Home » , » WHEN CONGRESS DECIDED TO CONSTITUTE KHALISTAN WITH 2 DISTRICTS

WHEN CONGRESS DECIDED TO CONSTITUTE KHALISTAN WITH 2 DISTRICTS

WHEN CONGRESS DECIDED TO CONSTITUTE KHALISTAN WITH 2 DISTRICTS

RETREAT TO BEAS. LET AMRITSAR GO TO HELL
-were the orders Gen. Harbakhsh Singh received from Delhi during 1965 war with Pakistan. A soldier has to be obedient but he can't be a mute spectator to the rape of his motherland.  Gen. Harbakhsh Singh the great son of Guru Gobind Singh who had once said, "One Sikh enough for a Million," flately refused to obey orders which meant plunder of his holy land. Harbakhsh led the whole of Western Command of Indian Army from Gujrat to J&K always moving like a whirlwind reaching right upto the last soldier on the front mostly flying by Halwara aerodrome to safer station like Agra. Which ever sector sought permission to retreat, Harbakhsh was there the next moment and every where the miracle happened. Instead of the  retreat the men would advance. Finally he brought the overall unexpected victory.
The reward  was denial of promotion because Indira Gandhi used her veto against the recommendations of the promotion committee. Delhi could be ungrateful to this great soldier but we Punjabis are not.
He was the general to shed tears on the shifting of Sikh Regimental Centre from Meerut to far away in Bihar.
We reproduce a few pages from the recently published autobiography of this great Sikh general.
[Because of this the Congress game plan of getting the area plundered and Harmandir desecrated by Pakistani forces was averted. Finally Indira had to herself launch an offensive on Temple through one mean general named Kuldip Singh Brar. Readers must remember the memory of 1947 hatred between Sikhs and Pakistan Muslims was comparatively fresh till 1965]

ਕੀ ਪਤਾ ਜੇ ਕਾਂਗਰਸ ਸਰਕਾਰ ਨੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੋ ਜਿਲਿਆਂ ਨਾਲ ਖਾਲਿਸਤਾਨ ਬਣਾਉਣ ਦਾ ਵਿਚਾਰ ਇਕ ਵੇਰਾਂ ਬਣਾ ਲਿਆ ਸੀ। ਜੀ ਹਾਂ।
ਜਨਰਲ ਹਰਬਖਸ਼ ਸਿੰਘ ਨੇ ਕਾਂਗਰਸ ਦੀ ਸਕੀਮ ਕਾਮਯਾਬ ਨਹੀ ਸੀ ਹੋਣ ਦਿਤੀ। ਹੋਇਆ ਇਸ ਤਰਾਂ ਕਿ 1965 ਦੀ ਜੰਗ ਮੌਕੇ ਜਨਰਲ ਹਰਬਖਸ਼ ਸਿੰਘ ਪੱਛਮੀ ਕਮਾਂਡ ਦਾ ਜਨਰਲ ਸੀ।ਹਰਬਖਸ਼ ਨੂੰ ਦਿਲੀਓ ਹੁਕਮ ਮਿਲਿਆ ਕਿ ਭਾਰਤੀ ਫੌਜ ਗੁਰਦਾਸ ਪੁਰ ਤੇ ਅੰਮ੍ਰਿਤਸਰ ਜਿਲੇ ਖਾਲੀ ਕਰਕੇ ਬਿਆਸ ਦਰਿਆ ਦੇ  ਪਿਛੇ ਤਕ ਹੱਟ ਜਾਵੇ। ਹਰਬਖਸ਼ ਨੇ ਸੋਚਿਆ ਕਿ ਇਸ ਤਰਾਂ ਤਾਂ ਪਾਕਿਸਤਾਨੀ ਫੌਜ ਸਿੱਖਾਂ ਦੀ ਲੁਟ ਮਾਰ ਕਰੇਗੀ ਤੇ ਹਰਮੰਦਰ ਸਾਹਿਬ ਦੀ ਬੇ ਅਦਬੀ ਕਰੇਗੀ ਕਿਉਕਿ 1947 ਵੇਲੇ ਦੋਵੇ ਕੌਮਾਂ ਖਹਿ ਕੇ ਲੜੀਆਂ ਸਨ।ਹਰਬਖਸ਼ ਨੇ ਹੁਕਮ ਮੰਨਣ ਤੋਂ ਨਾਹ ਕਰ ਦਿਤੀ ਤੇ ਫੌਜ ਨੂੰ ਪਿਛੇ ਹਟਾਉਣ ਦੇ ਬਿਜਾਏ ਹਰਬਖਸ਼ ਸਗੋਂ ਅੱਗੇ ਪਾਕਿਸਤਾਨ ਵਲ ਵਧ ਗਿਆ। 1965 ਦੀ ਜੰਗ ਭਾਰਤ ਸੋਚਦਾ ਸੀ ਕਿ ਹਾਰ ਜਾਵਾਂਗੇ ਪਰ ਹਰਬਖਸ਼ ਨੇ ਹਾਰ ਨੂੰ ਜਿੱਤ ਵਿਚ ਬਦਲ ਦਿਤਾ।
ਫਿਰ ਜਦੋਂ ਪ੍ਰਮੋਸ਼ਨ ਦਾ ਮੌਕਾ ਆਇਆ ਤਾਂ ਇੰਦਰਾ ਗਾਂਧੀ ਨੇ ਹਰਬਖਸ਼ ਦੀ ਤਰੱਕੀ ਰੋਕ ਦਿਤੀ ਕਿਉਕਿ ਉਸ ਨੇ ਕਾਂਗਰਸ ਦੀ ਸਾਰੀ ਸਕੀਮ ਚੌਪਟ ਕਰ ਦਿਤੀ ਸੀ। ਖੈਰ ਸਮਾਂ ਪਾ ਕੇ ਇੰਦਰਾ ਨੂੰ ਅਜਿਹਾ ਜਨਰਲ ਮਿਲ ਗਿਆ ਜਿਹੜਾ ਗੰਢੇ ਪਿਛੇ ਮੁਸਲਮਾਨ ਹੋ ਜਾਵੇ।ਭਾਵ ਜਨਰਲ ਕੁਲਦੀਪ ਸਿੰਘ ਬਰਾੜ।
ਕਾਂਗਰਸ ਸਰਕਾਰ ਨੇ ਜਦੋਂ ਸਿੱਖ ਰਜਮੈਂਟ ਸੈਟਰ ਮੇਰਠ ਨੂੰ ਦੂਰ ਬਿਹਾਰ ਵਿਚ ਰਾਮਗੜ ਵਿਖੇ ਤਬਦੀਲ ਕਰਨ ਦਾ ਸੋਚਿਆ ਤਾਂ ਹਰਬਖਸ਼ ਨੇ ਬੜੇ ਹੱਥ ਪੈਰ ਮਾਰੇ। ਉਸ ਵੇਲੇ ਉਨੂੰ ਸਮਝ ਆ ਚੁੱਕਾ ਸੀ ਕਿ ਹਿੰਦੂ ਤੇ ਸਿੱਖ ਦੋ ਵਖਰੀਆਂ ਕੌਮਾਂ ਨੇ।

ਪੜੋ ਹਰਬਖਸ਼ ਦੀ ਕਿਤਾਬ ਦੇ ਕੁਝ ਇਕ ਪੰਨੇ ਪਰ ਅੰਗਰੇਜੀ ਵਿਚ ਨੇ।
Read the story in images




Share this article :

No comments:

Post a Comment

 

Punjab Monitor