Home » » MARCH 20, REMEMBERING CHITTISINGHPORA MASSACRE

MARCH 20, REMEMBERING CHITTISINGHPORA MASSACRE

MARCH 20,  REMEMBERING CHITTISINGHPORA MASSACRE 
(English at the end) ਅੱਜ ਦੇ ਦਿਨ 20 ਮਾਰਚ ਸੰਨ 2000 ਨੂੰ ਸਿੱਖਾਂ ਤੇ ਕਹਿਰ ਢਾਹਿਆ ਗਿਆ। 24 ਮਾਰਚ ਨੂੰ ਅਮਰੀਕਾ ਦਾ ਰਾਸ਼ਟ੍ਰਪਤੀ ਭਾਰਤ ਆ ਰਿਹਾ ਸੀ। ਤਿੰਨ ਦਿਨ ਪਹਿਲਾਂ ਕਸ਼ਮੀਰ ਦੇ ਇਕ ਪਿੰਡ ਚਿੱਟੀਸਿੰਘਪੁਰਾ ਵਿਚ ਨਿਰਦੋਸ਼ ਨਿਹੱਥੇ 35 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਭਾਰਤੀ ਮੀਡੀਏ ‘ਚ ਇਲਜਾਮ ਲਾਇਆ ਗਿਆ ਕਿ ਇਹ ਪਾਕਿਸਤਾਨੀ ਅੱਤਵਾਦੀਆਂ ਦਾ ਕੰਮ ਹੈ। ਬਾਦ ਵਿਚ ਮਨੁਖੀ ਅਧਿਕਾਰ ਜਥੇਬੰਦੀਆਂ ਤੇ ਸੀ ਬੀ ਆਈ ਨੇ ਇਨਕੁਆਇਰੀ ਕੀਤੀ ਤੇ ਸ਼ੱਕ ਜਾਹਿਰ ਕਰ ਦਿਤਾ ਕਿ ਇਹ ਖੁੱਦ ਭਾਰਤੀ ਫੌਜ ਦੇ ਪੰਜ ਪਾਗਲ ਅਫਸਰਾਂ ਦੀ ਕਰਤੂਤ ਸੀ। ਸਰਕਾਰ ਨੇ ਮੁਕਦਮਾ ਅਜੇ ਤਕ ਅੱਗੇ ਨਹੀ ਤੋਰਿਆ। ਬਦਕਿਸਮਤੀ ਕਿ ਅਕਾਲੀ ਦਲ, ਕਾਂਗਰਸੀ ਸਿੱਖ, ਸ਼੍ਰੋਮਣੀ ਕਮੇਟੀ, ਸੰਤ ਡੇਰੇ ਤੇ ਪ੍ਰਦੇਸਾਂ ਵਿਚ ਵਸੇ ਸਿੱਖ, ਇਸ ਕਤਲਾਮ ਵਲ ਧਿਆਨ ਨਹੀ ਦੇ ਰਹੇ ਤੇ ਕਾਤਲ ਅੱਜ ਵੀ ਅਜ਼ਾਦ ਘੁੰਮ ਰਹੇ ਨੇ। ਇਸ ਕਤਲਾਮ ਤੇ ਅਕਾਲੀ ਦਲ ਚੁੱਪ ਹੈ ਕਿਉਕਿ ਇਹ ਕਰਤੂਤ ਇਨ੍ਹਾਂ ਦੀ ਭਾਈਵਾਲ ਪਾਰਟੀ ਬੀ. ਜੇ. ਪੀ ਨੇ ਕਰਵਾਈ ਸੀ। ਸਿੱਖ ਕਾਂਗਰਸੀਆਂ ਤੋਂ ਤਾਂ ਤੁਸੀ ਕੋਈ ਅਜਿਹੀ ਉਮੀਦ ਕਰ ਹੀ ਨਹੀ ਸਕਦੇ ਹਾਲਾਂ ਉਨਾਂ ਨੂੰ  ਇਸ ਕਤਲਾਮ ਨੂੰ ਉਜਾਗਰ ਕਰਨ ਵਿਚ ਰਾਜਨੀਤਕ ਫਾਇਦਾ ਵੀ ਮਿਲਦਾ ਹੈ। (ਸੋ ਦੋਸਤੋ ‘ਲਾਈਕ’ ਜਾਂ ‘ਸ਼ੇਅਰ’ ਕਲਿਕ ਕਰੋ, ਇਸ ਨਾਲ ਮਾਰੇ ਗਏ ਗੁਰਸਿਖਾਂ ਤੇ ਉਨਾਂ ਦੇ ਪ੍ਰਵਾਰਾਂ ਨਾਲ ਤੁਹਾਡੀ ਹਮਦਰਦੀ ਸਾਬਤ ਹੋਵੇਗੀ) On this day i.e March 20, 2000 the Sikhs all over the world were shocked with the news that 35 innocent Sikhs of village Chittisinghpora Kashmir had been killed on the eve of visit of Bill Clinton President of United States. The Indian media blamed that it was handiwork of Pakistan based terrorists. Later the enquiries by human right groups and CBI found that some mad Indian Army officers did this heinous crime. The Govt has not pursued the prosecution further and the case is closed. Unfortunately the Sikh organizations like the Akali Dal, Pro- Congress Sikh, SGPC, the Sikhs in Diaspora have completely ignored this massacre. Akali Dal is silent on this because this was done on the orders of then BJP Govt while you can't expect any humanitarian action from Sikh congressites. Mark the height of sycophancy they never make it an election issue. Clicking “Like” and “Share” would mean solidarity with those innocent Sikhs and their families.



https://www.facebook.com/groups/chittisinghpora 



Share this article :

1 comment:

Unknown said...

ਇਸ ਕਤਲਾਮ ਤੇ ਅਕਾਲੀ ਦਲ ਚੁੱਪ ਹੈ ਕਿਉਕਿ ਇਹ ਕਰਤੂਤ ਇਨ੍ਹਾਂ ਦੀ ਭਾਈਵਾਲ ਪਾਰਟੀ ਬੀ. ਜੇ. ਪੀ ਨੇ ਕਰਵਾਈ ਸੀ। - See more at: http://www.punjabmonitor.com/2014/03/march-20-remembering-chittisinghpora.html#sthash.0srSDlCb.dpuf

ਪਿਆਰੇ ਮਸ਼ੀਨਿਓ ਜੀਓ !!!!
ਸਚ ਦੇ ਨੇੜੇ ਢੁੱਕ ਕੇ --- ਅਕਾਲੀ ਬਣ ਜਾਓ ਜੀਓ.... ਨਿਆਰੇ ਅਕਾਲੀ ......
ਬੀ . ਜੇ..ਪੀ.. ਦੇ ਅਕਾਲੀ ਗੁਰੂ ਦੇ ਅਕਾਲੀ ਨਹੀ... ਓਨਾਂ ਨੂੰ ਗੁਰੂ ਹਰਗੋਬਿੰਦ ਜੀ ਦੇ ਨਿਰਵੈਰਤਾ ਵਾਲੇ ਰਾਜਨੀਤਕ ਪਾਠ ਪੜ੍ਹਾਓ ਜੀਓ...ਗੁਰੂ ਹਰਿ ਰਾਇ ਜੀ ਦੇ ਪੜ੍ਹਾਏ ਪਾਠ ਤੁਸੀ ਵੀ ਜਾਦ ਰਖੋ .. 'ਗੁਰਬਾਣੀ , ਰਾਮਰਾਈਆਂ ਤੋਂ ਬਚਾ ਕੇ ਰਖਨੀ ਹੈ .. ਨਾਲੇ ਇਨਾ ਨੂੰ ਵੀ ਜਾਦ ਕਰਵਾਓ ... ਗੁਰੂ ਹਰਿਕ੍ਰਿਸ਼ਨ ਜੀ ਦੀ ਸਿਖਾਈ ਸਿਖਿਆ - 'ਪਰਜਾ ਦੀ ਭਲਾਈ ਅਤੇ ਇਲਾਜ਼ ' ਦੇ ਪਾਠ ਵੀ ਅਕਾਲੀਆਂ ਨੂੰ ਪੜ੍ਹਾਓ ਜੀਓ... ਗੁਰੂ ਤੇਗਬਹਾਦੁਰ ਜੀ ਦੀ ਸਿਖਿਆ ਦੇ ਕੇ ਹਉਮੈ ਤੋਂ ਦੂਰ ਕਰੋ ਜੀ... ਗੁਰੂ ਗੋਬਿੰਦ ਸਿੰਘ ਜੀ ਦੀ ਸਿਖਿਆ ਦੇ ਕੇ ਬੀਰ ਬਨਾਓ ...ਸਰਬੰਸ ਦਾਨੀ ਬਨਾਓ ਧਰਮ ਦੀ ਰਖਿਆ ਲਈ..!! ਆਪੇ ਇਨ੍ਹਾਂ ਦੇ ਸਿਰੋੰ ਬੇਧਰਮੀ ਆਰ. ਏਸ. ਏਸ. ਬੀ.ਜੇ. ਪੀ. ਦਾ ਛਾਤ੍ਰਾ ਲੈਹਿ ਜਾਵੇਗਾ....
ਕੁਝ ਕਰ ਲਓ ਚੱਜ ਦਾ ਕੰਮ ---ਮਰ ਜਾਣਿਓ... (ਮਰ੍ਜੀਵਦੇਓ)


ਗੁਰੂ ਪ੍ਰਸਾਦਿ --- ਜੋ ਦਸਾਂ ਗੁਰੂ ਜੀਆਂ ( ਇਕ ਅਓੰਕਾਰ, ....ਸੈਭਮ ) ਦੀ ਜਾਗਦੀ ਜੋਤ-- ਗੁਰਬਾਣੀ ਜੀ ਦੇ ਸ੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੇ ਅੰਗ ੧੫੧ ਤੇ ਉਪਦੇਸਦੇ ਕਲਿਜੁਗ ਆਏ ਪਹਿਲੇ ਨਾਰਾਯਣ ਨਾਨਕ ਜੀ ਨੇ ਰਾਗ ਗਉੜੀ ਗੁਆਰੇਰੀ ਵਿਚ ਲੀਨ ਕਰਕੇ ਆਪਣੇ ਸਿਖਾਂ ਨੂੰ ਸਮਝਾਉਣ ਕੀਤਾ ਹੈ--
'ਭਾਓ' - ਸ਼ਰਧਾ , ਅਮ੍ਰਿਤ ਸੁਚਾ ਨੇਹ , ਪਿਆਰ ,....- - ਬਹੁਤ ਮੋਟਾ , ਭਾਰਾ, ਵੱਡੇ ਤੋਲ ਵਾਲਾ ਹੁੰਦਾ ਹੈ-- ਭਾਓ ਟੁੱਟਣ ਦਾ 'ਡਰ'-- ਮਨ ਨੂੰ ਘੜ੍ਹਨ ਲਈ ਸਹਾਈ ਹੁੰਦਾ ਹੈ.---ਜਦ ਮਨ , ਪੰਜ ਸ਼ਬਦਾਂ ਨੂੰ ਵਸਾਉਣ ਵਾਸਤੇ ਘਢ਼ਿਆ ਜਾਣਾ ਹੁੰਦਾ ਹੈ.-- (ਤਾਂ ਕੀ ਜੋ ਸਾਰੇ ਕਾਰਜ ਨੂੰ ਸਵਾਰ ਦੇਂਦਾ ਹੈ ----) ਪਰ , ਪਹਿਲੇ ਸ਼ਬਦ --- 'ਸਚ' ---- ਤੇ ਹੀ ਤਿਲਕ ਜਾਂਦਾ ਹੈ.- ਸਚ ਨੂੰ ਚੰਗੀ ਤਰਹ ਜਾਣੇ ਬਿਨਾ ਹੀ ਹਨੇਰੇ ਵਿਚ (ਅੰਦਾਜੇ ਨਾਲ) ਹੀ ਮਨ ਤੇ ਕੁਥਾਵੇਂ (ਹਨੇਰੇ ਵਿਚ ) ਸੱਟਾਂ ਮਾਰਦਾ ਹੈ. ਸਗੋਂ ਪਾਖੰਡ ਕਰ ਲੈਂਦਾ ਹੈ...( ਕਿਓਂ ਕਿ 'ਸਚ' ਸਬਦ ਲਈ, ਪੰਜਾਂ ਪਿਆਰਿਆਂ ਵਿਚੋਂ 'ਪਿਆਰੇ ਸਾਹਿਬ ਸਿੰਘ ਜੀ ' ਦਾ ਸਹਾਰਾ ਨਹੀਂ ਲਿਆ ਹੁੰਦਾ )...
.........................................ਅੰਧਾ ਸਚ ਅੰਧੀ ਸਟ... Gurdwara Gyaan Godarhee ji dee seva sadka..... 9855182421


Baljit Singh ਗੁਰਬਾਣੀ ਵਿਚ ਜਿਸ ਅਖਰ ਨੂੰ ਸਿਹਾਰੀ (ਛੋਟੀ ਈ ) ਲੱਗੀ ਹੋਵੇ ਉਸਨੂੰ ਅਧਾ , ਅਤੇ ਜਿਸ ਹੇਠ ਔਂਕੜ (ਛੋਟਾ ਉ ) ਲੱਗਾ ਹੈ ਉਸਨੂੰ ਲਮਕਾ ਕੇ ਗਾਇਆ ਜਾਂਦਾ ਹੈ। ਫੇਰ, ਜੋ ਰਾਗ ਅਤੇ ਘਰ ਲਿਖਯਾ ਹੈ, ਉਸੇ ਵਿਚ ਹੀ ਗਾਇਆ ਜਾਵੇ। .... ਭਾਈ ਸਾਹਿਬ ਜੀਓ ਜੀ , …Baljit Singh 9855182421.….
ਸਾਜੇ ਪੰਜ ਪਿਆਰੇ ਗੁਰੂ ਦਸ਼ਮੇਸ਼ ਜੀ ਨੇ -
ਸਿਖਾਂ ਨੂੰ ਪੰਜ ਪਿਆਰਿਆਂ ਦਾ ਪਿਆਰ ਦਿੱਤਾ !
ਪੰਜ ਦੂਤਾਂ ਮਾਰ ਅਨੰਦੁ ਵਰਤਾਉਣ ਸ਼ਬਦ ਜੇਡ੍ਹੇ-
ਪਹਿਲੇ ਗੁਰਾਂ ਮੁਲਾਣਿਆਂ ਤਾਈ ਸਮਝਾ ਦਿੱਤਾ.!

ਪੰਜ ਨਿਵਾਜ਼ਾਂ ਨੂੰ ਇਕ ਇਕ ਸਬਦ ਕਿਹਾ-
ਇਕ ਇਕ ਦੂਤ ਨੂੰ ਜੀਹਿਨੇ ਭਜਾ ਦਿੱਤਾ !
ਗੁਰੂ-ਪੁੱਤਰ ਭੁੱਲ ਨਾ ਜਾਣ ਸ਼ਬਦਾਂ ਨੂੰ-
ਪੰਜ ਪਿਆਰਿਆਂ ਦੇ ਲੜ ਉਨ੍ਹਾ ਨੂੰ ਲਾ ਦਿੱਤਾ !

ਪਹਿਲਾ ਸ਼ਬਦ ਸਚ ਦਾ ਕਿਹਾ ਗੁਰਾਂ
ਜੀਹਿਨੇ ਲੋਭ ਦਾ ਖ਼ੁਰਾ ਮਿਟਾ ਦਿੱਤਾ !
ਸਿਖ ਡੋਲ ਨਾ ਜਾਵੇ ਕੀਤੇ ਸਚ ਉੱਤੋਂ -
ਗੁਰਾਂ ਸਾਹਿਬ ਸਿੰਘ ਜੀ ਦਾ ਪਿਆਰ ਦਿੱਤਾ !

ਦੂਜਾ ਸ਼ਬਦ ਹਲਾਲ ਦੇ ਗੁਰਾਂ ਕਿਹਾ-
ਜੀਹਿਨੇ ਮੋਹਿ ਦਾ ਭਾਂਡਾ ਭੰਨ ਦਿੱਤਾ !
ਸਿਖ ਭਰਮ ਨਾ ਜਾਵੇ ਮਾਤਾ ਮੋਹ ਕਰਕੇ -
ਗੁਰਾਂ ਮੁਹ੍ਕਾਮ ਸਿੰਘ ਜੀ ਦਾ ਪਿਆਰ ਦਿੱਤਾ !

ਤੀਜਾ ਸ਼ਬਦ ' ਖੈਰ ਖੁਦਾਏ ' ਖਿਮਾ ਕਿਹਾ-
ਜੀਹਿਨੇ ਕ੍ਰੋਧ ਦਾ ਭਾਂਬੜ ਠਾਰ ਦਿੱਤਾ !
ਸਿਖ ਮਚ ਨਾ ਜਾਵੇ ਮਤਾ ਕ੍ਰੋਧ ਅੰਦਰ -
ਗੁਰਾਂ ਹਿਮਤ ਸਿੰਘ ਜੀ ਦਾ ਪਿਆਰ ਦਿੱਤਾ !

ਚੌਥੇ ਸ਼ਬਦ ਵਿਚ ਨੀਯਤ ਰਾਸ ਕੀਤੀ -
ਸੰਜਮ ਕਰਾ ਕੇ ਕਾਮ ਵਿਸ਼ਾ ਮਿਟਾ ਦਿੱਤਾ !
ਸਿਖ ਰੁੜ੍ਹ ਨਾ ਜਾਵੇ ਕਾਮ ਹੜ੍ਹ ਅੰਦਰ-
ਗੁਰਾਂ ਸਿਖਾਂ ਨੂੰ ਧਰਮ ਸਿੰਘ ਜੀ ਦਾ ਪਿਆਰ ਦਿੱਤਾ !

ਪੰਜਵੇਂ ਸਿਫਤ ਸਨਾਏ ਦੇ ਬੋਲ ਕੀਤੇ-
ਹਲੀਮੀ ਗਰੀਬੀ ਦਾ ਸਬਦ ਸਿਖਾਏ ਦਿੱਤਾ !
ਸਿਖ ਡੁੱਬ ਨਾ ਜਾਵੇ ਗਰਬ ਘੁਮਾਣ ਅੰਦਰ-
ਦਯਾ ਸਿੰਘ ਜੀ ਦਾ ਗੁਰਾਂ ਨੇ ਪਿਆਰ ਦਿੱਤਾ !

ਸੌ ਭਾਗਾਂ ਵਾਲਾ ਜੀਹਿਦੇ ਪੰਜ ਸ਼ਬਦ ਵਜਨ-
ਸੌ ਭਾਗਾਂ ਵਾਲਾ ਹੈ ਜੀਹਿਦੇ ਵਿਚ ਇੱਕ ਵੱਜੇ !
ਆਨੰਦ ਖੇੜਿਆਂ ਵਿਚ ਓਹ ਭਰਪੂਰ ਰਹੇ-
ਪੰਜੇ ਦੂਤ ਜਿਨ੍ਹਾਂ ਨੇ ਹਨ ਵੱਸ ਕੀਤੇ !
Syvwdwr … bljIq isMG ‘ 09855182421.
gurUduAwrw igAWn godVI swihb jI. hirduAwr.

ਬੇਸ਼ਕ ਕਿਸੇ ਤੇ ਇਤਬਾਰ ਨਾ ਕਰੋ....
ਪਰ ਗੁਰੂ ਜੀ ਤੇ ਕਿਓ ਨਹੀ ਕਰਦੇ..?
ਗੁਰਸਿਖ ਮਿੱਤਰੋ , -- ਗੁਰਵਾਕ ਲੈ ਕੇ ਸਾਰਾ ਦਿਨ ਨਿਭਾ ਕੇ ਦੇਖੋ ... ਕਿੰਨੇ ਮਸਲੇ ਹੱਲਹੁੰਦੇ ਨੇ,,,!

Post a Comment

 

Punjab Monitor