾਦ ਰਹੇ 1 ਮਾਰਚ ਤੋਂ 15 ਮਾਰਚ  2014 ਵਿਚ ਕੋਈ 25 ਲੱਖ ਸੰਗਤਾਂ ਨੇ ਸਰਹੱਦ ਤੇ ਖਲੋ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ।
(B) Who declares to abolish Visa for travel to Pakistani shrines
ਪਾਕਿਸਤਾਨ ਜਾਣ ਵਾਸਤੇ ਵੀਜਾ ਪ੍ਰਣਾਲੀ ਖਤਮ ਕਰੇ।
2.    Who brings to book murderers of 1984 Delhi massacre of Sikhs
1984
ਦੇ ਸਿੱਖ ਕਤਲਾਮ ਦਾ ਇਨਸਾਫ ਦੁਆ ਸਕੇ
(b)Who brings to book the murderer officers of 35 Sikhs of Chittisinghpora Kashmir who were killed on the eve of visit of President Bill Clinton.ਜਿਹੜਾ
20 ਮਾਰਚ 2000 ਦਾ ਚਿੱਟੀਸਿੰਘਪੁਰਾ ਕਸ਼ਮੀਰ ਦੇ ਕਤਲਾਮ ਦੇ ਦੋਸ਼ੀਆਂ ਨੂੰ ਸਜਾ ਦੇਵੇ
3.    Who restores the Punjab industry back to Punjab which has since been shifted or closed. ਜਿਹੜਾ ਪੰਜਾਬ ਦੇ ਉਜੜੇ ਤੇ ਹਿਜਰਤ ਕਰ ਚੁੱਕੇ ਕਾਰਖਾਨਿਆਂ ਨੂੰ ਵਾਪਸ ਖੜਾ ਕਰੇ ਤੇ ਭਵਿਖ ਵਿਚ ਪੰਜਾਬੀ ਸਨੱਅਤ ਨਾਲ ਹੋ ਰਹੇ ਵਿਤਕਰੇ ਨੂੰ ਰੋਕ ਸਕੇ।
4.    Who makes law to correct the decay in Punjab education structure and completely eradicate the cheating/copying menace.  ਜਿਹੜਾ ਪੰਜਾਬ ਦੇ ਸਿਖਿਆ ਢਾਂਚੇ ਵਿਚ ਆਏ ਨਿਗਾਰ ਨੂੰ ਦੂਰ ਕਰੇ ਤੇ ਨਕਲ ਜਿਹੇ ਕੋਹੜ ਪੂਰੀ ਤਰਾਂ ਖਤਮ ਕਰਵਾਏ।
5.    Who checks the loot of Punjab river waters and stops water to non-riparian states who use Punjab water for irrigation purposes. For drinking purposes we will allow. ਜਿਹੜਾ ਪੰਜਾਬ ਦੇ ਪਾਣੀਆਂ ਦੀ ਲੁੱਟ ਰੋਕੇ ਤੇ ਬਾਹਰ ਸਿਰਫ ਪਾਣੀ ਸਿਰਫ ਓਥੇ ਦੇਵੇ ਜਿਥੇ ਲੋਕਾਂ ਨੂੰ ਪੀਣ ਦੀ ਬਹੁਤ ਜਰੂਰਤ ਹੋਵੇ। ਸਿੰਞਾਈ ਲਈ ਨਹੀ। ਯਾਦ ਰੱਖੋ ਕੌਮਾਂਤਰੀ ਕਨੂੰਨਾਂ ਮੁਤਾਬਿਕ ਦਰਿਆ ਦੇ ਪਾਣੀ ਦਾ ਹੱਕ ਸਿਰਫ ਓਨਾਂ ਲੋਕਾਂ ਨੂੰ ਹੁੰਦੈ ਜਿਥੇ ਹੜਾਂ ਵੇਲੇ ਦਰਿਆ ਮਾਰ ਕਰਦੇ ਹਨ: ਰਿਪੇਅਰੀਅਨ ਲਾਅ।
6.    The one who ensures the same status to my mother tongue Punjabi the one enjoyed by Bengali in Bengal and Tamil in Tamilnadu etc. ਜਿਹੜਾ ਮੇਰੀ ਪੰਜਾਬੀ ਬੋਲੀ ਨੂੰ ਪੰਜਾਬ ਵਿਚ ਓਹੋ ਅਖਤਿਆਰ ਦੇਵੇ ਜੋ ਬੰਗਾਲ ਵਿਚ ਬੰਗਾਲੀ ਤੇ ਮਦਰਾਸ ਵਿਚ ਤਮਿਲ ਨੂੰ ਨੇ।
7.    The one who sincerely brings to book the main smugglers and merchants of drugs and not only small time coolies. ਜਿਹੜਾ ਨਸ਼ਿਆਂ ਦੇ ਸੁਦਾਗਰ ਨੂੰ ਵੀ ਕੈਦ ਕਰੇ ਤੇ ਨਿਰਾ ਛੋਟੇ ਪਾਂਡੀਆਂ ਨੂੰ ਹੀ ਨਹੀ।
8.    The one who promises to make law to ban such pesticides for crops, vegetables and fruits which are harmful to human health. ਜਿਹੜਾ ਕਨੂੰਨ ਰਾਂਹੀ ਫਸਲਾਂ ਤੇ ਸਬਜੀਆਂ ਤੇ ਪਾਏ ਜਾ ਰਹੇ ਜ਼ਹਿਰ ਤੇ ਪਾਬੰਦੀ ਲਾਏ ਜਿਦੇ ਕਰਕੇ ਸਾਡੇ ਜਵਾਨ ਤੇ ਧੀਆਂ ਬੱਚਾ ਪੈਦਾ ਕਰਨ ਦੇ ਸਮੱਰਥ ਨਹੀ ਰਹੇ।
9.    Who declares the Family Planning is illegal and stops such departments which are promoting it. ਜਿਹੜਾ ਪੰਜਾਬ ਅੰਦਰ ਪ੍ਰਵਾਰ ਅਯੋਜਨ ਪ੍ਰੋਗਰਾਮ ਬੰਦ ਕਰਵਾਏ ਤੇ ਭਰੂਣ ਹਤਿਆ ਤੇ ਮੁਕੰਮਲ ਪਾਬੰਦੀ ਲਾਏ
10.  The one who sincerely works for communal harmony among Punjabis  ਜਿਹੜਾ ਪੰਜਾਬ ਦੇ ਹਿੰਦੂ ਤੇ ਸਿੱਖਾਂ ਵਿਚ ਤ੍ਰੇੜਾਂ ਪਾਉਣ ਦੀ ਬਿਜਾਏ ਆਪਸੀ ਮੁਹੱਬਤ ਵਧਾਏ।
11.   Who makes law that in Punjab only the sons of soil can buy land like it is there in the neighbouring states.ਜਿਹੜਾ ਕਨੂੰਨ ਬਣਾਏ ਕਿ ਪੰਜਾਬ ਅੰਦਰ ਜਮੀਨ ਸਿਰਫ ਪੰਜਾਬ ਦਾ ਵਸਨੀਕ ਹੀ ਖਰੀਦ ਸਕਦਾ ਹੈ, ਕਿਉਕਿ ਪੰਜਾਬੀ ਲੋਕ ਗਵਾਂਢੀ ਸੂਬਿਆਂ ਵਿਚ ਜਾ ਕੇ ਜਮੀਨ ਨਹੀ ਖਰੀਦ ਸਕਦੇ।
12.  The one who refuses right of vote to migrant labourers who are easily bought by anti-Punjab politicians. ਜਿਹੜਾ ਪੰਜਾਬ ਅੰਦਰ ਗੈਰ-ਪੰਜਾਬੀਆਂ ਨੂੰ ਵੋਟ ਪਾਉਣ ਦਾ ਹੱਕ ਨਾਂ ਦੇਵੇ।
13.  Who stops step-motherly treatment to Amritsar International Airport and restores direct flights to UK, Canada, Australia USA etc. Mind it the flight have been stopped through the influence of Delhi travel businessmen. ਜਿਹੜਾ ਅੰਮ੍ਰਿਤਸਰ ਏਅਰਪੋਰਟ ਨਾਲ ਹੋ ਰਹੇ ਵਿਤਕਰੇ ਨੂੰ ਰੋਕੇ ਤੇ ਇੰਗਲੈਂਡ, ਅਸਟ੍ਰੇਲੀਆਂ, ਕਨੇਡਾ, ਨੂੰ ਸਿੱਧੀਆਂ ਫਲਾਈਟਾਂ ਬਹਾਲ ਕਰਵਾਏ।ਯਾਦ ਰਹੇ ਦਿਲੀ ਵਾਲਿਆਂ ਨੇ ਆਪਣਾ ਅਸਰ ਰਸੂਖ ਵਰਤ ਕੇ ਇਹ ਫਲਾਈਟਾਂ ਬੰਦ ਕਰਵਾ ਦਿਤੀਆਂ ਨੇ। ਅੰਮ੍ਰਿਤਸਰ ਨਾਲ ਈਰਖਾ ਕਰਦੇ ਹਨ।
14.  Who checks the activities of communal organization called RSS which out of sheer jealousy works against the development of Amritsar. In July 2014 the RSS itself opposed a road to Golden Temple even after it had lost case from Supreme Court. ਜਿਹੜਾ ਫਿਰਕਾਪ੍ਰਸਤ ਜਥੇਬੰਧੀ ਆਰ ਐਸ ਐਸ ਨੂੰ ਨਕੇਲ ਪਾਏ ਜੋ ਅੰਮ੍ਰਿਤਸਰ ਦੇ ਵਿਕਾਸ ਵਿਚ ਹਮੇਸ਼ਾਂ ਰੋੜੇ ਅਟਕਾਉਦੀ ਹੈ।
(Please share this message among your friends: (ਕਿਰਪਾ ਕਰਕੇ ਇਹ ਸੁਨੇਹਾ ਆਪਣੇ ਦੋਸਤਾਂ ਤਕ ਵੀ ਪਹੁੰਚਾਓ)
Share this article :

1 comment:

Dominick said...

Numerous areas provide court documents polk county mugshots as well as a fast search with them can supply a terrific offer of info on any person that has actually been via the system. A company might really feel much more comforting if he or it uses employees that possess clear histories.

Post a Comment

 

Punjab Monitor