Home » » BASICS OF KHALISTAN - links

BASICS OF KHALISTAN - links

BASICS OF KHALISTAN -links


In fact there is a great material on this topic. Please click the link 'search' on the right side of home page and write Khalistan. You will find links on the left. Follow these links to the last. There are about 50 such articles.

(Legal Note: We speak of establishment of Begum pura or Halemi Raj of the  V Nanak or Khalistan of Guru Gobind Singh ji, within India. The constitution of India provides for forming of own state through democratic means. Notwithstanding this some touts of Congress are hell bent to malign the sacred concept of Khalistan. Recently an email was sent to many people to create confusion about this concept. We therefore make the record straight by giving the facts and basics about this concept.)

Dear Raghubir singh g you are much late to raise such questions, as many have been resolved much earlier even 500 years ago. However we feel duty bound to explain it all if a child raises so. For your information we are appending some web-links below and hope these will satisfy you. You are welcome to raise any supplementary but before that read the issues carefully.

(ਕਨੂੰਨੀ ਨੋਟ- ਅਸੀ ਭਾਰਤ ਦੇ ਅੰਦਰੋ ਅੰਦਰ ਭਗਤ ਰਵਿਦਾਸ ਜਾਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਹਲੀਮੀ ਰਾਜ ਜਾਂ ਖਾਲਿਸਤਾਨ ਦੀ ਸਿਰਜਣਾ ਦੀ ਗਲ ਕਰਦੇ ਹਾਂ। ਲੋਕਤੰਤਰ ਭਾਰਤ ਕਿਸੇ ਕੌਮ ਨੂੰ ਵੀ ਇਜਾਜਤ ਦਿੰਦਾ ਹੈ ਕਿ ਲੋਕਤੰਤਰੀ ਤਰੀਕੇ ਨਾਲ ਆਪਣੇ ਰਾਜ ਦੀ  ਸਿਰਜਣਾ ਕਰ ਸਕਣਾ। ਪਰ ਕਈ ਸਰਕਾਰੀ ਟਾਊਟ ਇਸ ਪਵਿਤਰ ਸਿਧਾਂਤ ਨੂੰ ਬਦਨਾਮ ਕਰਨ ਜਾ ਇਸ ਬਾਰੇ ਭੰਬਲਭੂਸੇ ਪਾਉਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ। ਪ੍ਰਦੇਸਾਂ ਵਿਚ ਕਾਂਗਰਸ ਨੇ ਅਨੇਕਾਂ ਅਜਿਹੇ ਅਨਸਰ ਭੇਜ ਦਿਤੇ ਹਨ ਜੋ ਇਸ ਸਿਧਾਂਤ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀ ਛੱਡ ਰਹੇ। ਆਪਣੇ ਹੀ ਪੱਧਰ ਤੇ ਯੂ. ਐਨ. ਓ ਜਿਹੀਆਂ ਜਥੇਬੰਦੀਆਂ ਨਾਲ ਸੰਪਰਕ ਕਰਦੇ ਹਨ ਤੇ ਸਿਧਾਂਤ ਬਾਰੇ ਭਰਮ ਭੁਲੇਖੇ ਪਾ ਰਹੇ ਹਨ। ਅੱਜ ਹੀ ਕਿਸੇ ਗੁਰਮੀਤ ਸਿੰਘ ਤੇ ਰਘੁਬੀਰ ਸਿੰਘ ਨੇ ਅਜਿਹੀਆਂ ਈ ਮੇਲਾਂ ਸੰਗਤਾਂ ਨੂੰ ਪਾਈਆਂ ਹਨ। ਸਾਨੂੰ ਵੀ ਮਿਲੀ ਹੈ ਤੇ ਇਸ ਦਾ ਜਵਾਬ ਅਸੀ ਹੇਠ ਲਿਖੇ ਅਨੁਸਾਰ ਦੇ ਰਹੇ ਹਾਂ  ਤੇ ਸੰਗਤਾਂ ਦੇ ਨੋਟਿਸ ਵਿਚ ਵੀ ਗਲ ਲਿਆ ਰਹੇ ਹਾਂ ਜੀ)

ਵੀਰ ਰਘੁਬੀਰ ਸਿੰਘ ਜੀ ਤੁਸੀ ਅਜਿਹੇ ਸਵਾਲ ਬਹੁਤ ਲੇਟ ਉਠਾ ਰਹੇ ਹੋ ਜਦੋਂ ਕਿ ਇਹ ਮਸਲੇ ਤਾਂ ਚਰੋਕਣੇ ਹੀ ਤਹਿ ਹੋ ਚੁੱਕੇ ਹਨ। ਇਹਦਾ ਬੀਅ ਤਾਂ ਕੋਈ 500 ਸਾਲ ਪਹਿਲਾਂ ਦਾ ਹੀ ਪਿਆ ਹੋਇਆ ਆ। ਕੋਈ ਗਲ ਨਹੀ ਸਾਡਾ ਫਰਜ ਬਣਦਾ ਹੈ ਕਿ ਬੱਚਿਆਂ ਦੇ ਸਵਾਲਾਂ ਦੇ ਜਵਾਬ ਦੇਣਾਂ। ਹਾਂ ਓਥੇ ਜਰੂਰ ਦੁੱਖ ਹੁੰਦਾ ਹੈ ਜਦੋਂ ਕਿਸੇ ਨੂੰ ਕਿਹਾ ਜਾਂਦਾ ਹੈ ਕਿ ਭਾਈ ਤੂੰ ਇਸ ਦੀ ਹੋਂਦ ਤੇ ਸਵਾਲ ਕਰ ਦੇ।
ਰਘੁਬੀਰ ਸਿੰਘ ਜੀ ਤੁਹਾਡੀ ਜਾਣਕਾਰੀ ਲਈ ਅਸੀ ਕੁਝ ਇਕ ਲਿੰਕ ਦੇ ਰਹੇ ਹਾਂ। ਉਮੀਦ ਕਰਦੇ ਹਾਂ ਤੁਹਾਡੀ ਤਸੱਲੀ ਹੋ ਜਾਵੇਗੀ। ਜੇ ਕੋਈ ਕਸਰ ਰਹਿ ਜਾਵੇ ਤਾਂ ਸਵਾਲ ਕਰਨ ਤੋਂ ਆਲਕ ਨਾਂ ਕਰਨਾਂ। ਜਿੰਨੀ ਕੁ ਬੁੱਧ ਅਕਾਲ ਪੁਰਖ ਨੇ ਦਿਤੀ ਹੈ ਕੋਸ਼ਿਸ਼ ਕਰਾਂਗੇ। ਨਾਲੇ ਇਕ ਗਲ ਦਾ ਹੋਰ ਧਿਆਨ ਰਖਣਾ ਕਿ ਜੇ ਕਿਤੇ ਕਸਰ ਜਾਪੇ ਤਾਂ ਇਹ ਸਿਧਾਂਤ ਦੀ ਕਮਜੋਰੀ ਨਾਂ ਸਮਝਣਾ ਇਹ ਸਾਡੀ ਕਮਜੋਰੀ ਹੋਵੇਗੀ, ਕਿਉਕਿ ਅਸੀ ਤਾਂ ਠਹਿਰੇ ਨਿਮਾਣੇ ਜਿਹੇ ਸਿਪਾਹੀ। ਅਸੀ ਆਪਣੇ ਜਰਨੈਲਾਂ ਕੋਲੋਂ ਪੁਛ ਕੇ ਤੁਹਾਡੀ ਤਸੱਲੀ ਕਰਵਾ ਦਿਆਂਗੇ।
CLICK THE MAP TO ENLARGE



•    ਹਲੀਮੀ ਰਾਜ ਦੇ ਸਕੰਲਪ ਦੀ ਉਤਪਤੀ ਦਾ ਸਰੋਤ ਕੀ ਹੈ?-7
ORIGIN OF CONCEPT OF KHALISTAN
http://www.punjabmonitor.com/2013/04/price-of-ambassadorship.html .... (in English)
http://www.punjabmonitor.com/2013/05/raj-karega-khalsa-composition-of-guru.html.... (in Punjabi)

•    ਕੀ ਇਹ ਕੌਮ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ?-9, 12
DOES IT FULFILL THE CONDITIONS OF BEING A NATION
http://www.punjabmonitor.com/2013/04/a-nation-fully-qualified.html .... (in English)

•    ਕਿਹੜਾ ਹੈ ਖੇਤਰ ਹਲੀਮੀ ਰਾਜ ਦਾ?-17
HAS ITS TERRITORY BEEN DEFINED
NAWABI NO, OUR CLAIM ON SOVEREIGN KINGDOM (In Punjabi) - See more at: http://www.punjabmonitor.com/2013/05/our-claim-on-sovereign-rule-in-punjabi.html#sthash.T8M8y7TE.dpuf
http://www.punjabmonitor.com/2013/05/savidhan-raj-halimi-khalistan-within.html  .... (in punjabi)

•    ਕਿਹੋ ਜਿਹਾ ਹੋਵੇਗਾ ਭਵਿਖ ਦਾ ਹਲੀਮੀ ਰਾਜ?-18
WHAT WILL BE THE CONSTITUTION OF THE HUMILITY KINGDOM
http://www.punjabmonitor.com/2013/05/savidhan-raj-halimi-khalistan-within.html.... (in punjabi)

•    ਕਿਵੇ ਇਹ ਇਤਹਾਸਿਕ ਸਚਾਈ ਸੀ?
WAS IT A HISTORIC REALITY?
http://www.punjabmonitor.com/2013/05/rule-of-sikh-misls.html... (in English)
http://www.punjabmonitor.com/2013/06/halimi-raja-humble-king-maharaja-ranjit.html .... (in punjabi)
(Hard copy available- yet to be posted on web)

•    ਕਿਵੇ ਤੇ ਕਿਉ 1947 ਵੇਲੇ ਇਹ ਪਛੜ ਗਿਆ?-2, 19
HOW WAS IT AVERTED IN 1947
http://www.punjabmonitor.com/2013/05/failure-of-akalis-in-1947-in-punjabi.html  .... (in punjabi)
http://www.punjabmonitor.com/2013/04/wavells-stupid-sikhs.html ... (in English)
•    ਕਿਵੇਂ ਕਾਂਗਰਸ ਨੇ ਵਿਸਾਹਘਾਤ ਕੀਤਾ ਪਰ ਨਾਲ ਹੀ ਇਹਦੀ ਹਦਬੰਂਦੀ ਕਰ ਦਿਤੀ-11, 14 .... (in punjabi)

THE MONUMENTAL BETRAYAL BY THE CONGRESS
(Hard copy available- yet to be posted on web)
http://www.punjabmonitor.com/2013/11/punjabi-suba-or-saga-of-nehrus-meanness.html... (in English)

Mr. Singh u r telling a lie that Dr. Chohan couldn't reply ur certain questions. Look he did explain all these issues here.
•    ਇਹ ਵੀ ਤੁਹਾਡਾ ਝੂਠ ਹੈ ਕਿ ਡਾ. ਜਗਜੀਤ ਸਿੰਘ ਚੌਹਾਨ ਤੁਹਾਡੇ ਸਵਾਲਾਂ ਦਾ ਜਵਾਬ ਨਾਂ ਦੇ ਸਕਿਆ। ਆਹ ਦੇਖੋ ਚੌਹਾਨ ਨੇ ਅਪਣੀ ਇੰਟਰਵਿਊ ਵਿਚ ਇਹ ਸਭ ਮਸਲੇ ਕਹੇ ਨੇ। ਓਹਦੇ ਚਲਾਣੇ ਤੋਂ ਬਾਦ ਇਹ ਸਵਾਲ ਉਠਾਉਣੇ ਤੁਹਾਨੂੰ ਸੋਭਾ ਨਹੀ ਦਿੰਦੇ। ਇਹ ਮਰਦਾਂ ਵਾਲੀ ਗਲ ਨਹੀ। ਹਾਲਾਂ ਅਸੀ ਚੌਹਾਨ ਦੀ ਨੀਤੀ ਨਾਲ ਸਹਿਮਤ ਨਹੀ ਹਾਂ।-15
http://www.punjabmonitor.com/2013/05/most-detailed-interview-with-dr-jagjit.html  .... (in punjabi)

•    ਲੁਟੇ ਜਾ ਰਹੇ ਨੇ ਇਹਦੇ ਸਰਮਾਏ, ਇਹਦੇ ਪਾਣੀ ਇਹਦੀ ਸਨਅਤ, -15
HOW KHALISTAN IS BEING DESTROYED
http://www.punjabmonitor.com/2013/05/disaster-awaits-punjab-s-farm-sector.html.... (in English)

•    ਆਖਿਰ ਕਿਓ ਨੇ ਪੰਜਾਬੀ ਹਲੀਮੀ ਰਾਜ ਲਈ ਦੀਵਾਨੇ-21
AFTER ALL WHY ARE PUNJABIS MAD AFTER KHALISTAN
http://www.punjabmonitor.com/2013/06/why-punjabis-are-mad-after-khalistan-in.html.... (in punjabi)
•    ਤੇ ਅਖੀਰ ਤੇ ਜਾਹਲੀ ਖਾਲਿਸਤਾਨੀਆਂ ਦੀ ਪਛਾਣ ਨਾਂ ਪੜ੍ਹਨਾ ਭੁਲਣਾ -20

PLEASE DONT FORGET TO KNOW THE TOUTS
http://www.punjabmonitor.com/2013/12/who-is-called-tout.html.... (in punjabi)
- B.S.Goraya : editor Punjab Monitor
Share this article :

No comments:

Post a Comment

 

Punjab Monitor