APPROACH OF PUNJAB CONGRESS & AKALI DAL COMPARED ON PUNJAB ISSUES (in English & Punjabi) ਕੀ ਪਹੁੰਚ ਹੈ ਕਾਂਗਰਸ ਤੇ ਅਕਾਲੀ ਦਲ ਦੀ ਵੱਖ ਵੱਖ ਪੰਜਾਬ ਦੇ ਮਸਲਿਆਂ ਤੇ?
Serial No.
|
Issue/ Incidence ਮਜ਼ਮੂਨ
|
Role of Akali Dal ਅਕਾਲੀ ਦਲ ਦਾ ਰਵੱਈਆ
|
Role of Congress ਕਾਂਗਰਸ ਦਾ ਰਵੱਈਆ
|
1
|
Sikh-Hindu unity and harmony or caste
factor
ਹਿੰਦੂ ਸਿੱਖ ਏਕਤਾ ਜਾਂ ਜਾਤ ਪਾਤ ਏਕਤਾ |
excellent always work for it
ਅਕਾਲੀ ਦਲ ਦੇ ਹਮੇਸ਼ਾਂ ਏਕਤਾ ਲਈ ਕੰਮ ਕੀਤਾ ਪੰਜਾਬ ਪੱਖੀ |
Always try to divide people on the
lines of religion and caste.
During the 1961 census the Hindu leaders among Congressites worked advising the Hindus to return their language as Hindi. ਹਮੇਸ਼ਾਂ ਲੋਕਾਂ ਨੂੰ ਧਰਮ ਤੇ ਜਾਤ ਦੇ ਨਾਂ ਤੇ ਵੰਡਣ ਦੇ ਉਪਰਾਲੇ ਕੀਤੇ |
2
|
Punjabi language
ਪੰਜਾਬੀ ਭਾਸ਼ਾ |
Wished to give Punjabi the legitimate
place. Laskshman Singh Gill made Punjabi the official language of Punjab. Now
however PSBadal doesn't show any interest for it as he believes that BJP
might not like Punjabi getting its due ਲਸ਼ਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਬਣਦਾ ਸਥਾਨ ਦੇਣ ਦਾ ਯਤਨ ਕੀਤਾ। ਪਰ ਬਾਦਲ ਬੀ ਜੇ ਪੀ ਤੋਂ
ਡਰਦਾ ਪੰਜਾਬੀ ਲਈ ਕੁਝ ਨਹੀ ਕਰ ਰਿਹਾ
|
Believes that Punjab is a bilingual
state i.e Punjabi and Hindi be given equal rights. ਪੰਜਾਬੀ ਬੋਲੀ ਲਈ ਕੋਈ ਹੇਜ ਨਹੀ ਹੈ
|
3
|
Independent entity of Sikhism
ਸਿੱਖੀ ਦੀ ਅਜਾਦ ਹਸਤੀ |
believes in independent identity of Sikhism
ਸਿੱਖੀ ਦੀ ਅਜਾਦ ਹਸਤੀ ਲਈ ਕੰਮ ਕਰਦਾ |
Internally Congress has believed that
Sikhism is an off shoot of Hinduism ਅੰਦਰੋਂ ਮੰਨਦੀ ਹੈ ਕਿ ਸਿੱਖ ਧਰਮ ਹਿੰਦੂ ਮਤ ਦੀ ਹੀ ਇਕ ਟਹਿਣੀ ਹੈ।
|
4
|
PUNJABI SUBA -Language based Province
ਪੰਜਾਬੀ ਸੂਬਾ
|
Pro Punjab ਪੰਜਾਬ ਪੱਖੀ
|
Opposed ਵਿਰੋਧ ਕਰਦੀ ਹੈ।
|
5
|
River Waters & Chandigarh ਪੰਜਾਬ ਦੇ ਦਰਿਆਈ ਪਾਣੀ ਤੇ ਚੰਡੀਗੜ੍ਹ
|
Pro Punjab ਪੰਜਾਬ ਪੱਖੀ
|
Became a handy tool of Indira Gandhi
and CM Darbara Singh signed antiPunjab River water treaties. However in 2004
Captain Amrinder Singh abrogated section 5 and cancelled all previous
accords. It is here the real attitude of Punjab Congress was revealed.
