MY TWEETS - JUNE 2014
Tweet No.
|
Date
|
TWEET
|
892
|
||
891
|
||
891
|
18-6-2014
|
ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ॥ ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ॥
Through the
Guru’s teachings, she now has the habit of helping every one, remains ever
contented with her life and always speaks the truth. Says Nanak such a darling will not suffer the
pain of separation and finaly merge into the loving embrace of husband God.
|
943
|
16-6-2014
|
Most minister were non-Sikhs. India learn from Lahore Sikh State. ਬਹੁਤੇ
ਵਜੀਰ ਗੈਰ ਸਿੱਖ ਸਨ। ਦਿੱਲੀ ਸਰਕਾਰ ਸਿੱਖ ਰਿਆਸਤ ਤੋਂ secularism ਸਿੱਖੇ।
|
906
|
15-6-2014
|
ਆਸਾੜੁ ਤਪੰਦਾ
ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ
ਫਾਸ ॥ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ
॥ ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥ ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ
ਚਰਣ ਨਿਵਾਸ ॥5
The month of
Haarh is burning hot, to those who are departed from the husband God. They have
forsaken God the Primal Being, the Life of the World, and they have come to
rely upon mere mortals. In the love of duality, the soul-bride is ruined;
around her neck she wears the noose of Death. As you sow, so shall you reap;
your destiny is recorded on your forehead. The life-night passes away, and in
the end, one comes to regret and repent, and then depart with no hope at all.
Those who happen to be in the company of the Holy Saints are liberated in the
Court of the Lord. Show Your Mercy to me, O God; I am thirsty for the Blessed
Vision of Your Darshan. Without You, God, there is no other at all. This is
Nanak’s humble prayer. The month of Haarh becomes pleasant, when we keep
remembering God. || 5 ||
|
905
|
16-6-2014
|
HORRIBLE EXTREMISTS KILLING CAPTURED SOLDIERS. Sikh soldiers r specifically prohibited to kill helpless enemy. pic.twitter.com/hejbTyQkC0
|
904
|
15-6-2014
|
BADAL RAISES PUNJAB'S PENDING DEMANDS BEFORE MODI - seeks Kartarpur corridor. Punjab Monitor http://shar.es/PEOFT
|
903
|
14-6-2014
|
ਕੀਤਾ ਪਸਾਉ ਏਕੋ ਕਵਾਉ ॥ God created the vast expanse of the universe with one stroke order. - See more at: http://www.punjabmonitor.com/2014/05/gurbani-random-stanzas.html#sthash.AYu4pqvs.dpuf …
· |
902
|
14-6-2014
|
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥ -http://www.punjabmonitor.com/2014/05/gurbani-random-stanzas.html#sthash.OEYgwJFB.dpuf …
|
901
|
14-6-2014
|
Aged 63, me writer on Sikhism & Punjab. Pl. follow me if u read me.
|
900
|
15-6-2014
|
ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ॥ ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ॥ - See more at: http://www.punjabmonitor.com/2014/05/gurbani-random-stanzas.html#sthash.4cqQCS4U.dpuf …
|
899
|
13-6-2014
|
IAS RESULTS 2014 - BRAHMIN CONTINUE TO LEAD, SIKHS GONE DOWN - Punjab Monitor http://shar.es/PAwwn via @sharethis
|
898
|
12-6-2014
|
Archaeological beauty of a Hindu temple in Pakistan. http://odysseuslahori.blogspot.com pic.twitter.com/iNl8yleIHI
|
897
|
12-6-2014
|
Tahli di thandi chha hovy Ikk tu hovey ikk mai hovan (Courtesy: Jagbani) pic.twitter.com/9NEAFd0Nzh
|
896
|
12-6-2014
|
My belief: 1 God- Infinite, Formless- Truth. Love all- No enemy, but tyranny. No high –no low caste- no kafir- no momin. And they call me fanatic
|
895
|
12-6-2014
|
Was Guru Nanak Clean-shaven? ਕੀ ਗੁਰੁ ਨਾਨਕ ਪਾਤਸ਼ਾਹ ਕੇਸਧਾਰੀ ਨਹੀ ਸਨ? http://shar.es/V9uZd via @sharethis
|
894
|
12-6-2014
|
ਡਾਂਸਰਾਂ ਦੀ ਦੁਬਈ ਤੇ ਬੰਗਲੌਰ 'ਚ ਸਪਲਾਈ ਦਾ ਕੇਂਦਰ ਬਣਿਆ ਜਲੰਧਰ: http://www.jagbani.com/news/article_332079/#.U5ju--Vyn_8.twitter …
|
893
|
12-6-2014
|
The 23 Most Incredible Natural Phenomena To Ever Occur On Earth. #9 Is From My Nightmares http://omgf.ac/ts/fOb pic.twitter.com/oKksXtdS6e
|
892
|
2-6-2014
|
"Don't
shed blood shed hatred," said Indira Gandhi attacking Golden Temple. But
cruel fact is she planned attack many months in advance.
|
891
|
2-6-2014
|
ਹਰਮੰਦਰ ਤੇ
ਫੌਜੀ ਹਮਲੇ
ਮੌਕੇ ਇੰਦਰਾ
ਗਾਂਧੀ ਨੇ
ਕਿਹਾ, "ਨਫਰਤ
ਡੋਲੋ, ਲਹੂ
ਨਾਂ ਡੋਲੋ" ਪਰ
ਸੱਚ ਇਹ ਹੈ
ਕਿ ਹਮਲੇ ਦੀ
ਤਿਆਰੀ ਸਾਲ
ਪਹਿਲਾਂ ਹੀ
ਸ਼ੁਰੂ ਹੋ ਗਈ
ਸੀ।
|
890
|
2-6-2014
|
A slave can't
be happy, even in a dream. ਪ੍ਰਅਧੀਨ
ਸੁਪਨੇ ਸੁਖੁ
ਨਾਹੀ॥
|
889
|
2-6-2014
|
Congratulations
to the people of Telangana.
|
888
|
2-6-2014
|
Delhi Sikh
Masscr. Interestng News. PB. CONG. ASKS AKALIS TO GET JUSTICE THROUGH RULING
ALLY BJP. Me vindicated.
ਪੰ.
ਕਾਂਗਰਸ
ਅਕਾਲੀਆਂ ਨੂੰ "ਤੁਹਾਡੀ
ਭਾਜਪਾ ਦਾ ਰਾਜ
ਹੈ ਹੁਣ 1984 ਦਾ
ਇਨਸਾਫ ਲੈ ਲਓ"
(ਸਿਧਾਂਤ
- ਕੋਈ
ਕੌਮ ਸ਼ਰੀਕ ਨੂੰ
ਨਿਆਂ ਨਹੀ ਦੇ
ਸਕਦੀ)
|
887
|
2-6-2014
|
Naam in Gurbani
means PRAISES (glory, thanks, tributes, eulogy etc.) to God the formless.
GURBANI IS PRAISES TO GOD THUS IT IS NAAM or name
|
886
|
1-6-2014
|
ਹਰਮੰਦਰ
ਤੇ ਹਮਲਾ। ਯਾਦ- ਹਫਤਾ
ਚਲ ਰਿਹਾ ਹੈ।
ਨੈਟ ਤੇ
ਹਜ਼ਾਰਾਂ
ਸਰਕਾਰੀ ਟਾਊਟ
ਬੈਠੇ ਨੇ। ਓਹ
ਇਹੋ ਸੁਨੇਹਾ
ਦੇਣਗੇ ਕਿ
ਘੱਲੂਘਾਰੇ
ਵਿਚ ਵੀ ਸਿੱਖ
ਲੀਡਰਾਂ ਦਾ ਹੀ
ਕਸੂਰ ਸੀ। (Remembering
Operation Blue Star Week. Thousands of touts active on internet would message
to masses that it were the Sikh leader themselves who were responble for army
action.
|
885
|
1-6-2014
|
ਦੁਨੀਆਂ
'ਚ
ਸੈਂਕੜੇ
ਕੌਮਾਂ ਗੁਲਾਮ
ਹਨ॥ ਸਿੱਖ ਕੌਮ
ਭੋਲੀ ਹੈ
ਜਿਹੜੀ ਆਪਣੇ
ਹੀ ਲੀਡਰਾਂ ਨੂੰ
ਕੋਸਦੀ ਹੈ।
ਵਿਰੋਧੀ ਦੇ ਢਏ
ਚੜ ਕੇ। ਲੀਡਰ
ਵਿਹੂਣੀ ਕੌਮ
ਦਾ ਕੁਝ ਨਹੀ
ਬਣਦਾ।
There are
hundreds of slave nations in the world. But the Sikhs are different. They
blame their own leaders for all the ills of the nation, obviously under influence
from opponents propaganda.
|
884
|
1-6-2014
|
|
883
|
1-6-2014
|
'What ever u do
Oh my God, is sweet. I only pray bless me with ur praises," Guru Arjun
Dev when he was made to sit on a hot plate. Waheguru.
ਗੁਰੂ
ਅਰਜਨ ਦੇਵ ਨੂੰ
ਜਦੋਂ ਤੱਤੀ
ਤਵੀ ਤੇ
ਬੈਠਾਇਆ ਗਿਆ
ਤਾਂ ਉਨਾਂ ਦੀ
ਰਸਨਾ ਤੇ ਸੀ, "ਤੇਰਾ
ਕੀਆ ਮੀਠਾ
ਲਾਗੈ॥ ਹਰਿ
ਨਾਮੁ ਪਦਾਰਥੁ
ਨਾਨਕੁ ਮਾਂਗੈ॥" ਧੰਨ
ਗੁਰੂ,
ਵਾਹਿਗੁਰੂ॥
|
882
|
1-6-2014
|
SANT-SIPAHI -
Bhai Gurdas said Guru Nanak was like a lion. A true Sikh has thus to be both
a saint & a soldier. So evaluate ur self.
|
881
|
1-6-2014
|
Sea Cows in
Florida
|
880
|
No comments:
Post a Comment