GOGI'S GRANTS TO AMRITSAR
When our Manmohan Singh PM (Gogi bhaaji) visited Amritsar on Sept 1, 2004 he promised Amritsar the following. (And do you know he belongs to Amritsar.) Now mark what we have got from him.
1.Rs 70-crore grant to beautify area around the Harimandar Sahib
2. Recruitment of Punjabis into the armed forces
3. Creating an SEZ special economic zone (industries cluster) for Amritsar
4. Gobindgarh Fort restoration
5. Setting up a National Center for Guru Granth Sahib and Research at GNDU
6. Taking up the 'turban ban' with the French president.
7. Take up of Kartarpur sahib Corridor issue with Pakistan
WILL SOME ONE TELL IF HE REALLY GAVE ANYTHING? I FEAR
ikk din gogi bhaaji mooh latkaa ke kehnge. “I tried but ma’m didn’t agree”
PLEASE GIVE UR COMMENTS RIGHT HERE : DOWN
ਗੋਗੀ ਭਾਅ ਜੀ ਨੇ ਅੰਮ੍ਰਿਤਸਰ ਨੂੰ ਕੀ ਦਿਤਾ? ----ਛਣਕਣਾ----- (ਜੀ ਮੈਂ ਤਾਂ ਕੋਸ਼ਿਸ਼ ਕੀਤੀ ਸੀ ਮੈਅਮ ਨਹੀ ਮੰਨੇ।ਐਸ ਈ ਜ਼ੈਡ ਇਕ ਅਫਸਰ ਨੇ ਰੱਦ ਕਰ ਦਿਤਾ ਸੀ---ਊ ਊ ਊ ਊ ਊ ਊ ਊ ਊ ਊ ਊ ਊ ਊ ਊ ਊ – ਹਾਏ ਮੰਮੀ)
ਪਤਾ ਜੇ ਭਾ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਜਦੋਂ ਪਹਿਲੀ ਸਤੰਬਰ 2004 ਨੂੰ ਭਾ ਜੀ ਅੰਮ੍ਰਿਤਸਰ ਪਧਾਰੇ ਤਾਂ ਨਿਊ ਅੰਮ੍ਰਿਤਸਰ ਵਿਚ ਭਾਜੀ ਦਾ ਲੋਕਾਂ ਨੇ ਪਾਰਟੀ ਮਤਭੇਦ ਤੋਂ ਉਪਰ ਉਠ ਕੇ ਸਵਾਗਤ ਕੀਤਾ। ਭਾਜੀ ਨੇ ਹੇਠ ਲਿਖੇ ਪ੍ਰੋਜੈਕਟ ਅੰਮ੍ਰਿਤਸਰ ਲਈ ਐਲਾਨੇ:-
1. ਹਰਮੰਦਰ ਸਾਹਿਬ ਦੇ ਦੁਆਲੇ ਦੀ ਖੂਬਸੂਰਤੀ ਲਈ 70ਕ੍ਰੋੜ
2. ਪੰਜਾਬੀਆਂ ਨੂੰ ਯੋਗਤਾ ਦੇ ਅਧਾਰ ਤੇ ਫੌਜ ਵਿਚ ਭਰਤੀ ਕੀਤਾ ਜਾਵੇਗਾ
3. ਐਸ ਈ ਜ਼ੈਡ ਸਥਾਪਤ ਕੀਤਾ ਜਾਵੇਗਾ ਜਿਸ ਵਿਚ ਲੱਖਾਂ ਲੋਕਾਂ ਨੂੰ ਰੁਜਗਾਰ ਮਿਲੇਗਾ (ਇਕ ਆਈ ਏ ਐਸ ਅਫਸਰ ਆਰ ਐਸ ਐਸ ਦੇ ਵਿਰੋਧ ਕਰਨ ਤੇ ਇਹ ਪ੍ਰੋਜੈਕਟ ਕੈਂਸਲ ਕਰ ਦਿਤਾ।ਭਾਵ ਸਿੱਖ ਪ੍ਰਧਾਨ ਮੰਤਰੀ ਨਾਲੋ ਇਕ ਅਫਸਰ ਦੀ ਪਾਵਰ ਵੱਧ)
4. ਇਤਹਾਸਿਕ ਕਿਲਾ ਗੋਬਿੰਦ ਗੜ੍ਹ ਸੰਗਤਾਂ ਲਈ ਖੋਲ ਦਿਤਾ ਜਾਵੇਗਾ
5. 5 ਕ੍ਰੋੜ ਗੁਰੁ ਗ੍ਰੰਥ ਸਾਹਿਬ ਦੇ ਅਧਿਅਨ ਤੇ ਖਰਚੇ ਜਾਣਗੇ
6. ਦਸਤਾਰ ਤੇ ਲੱਗੀ ਪਾਬੰਦੀ ਫਰਾਂਸ ਨਾਲ ਗਲ ਬਾਤ ਕਰਕੇ ਹਟਾਵਾਂਗਾ
7. ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਲਈ ਕੋਸ਼ਿਸ਼ ਕਰਾਂਗਾ

No comments:
Post a Comment