Congressites rebelled against Captain.ਪੰਜਾਬ ਕਾਂਗਰਸ ਇੰਦਰਾ ਗਾਂਧੀ ਦਾ ਹੱਥ ਠੋਕਾ ਬਣ ਗਈ। ਦਰਬਾਰਾ ਸਿੰਘ ਮੁਖ ਮੰਤਰੀ ਨੇ
ਕਈ ਪੰਜਾਬ ਵਿਰੋਧੀ ਸੰਧੀਆਂ ਤੇ ਦਸਤਖਤ ਕੀਤੇ।
|
6
|
Imposition of Governor's Rule
ਪੰਜਾਬ 'ਚ ਰਾਸ਼ਟਰਪਤੀ ਦਾ ਰਾਜ 23-8-68 to 17-2-69 |
AD becomes victimਅ ਕਾਲੀ ਦਲ ਨੂੰ ਰਗੜਾ ਲਗਦਾ ਰਿਹਾ ਹੈ
|
Through menouevering brought down
Gurnam Singh Ministry
ਤਿਕੜਮਬਾਜੀ ਕਰਕੇ ਵਿਰੋਧੀ ਪਾਰਟੀ ਨੂੰ ਅਕਸਰ ਰਾਜ ਗਦੀ ਤੋਂ ਲਾਹ ਮਾਰਦੀ ਹੈ। ਵਿਰੋਧੀ ਪਾਰਟੀ ਦੇ ਰਾਜ ਦੇ ਬਿਜਾਏ ਇਹ ਗਵਰਨਰੀ ਰਾਜ ਚਾਹੁੰਦੀ ਹੈ। ਪਿਛੇ ਮੋਗਾ ਬਸ ਕਾਂਡ ਦੇ ਮੌਕੇ ਵੀ ਇਨਾਂ ਗਵਰਨਰੀ ਰਾਜ ਦੀ ਮੰਗ ਕੀਤੀ ਪਰ ਚਲੀ ਨਹੀ ਕਿਉਕਿ ਕੇਂਦਰ ਵਿਚ ਬੀ ਜੇ ਪੀ ਹੈ। ਗੁਰਨਾਮ ਸਿੰਘ ਦੀ ਵਜਾਰਤ ਡੇਗੀ। ਲਛਮਣ ਸਿੰਘ ਦੀ ਵਜਾਰਤ ਡੇਗੀ। ਬਾਦਲ ਦੀ ਸਿੰਘ ਦੀ ਵਜਾਰਤ ਡੇਗੀ। ਬਰਨਾਲੇ ਦੀ ਵਜਾਰਤ ਡੇਗੀ। |
Through menouevering brought down
Lakshman Singh Gill Ministry
|
|||
14-6-71 to 17-3-72
|
PS Badal ministry dissolved
|
Handiwork of Congress
|
|
17-2-1980 to 6-6-1980
|
PS Badal ministry dissolved
|
||
10-10-83 to 29-9-85
|
Darbara Singh victim here. Giani Zail
Singh saw that his opponent in Punjab is reduced to zero
|
||
11-6-87 to 25-2-92
|
Surjit Singh Barnala ministry
dissolved by Congress
|
||
7
|
Emergence of Sant J.S.Bhinderanwale
ਸੰਤ ਭਿੰਡਰਾਂਵਾਲੇ ਦਾ ਉਭਾਰ |
Internally Akalis were opposed to Sant g.
ਅੰਦਰੋ ਅਕਾਲੀ ਦਲ ਭਿੰਡਰਾਂਵਾਲੇ ਦੇ ਖਿਲਾਫ ਸੀ |
Congress extended covert support to
Sant to counter the influence of Akalis
|
8.
|
Militancy in Punjab
ਖਾੜਕੂਵਾਦ |
Akalis neutral ਅਕਾਲੀ ਨਿਰਪੱਖ
|
Initially it supported and then
during the rule of Beant Singh massacred Sikh youth. Congress supported Beant
Singh ਗੁਪਤ ਤੌਰ ਤੇ ਪਹਿਲਾਂ ਖਾੜਕੂਵਾਦ ਨੂੰ ਸ਼ਹਿ ਦਿਤੀ
ਤੇ ਫਿਰ ਬੇਅੰਤ ਸਿੰਘ ਮੌਕੇ ਖਾੜਕੂਵਾਦ ਨੂੰ ਕੁਚਲਣ ਦੇ ਨਾਂ ਹੇਠ ਸਿੱਖ ਜਵਾਨੀ ਦਾ ਘਾਣ ਕੀਤਾ
|
9
|
Operation Blue Star
ਫੌਜੀ ਹਮਲਾ ਜਾਂ ਬਲੂ ਸਟਾਰ |
Akalis opposed
ਅਕਾਲੀਆਂ ਵਿਰੋਧ ਕੀਤਾ |
Congress supported Indira Gandhi.
