ਜਦੋਂ ਪੰਜਾਬ ਸਰਕਾਰ ਨੇ ਲੱਖਾਂ ਰੁਪਏ ਇਕ ਝਗੜੇ ਵਾਲੀ ਥਾਂ ਤੇ ਬਣਨ ਵਾਲੇ ਮੰਦਰ ਨੂੰ ਦਾਨ ਕੀਤੇ
ਕਿਉਂਕਿ ਸਵਾਲ ਸੀ,ਘੱਟ ਗਿਣਤੀਆਂ ਨੂੰ ਵਾਪਸ ਹਿੰਦੂ ਬਣਾਉਣ ਦੀ ਮੁਹਿਮ ਨੂੰ ਸੁ.ੁਰੂ ਕਰਨ ਦਾਭਾਰਤ ਦੀ ਰਾਜਨੀਤੀ ਦਾ ਧਰਮ ਨਿਰਪੱਖਤਾ ਦਾ ਚਿਹਰਾ ਤਾਂ ਚਿਰੋਕਾ ਨੰਗਾ ਹੋ ਚੁੱਕਾ ਹੈ। ਪਰ ਕਈ ਅਨਭੋਲ ਤੇ ਅਸਲੋਂ ਅਨਪੜ ਲੋਕ ਅਜੇ ਵੀ ਮਹਾਤਮਾ ਗਾਂਧੀ ਤੇ ਨਹਿਰੂ ਨੂੰ ਧਰਮ ਨਿਰਪੱਖਤਾ ਦੀਆਂ ਗਊਆਂ ਸਮਝਦੇ ਹਨ। ਦਰਅਸਲ ਇਸ ਇਲਾਕੇ ਵਿਚ ਮੌਜੂਦ ਸਿਖਿਅਕ ਸੰਸਥਾਵਾਂ ਤੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੇ ਅਧਿਆਪਕਾਂ ਨੂ ਬੜਾ ਡਰ ਤੇ ਸਹਿਮ ਪਾ ਕੇ ਅਜਿਹਿਆਂ ਤੱਥਾਂ ਵੱਲ ਖੋਜ ਕਰਨ ਹੀ ਨਹੀਂ ਦਿਤੀ ਜਾਂਦੀ, ਨਹੀਂ ਤਾਂ ਜਿਹੜਾ ਬੰਦਾ ਭਾਰਤ ਦੇ ਸੰਵਿਧਾਨ ਸਮੇਂ ਹੋਈਆਂ ਬਹਿਸਾਂ ਹੀ ਇਕ ਵਰਾਂ ਪੜ੍ਹ ਲਵੇ, ਉਹਦੀਆਂ ਅੱਖਾਂ ਖੁੱਲ ਜਾਂਦੀਆਂ ਹਨ, ਖੁੱਲਦੀਆਂ ਕੀ ਅੱਡੀਆਂ ਹੀ ਰਹਿ ਜਾਂਦੀਆਂ ਹਨ।
ਪਿਛੇ ਜਿਹੇ ਇੰਦਰਦੀਪ ਸਿੰਘ ਕਿਤੇ ਕੰਨਿਆ ਕੁਮਾਰੀ ਗਏ। ਉਥੇ ਸਵਾਮੀ ਵਿਵੇਕਾਨੰਦ ਯਾਦਗਾਰ ਕਮੇਟੀ ਇਹ ਪਰਚਾ ਛਾਪ ਵੰਡਦੀ ਹੈ ਕਿ ਇਸ ਪਵਿੱਤਰ ਥਾਂ ਤੋਂ ਹਿੰਦੂ ਧਰਮ ਨੂੰ ਮੁੜ ਸੁਰਜੀਤ ਕਰਨ ਤੇ ਘੱਟ ਗਿਣਤੀਆਂ ਨੂੰ ਵਾਪਸ ਹਿੰਦੂ ਧਰਮ ‘ਚ ਲਿਆਉਣ ਦੀ ਮੁਹਿੰਮ ਵਿੰਢੀ ਗਈ ਹੈ, ਜਿਸ ਨੂੰ ਨਹਿਰੂ ਵਰਗੇ ਬੰਦਿਆਂ ਨੇ ਵੀ ਥਾਪਣਾ ਦਿਤੀ ਸੀ। ਗਾਂਧੀ ਦੇ ਮਰਨ ਤੇ ਉਂਝ ਨਹਿਰੂ ਨੇ ਆਰ ਐਸ ਐਸ ਤੇ ