Home » » SAFARNAMA- MY ENGLAND TRAVELOGUE IN PICTURES -2

SAFARNAMA- MY ENGLAND TRAVELOGUE IN PICTURES -2

SAFARNAMA- MY ENGLAND TRAVELOGUE IN PICTURES -Part- 2


Through these pics you will have an idea of life in England. Really it is a beautiful country especially in the month of June. Being somewhat close to North Pole sun rises here at 4-45 and sets at 9-30. So day here is more than 16 hours in summer. You will find a height of humility in the people who would smile and say hi- hallo to strangers. But you can't continuously look into ones eyes. Being a cold country  people here seem to fed up with clothes and they want to free from them.
Here in this installment you see pictures  of Sittingbourne Road in Kent. And
Garden Tools of super market
Please don't forget to share these photos. This will encourage me to post more.
Click to enlarge photo


If you have any question or query do write right here at the bottom

ਸਫਰਨਾਮਾ – ਮੇਰੀ ਇੰਗਲੈਂਡ ਫੇਰੀ- ਤਸਵੀਰਾਂ ਰਾਹੀ ਭਾਗ -2

ਇਹ ਫੋਟੋਆਂ ਦੇਖ ਤੁਹਾਨੂੰ ਇੰਗਲੈਂਡ ਦੇ ਜੀਵਨ ਬਾਰੇ ਅੰਦਾਜ਼ਾ ਲਗੇਗਾ। ਸਚ ਮੁੱਚ ਬਹੁਤ ਖੂਬਸੂਰਤ ਹੈ ਇਹ ਮੁੱਲਕ। ਖਾਸ ਕਰਕੇ ਜੂਨ ਦੇ ਮਹੀਨੇ ਵਿਚ ਤਾਂ ਸਭ ਪਾਸੇ ਰੰਗ ਖਿੜੇ ਹੋਏ ਨੇ। ਠੰਡਾ ਮੁਲਕ ਹੈ ਕਦੀ ਸਵੇਰੇ ਸਵੈਟਰ /ਕੋਟੀ ਵੀ ਪਾਉਣੀ ਪੈਂਦੀ ਹੈ। ਉਤਰੀ ਧਰੂ ਦੇ ਨੇੜੇ ਹੋਣ ਕਰਕੇ ਇਥੇ ਅਜਕਲ ਸੂਰਜ 4-45 ਤੇ ਹੀ ਚੜ੍ਹ ਜਾਂਦਾ ਹੈ ਤੇ ਸ਼ਾਮੀ 9-30 ਤੇ ਛੁਪਦਾ ਹੈ। ਭਾਵ 16-30 ਘੰਟਿਆਂ ਦਾ ਦਿਨ ਹੁੰਦਾ ਹੈ। ਬੜੀ ਹਲੀਮੀ ਹੈ ਇਸ ਮੁਲਕ ਵਿਚ। ਤੁਰੇ ਜਾਂਦੇ ਅਨਜਾਣ ਬੰਦੇ ਨੂੰ ਵੀ ਹੈਲੋ ਆਖਦੇ ਹਨ।ਮੇਮਾਂ ਲਾਗੋ ਮੁਸਕਰਾਅ ਕੇ ਨੰਗਦੀਆਂ ਹਨ। ਪਰ ਤੁਸੀ ਅੱਖਾਂ ਵਿਚ ਅੱਖਾਂ ਪਾ ਕੇ ਨਹੀ ਦੇਖ ਸਕਦੇ। ਬਹੁਤ ਸਭਿਅਕ ਮੁਲਕ ਹੈ ਇਹ। ਠੰਡਾ ਮੁਲਕ ਹੋਣ ਕਰਕੇ ਇਹ ਲੋਕ ਲੀੜੇ ਕਪੜਿਆਂ ਤੋਂ ਅੱਕੇ ਹੁੰਦੇ ਨੇ। ਇਨ੍ਹਾਂ ਦਾ ਵੱਸ ਚਲੇ ਤੇ ਕਛੇ ਵੀ ਲਾਹ ਦੇਣ।
ਇਸ ਕਿਸਤ ਵਿਚ ਤੁਸੀ ਇਕ ਬਜ਼ਾਰ ਦੀ ਝਲਕ ਦੇਖੋਗੇ। ਸੈਰ ਕਰਦਾ ਕਰਦਾ ਮੈਂ ਸ਼ਹਿਰੋਂ ਬਾਹਰ ਵੀ ਆ ਗਿਆ ਸੀ। ਨਾਲ ਹੀ ਫਿਰ ਤੁਸੀ ਬਾਗ ਬਗੀਚੇ ਦੇ ਹਥਿਆਰ ਵੇਖੋਗੇ।
ਫੋਟੋ ਵੱਡੀ ਕਰਨ ਖਾਤਰ ਉਹਦੇ ਤੇ ਕਲਿਕ ਜਰੂਰ ਕਰ ਲੈਣਾ।
ਸ਼ੇਅਰ ਕਰਨਾਂ ਨਾਂ ਭੁਲਣਾ ਇਹਦੇ ਨਾਲ ਮੈਂਨੂੰ ਹੋਰ ਤਸਵੀਰਾਂ ਪਾਉਣ ਦਾ ਉਤਸ਼ਾਹ ਮਿਲੇਗਾ।

ਜੇ ਭਾਗ ਇਕ ਨਹੀ ਵੇਖਿਆ ਤਾਂ ਕਲਿਕ ਕਰੋ ਜੀ।
Please see part 1 if you haven't seen.


PART -2

Click on image to enlarge
RAINHAM - LONDON ROAD IMAGES





Bus stands here have live TVs to show ariving buses



 Those who died in World War -1
















Mercedes car for Pound 11495













This flowerly beauty along the roads is a common sight













Robert Hide-The nice of an Englishman. He volunteered to help me. He said he knows there are Sikhs




GARDEN TOOLS











































 ਜੇ ਭਾਗ ਇਕ ਨਹੀ ਵੇਖਿਆ ਤਾਂ ਕਲਿਕ ਕਰੋ ਜੀ।Please see part 1 if you haven't seen.

Please leave your comments down here
Share this article :

No comments:

Post a Comment

 

Punjab Monitor