Even the present head of Pb. Congress congratulated Indira Gandhi on
operation Blue Star.ਪੰਜਾਬ ਕਾਂਗਰਸ ਨੇ ਇੰਦਰਾ ਦੀ ਕਾਰਵਾਈ ਦੀ ਸ਼ਲਾਘਾ ਕੀਤਾ। ਮੌਜੂਦਾ ਕਾਂਗਰਸ ਮੁਖੀ ਨੇ ਇੰਦਰਾ ਨੂੰ ਮੁਬਾਰਕਬਾਦ ਦਿਤੀ।
|
10
|
Shifting of Punjab Industry to
neighbouring States
ਸਨੱਅਤ ਨੂੰ ਬਾਹਰ ਕੱਢਣਾ |
Akalis (then in opposition in Punjab) initially
silent because the first order of shifting were issued by the BJP Govt of
Atal Behari Vajpayee
Akali Dal has raised issue publicly. ਅਕਾਲੀ ਦਲ ਨੇ ਵਿਰੋਧ ਕੀਤਾ। |
Captain Amrinder Singh maintained
complete silence.
Even after that the Congress has remained silent. ਕਾਂਗਰਸ ਨੇ ਅੱਜ ਤਕ ਚੁੱਪ ਧਾਰੀ ਹੋਈ ਹੈ। |
11
|
SGPC
ਸ਼ਰੋਮਣੀ ਕਮੇਟੀ |
For it ਦੇ ਹੱਕ 'ਚ ਹੈ
|
Always opposed to the Sikh apex body
SGPC
ਸ਼ਰੋਮਣੀ ਕਮੇਟੀ ਦੀ ਹੋਂਦ ਦੇ ਖਿਲਾਫ ਹੈ। |
12
|
Insufficient funding by Centre to
Punjab
ਕੇਂਦਰ ਵਲੋ ਪੈਸੇ ਦੀ ਅਲਾਟਮੈਂਟ |
Akalis always demanding
ਅਕਾਲੀ ਹਮੇਸ਼ਾਂ ਹੋਰ ਮੰਗਦੇ |
Congress is always satisfied. That
means they have no concern for the development of Punjab. ਕਾਂਗਰਸ ਕਹਿੰਦੀ ਹੈ ਕੇਂਦਰ ਪੰਜਾਬ ਨਾਲ ਕੋਈ ਵਿਤਕਰਾ ਨਹੀ ਕਰਦਾ। ਪੈਸਾ ਕਾਫੀ ਭੇਜਦਾ
ਹੈ।
|
13
|
Downfall of Punjab school education
ਪੰਜਾਬ ਸਕੂਲ ਸਿਖਿਆ |
Akalis try to improve
ਅਕਾਲੀ ਨੇ ਸੁਧਾਰ ਲਈ ਉਪਰਾਲੇ ਕੀਤੇ |
never showed its concern ਕਦੀ ਨਹੀ ਬੋਲੀ
|
14.
|
Prevalence of drugs/ Drug smuggling
ਨਸ਼ੇ ਤੇ ਸਮੱਗਲਿੰਗ |
Akali leaders involvement about 20%
ਅੰਦਾਜ਼ਨ 20% ਵੱਡੇ ਲੀਡਰ ਸ਼ੱਕੀ |
Congress leaders involved about 10%ਲਗ ਪਗ 10% ਕਾਂਗਰਸੀ ਲੀਡਰ ਮਿਲੇ ਹੋਏ ਨੇ ਇਸ ਗੋਰਖ ਧੰਧੇ ਵਿਚ।
|
15
|
During
Election do the party lure voters
by liquor or drugs |
Yes
|
Yes
ਹਾਂ |
16.
|
Making Punjab a liquor based economy ਸ਼ਰਾਬ ਐਕਸਾਈਜ ਤੇ ਨਿਰਭਰ ਅਰਥਚਾਰਾ
|
Akalis second to promote it
ਅਕਾਲੀਆਂ ਨੇ ਉਤਸ਼ਾਹ ਦੇਣ ਵਿਚ ਕਸਰ ਨਾਂ ਛੱਡੀ |
Congress laid the foundation and
popularised it.
ਕਾਗਰਸ ਨੇ ਇਹਦੀ ਨੀਹ ਰੱਖੀ |
17.
|
Electric supply to masses
ਬਿਜਲੀ ਦੀ ਸਪਲਾਈ |
Akalis considerably improved virtually making punjab
self sufficient
|
no special efforts of congress.
ਕੋਈ ਖਾਸ ਉਪਰਾਲਾ ਨਹੀ ਕੀਤਾ |
18
|
Bhaiyyas the migrant labour in Punjab
ਬੲ੍ਹੀਆਂ ਦਾ ਵਸੇਬਾ |
maintaining silence on their
electoral status ਚੁੱਪ ਧਾਰ ਲੈਂਦੇ ਨੇ
|
Promoting settlement of Bhaiyyas in
Punjab ਬੲ੍ਹੀਆਂ ਦਾ ਪੰਜਾਬ ਵਿਚ ਬਹੁਮਤ ਹੋਣ ਤੇ ਕਾਂਗਰਸ ਨੂੰ ਕੋਈ
ਦਿੱਕਤ ਨਹੀ।
|
19.
|
Punjab Police
ਪੰਜਾਬ ਪੁਲਿਸ ਤੇ ਕੰਟਰੋਲ |
made it accountable ਲੀਡਰਾਂ ਦੇ ਵੱਸ ਵਿਚ ਕੀਤਾ
|
gave unbridled powers ਬੇਲਗਾਮ ਤਾਕਤਾਂ ਦੇ ਦਿਤੀਆਂ
|
20
|
Demand for Kartarpur Corridor
ਕਰਤਾਰਪੁਰ ਲਾਂਘਾ |
passed a resolution in its favour ਲਾਂਘੇ ਦੇ ਹੱਕ ਵਿਚ ਪੰਜਾਬ ਅਸੈਬਲੀ ਵਿਚ ਮਤਾ
ਪਾਸ ਕੀਤਾ
|
outwardly it supported but internally
it opposed. Finally its present head PSBajwa made it clear that the Congress
was for exchange of territory and not corridor ਸ਼ੁਰੂ 'ਚ ਉਤੋਂ ਉਤੋ ਇਨੇ ਅੰਦੋਲਨ ਦੇ ਹੱਕ ਵਿਚ ਬਿਆਨ ਦਿਤੇ। ਅੰਦਰਖਾਤੇ ਇਹਦੀ
ਵਿਰੋਧਤਾ ਕੀਤੀ। ਬਾਜਵਾ ਨੇ ਤਾਂ ਕਹਿ ਦਿਤਾ ਕਿ ਲਾਂਘਾ ਰਹਿਣ ਦਿਓ ਪਾਕਿਸਤਾਨ ਨਾਲ ਇਲਾਕੇ ਦੀ ਅਦਲਾ ਬਦਲੀ ਕਰ ਲਓ।
|
21
|
Centre State Relations
ਕੇਂਦਰ- ਸੂਬਾ ਸਬੰਧ |
Want the federal structure where there more powers with
states
ਮੁੱਲਕ ਦਾ ਸੰਘੀ ਢਾਂਚਾ ਚਾਹੁੰਦੇ ਹਨ |
Are for a strong centre with most
powers with centre ਮਜਬੂਤ ਤੇ ਤਾਕਤਵਰ ਕੇਂਦਰ ਚਾਹੁੰਦੀ ਹੈ।
|
22
|
Dera culture
ਡੇਰਾ ਸਭਿਆਚਾਰ |
Initially opposed to deras. But PSBadal has devised ways
and means to get support even from the deras
ਸਿਧਾਂਤਕ ਤੌਰ ਤੇ ਖਿਲਾਫ ਪਰ ਬਾਦਲ ਨੇ ਓਨਾਂ ਨੂੰ ਵੀ ਵਰਤਣਾ ਸ਼ੁਰੂ ਕਰ ਦਿਤਾ ਹੈ। |
Congress is the mother of dera
culture in Punjab and whole heartedly supported it. ਵੱਡੇ ਪੱਧਰ ਤੇ ਡੇਰਿਆਂ ਨੂੰ ਉਤਸ਼ਾਹ ਦਿਤਾ
ਹੈ। ਡੇਰਾ ਸਭਿਆਚਾਰ ਦੀ ਮਾਂ ਹੈ। ਡੇਰਿਆਂ ਨੂੰ
ਜਨਮ ਦਿਤਾ। ਕਿਤੇ ਕਿਤੇ ਸਰਕਾਰੀ ਜਮੀਨ ਵੀ ਡੇਰਿਆਂ ਨੂੰ ਵਰਤਣ ਦਿਤੀ। ਡੇਰਾ ਬਿਆਸ ਨੂੰ ਮਿਲਟਰੀ ਜਮੀਨ ਤੇ ਕਬਜਾ
ਕਰਵਾ ਦਿਤਾ।
|
23
|
Creation of army of pseudo-
Khalistanis or touts ਨਕਲੀ ਖਾਲਿਸਤਾਨੀਆਂ ਜਾ ਟਾਊਟਾਂ ਦੀ ਫੌਜ
|
opposed
ਖਿਲਾਫ |
Congress has as policy promoted the
touts. Be it Jagjit Singh Chohan, Simranjit Singh Mann, Gurmit Singh Aulakh,
Dr. Amarjit Singh or the internet tiger Awatar Singh Sekhon. or Dr. Sukhpreet
Singh Udoke or Dal Khalsa etc.
The touts are creating havoc with the communal life of Sikhs in diaspora and are engaging the community in unproductive activities. For example they will never highlight the issues such as 1. Dwindling numbers of Sikhs, 2. River waters, 3.Education, 4.Massacre of Chittisinghpora, 5. Injustice to Punjabi language, 6. Shifting of Punjab industry to neighbouring states, 7.Promoting Hindu-Sikh unity in Punjab. 8.Kartarpur Corridor ਕਾਂਗਰਸ ਨੇ ਅਕਾਲੀਆਂ ਨੂੰ ਟਿਕਾਣੇ ਰਖਣ ਖਾਤਰ ਨਕਲੀ ਖਾਲਿਸਤਾਨੀ ਪੈਦਾ ਕੀਤੇ ।ਪ੍ਰਦੇਸਾਂ ਵਿਚ ਬੈਠੇ ਸਿੱਖਾਂ ਲਈ ਇਹ ਟਾਊਟ ਜਾਂ ਨਕਲੀ ਖਾਲਿਸਤਾਨੀ ਸਿਰ ਦਰਦ ਹਨ। ਇਹ ਭੋਲੇ ਭਾਲੇ ਸਿੱਖਾਂ ਨੂੰ ਮੂਰਖ ਬਣਾਉਦੇ ਰਹਿੰਦੇ ਹਨ। ਬਾਹਰ ਖਾਲਿਸਤਾਨੀ ਲਹਿਰ ਨੂੰ ਟਾਊਟਾਂ ਨੇ ਪੂਰੀ ਤਰਾਂ ਅਗਵਾਹ ਕਰ ਲਿਆ ਹੈ। ਮੁਜਾਹਰੇ ਕਰਨ ਮੌਕੇ ਇਹ ਸਿੱਖਾਂ ਦੇ ਅਸਲੀ ਮੁਦਿਆਂ ਨੂੰ ਅੱਗੇ ਨਹੀ ਲਿਆਉਦੇ। |
24
|
Preachers confusing Sikhs i.e the
ones who are opposed to Nitnem prescribed by Guru sahiban
ਪ੍ਰਚਾਰਕ ਜਿਹੜੇ ਸਿੱਖੀ ਨਿਤਨੇਮ ਨੂੰ ਨਹੀ ਮੰਨਦੇ ਜਾਂ ਦੁਬਿਧਾ ਪੈਦਾ ਕਰਦੇ ਹਨ |
Opposed
ਖਿਲਾਫ |
The Congress has always promoted such
preachers who confused the devotees on Sikh daily code of conduct i.e Nitnem
the prominent among such preachers are:
1. Darshan Singh Ragi, 2. Gurtej Singh IAS, 3. Joginder Singh Spokesman 4.Inder Singh Ghagga, 5.Giani Kewal Singh -ex Jathedar 6. Sarbjit Singh Dhoonda ਹਮੇਸ਼ਾਂ ਅਜਿਹੇ ਪ੍ਰਚਾਰਕਾਂ ਦੀ ਪਿਠ ਤੇ ਖਲੋਦੀ ਹੈ ਜਿਹੜੇ ਸਿੱਖੀ ਦੇ ਨਿਤਨੇਮ ਤੇ ਭੰਬਲਭੂਸਾ ਖੜਾ ਕਰਦੇ ਹਨ। |
25
|
Pseudo-Khalsitani Publications
On internet we have a number of publications which are outwardly devoted to the movement of Khalistan but in fact they are opposed to it. We believe any things secret is a sin.Namely: Punjab Spectrum, Sikh Spectrum, Panthic Org. and hundreds of such publications where the name of owner is hidden. ਟਾਊਟਾਂ ਦੀਆਂ ਇੰਟਰਨੈਟ ਤੇ ਪ੍ਰਕਾਸ਼ਨਾਵਾਂ |
Interestingly their focus is to
oppose Akali Dal ਅਕਾਲੀ ਦਲ ਇਨਾਂ ਤੋਂ ਦੁਖੀ ਕਿਉਕਿ ਇਹ ਅਕਾਲੀਆਂ ਦੀ
ਡੱਟ ਕੇ ਵਿਰੋਧਤਾ ਕਰਦੇ ਹਨ
|
These organs support Congress ਇਹ ਅਮੂਮਨ ਕੇਂਦਰੀ ਖੁਫੀਆ ਅਜੈਂਸੀਆਂ ਜਾਂ ਕਾਂਗਰਸ ਦੇ ਖੁਦ ਦੀਆਂ ਹੀ
ਪ੍ਰਕਾਸ਼ਨਾਵਾਂ ਹਨ। ਇਹ ਕਦੀ ਵੀ ਮਾਲਕ ਦਾ ਨਾਂ ਜ਼ਾਹਿਰ ਨਹੀ ਕਰਦੀਆਂ (ਅਸੀ ਪਾਠਕਾਂ ਨੂੰ ਸੁਝਾਅ ਦਿੰਦੇ ਹਾਂ ਕਿ
ਜਿਥੇ ਮਾਲਕ ਦੇ ਨਾਂ ਤੇ ਪੜ੍ਹਦਾ ਹੈ ਉਸ ਪ੍ਰਕਾਸ਼ਨ ਤੇ ਭਰੋਸਾ ਨਾਂ ਕਰੋ। ਉਹ ਪ੍ਰਾਪੇਗੰਡਾ
ਪ੍ਰਕਾਸ਼ਨ ਹੀ ਹੁੰਦਾ ਹੈ)
|
26
|
Developmentਪੰਜਾਬ ਦਾ ਵਿਕਾਸ
ਰਿਸ਼ਵਤਖੋਰੀ ਲਾਲ-ਫੀਤਾ- ਸ਼ਾਹੀ |
Committed to development in collaboration with
BJP ਵਿਕਾਸ ਦੇ ਹੱਕ
ਵਿਚ
|
Not serious about development. Would
often leave full treasures while demitting office ਵਿਕਾਸ ਤੇ ਗੰਭੀਰ ਨਹੀ ਹੁੰਦੀ। ਪੰਜ ਸਾਲ ਬਾਦ ਇਹ ਨੰਗੇ ਹੋ ਕੇ ਦਾਵਾ ਕਰਦੇ ਹਨ ਕਿ ਦੇਖੋ
ਅਸੀ ਨੱਕੋ ਨੱਕ ਭਰਿਆ ਖਜ਼ਾਨਾ ਛੱਡ ਕੇ ਜਾ ਰਹੇ ਹਾਂ।
|
27
|
Corruption
ਰਿਸ਼ਵਤਖੋਰੀ |
Corrupt ਰਿਸ਼ਵਤਖੋਰ
|
Corrupt
ਰਿਸ਼ਵਤਖੋਰ |
Red-tapism
ਲਾਲ-ਫੀਤਾ- ਸ਼ਾਹੀ |
Sukhbir Badal
has introduced simplification in official documentation. A lot of reforms
introduced in Revenue, DTO office, Tehsil etc.ਸੁਖਬੀਰ ਬਾਦਲ ਨੇ ਇਸ ਸਬੰਧ ਵਿਚ ਸ਼ਲਾਘਾਯੋਗ
ਕਦਮ ਚੁੱਕੇ ਹਨ।ਮਾਲ, ਡੀ ਟੀਓ , ਤਹਿਸੀਲ ਦਫਤਰਾਂ ਵਿਚ ਸੁਧਾਰ ਹੋਇਆ ਹੈ।
|
No such
achievement
ਕੋਈ ਖਾਸ ਪ੍ਰਾਪਤੀ ਨਹੀ ਹੈ। |
|
28
|
Organisation/Leader
ਸੰਗਠਨ |
Now the elected Govt is under one leader namely PS
Badal. Badal has liquidated the organisation structure of Akali Dal. Today
Akali Dal is a family firm sort of thing. No democracy on organisational
level
ਅਕਾਲੀ ਦਲ ਇਕ ਪ੍ਰਵਾਰਕ ਫਰਮ ਵਾਗੂ ਬਣ ਚੁੱਕਾ ਹੈ। ਅੰਦਰੂਨੀ ਡੈਮੋਕ੍ਰੇਸੀ ਬਾਦਲ ਨੇ ਖਤਮ ਕਰ ਦਿਤੀ। |
The Congress is also family
controlled organisation. The conditions with Punjab Congress are worst. The
central organisation of the Congress as a policy discourages emergence of
leader in Punjab congress. Delhi endeavoured to object leadership of Captain
Amrinder Singh on one plea or other. As a policy the Centre has been
encouraging dissentions in the Punjab Congress. ਕੇਂਦਰ ਵਿਚ ਕਾਂਗਰਸ ਇਕ ਪ੍ਰਵਾਰ ਦੀ ਜਥੇਬੰਦੀ ਹੈ। ਕੇਂਦਰ ਦੀ ਕੋਸ਼ਿਸ਼
ਰਹਿੰਦੀ ਹੈ ਕਿ ਪੰਜਾਬ ਵਿਚ ਕਿਸੇ ਖਾਸ ਲੀਡਰ ਦਾ ਉਭਾਰ ਨਾਂ ਹੋ ਸਕੇ। ਸਿਰੀ ਜਦੋਂ ਇਕ ਹੱਦ ਤੋਂ ਉੇਤੇ
ਨਿਕਲਦੀ ਹੈ ਤਾਂ ਉਹ ਮਰੋੜ ਦਿੰਦੇ ਹਨ। ਕੈਪਟਨ ਨੂੰ ਏਸੇ ਕਰਕੇ ਹੀ ਅੱਗੇ ਨਹੀ ਆਉਣ ਦਿੰਦੇ।
|
29
|
Release of Political Prisoners who
have completed their sentence ਕੈਦੀਆਂ ਦੀ ਰਿਹਾਈ
|
Silent for internally want them to be
released ਚੁੱਪ ਹੈ ਪਰ
ਅੰਦਰੋ ਚਾਹੁੰਦਾ ਹੈ ਕਿ ਰਿਹਾ ਹੋ ਜਾਣ ਪਰ ਭਾਜਪਾ ਨੂੰ ਨਰਾਜ ਨਹੀ ਕਰ ਸਕਦਾ।
|
Opposed to the release of such
prisoners as a policy. Though secretly some encourging movement for it.
ਅਜਿਹੇ ਕੈਦੀਆਂ ਦੀ ਰਿਹਾਈ ਦੇ ਖਿਲਾਫ ਹੈ।ਅਫਸਰਸ਼ਾਹੀ ਜੋ ਕਰ ਰਹੀ ਹੈ ਉਹ ਠੀਕ ਹੈ। |
30.
|
Recruitment of Sikhs in Armyਪੰਜਾਬ ਵਿਚੋ ਫੌਜ ਲਈ ਭਰਤੀ
|
Believes that numbers have been
reduced. Asks Central Govt to increase intake of recruits from Punjab ਕਹਿਦਾ ਹੈ ਪੰਜਾਬੀਆਂ ਦੀ ਗਿਣਤੀ ਘਟਾ ਦਿਤੀ ਗਈ ਹੇ ਤੇ ਕੇਂਦਰ ਨੂੰ
ਅਪੀਲ ਕਰਦਾ ਹੈ ਕਿ ਗਿਣਤੀ ਵਧਾਈ ਜਾਵੇ।
|
Silent ਕਦੀ ਨਹੀ ਬੋਲੇ।
|
I will be thankful if any friend points out some
aspect left out
No comments:
Post a Comment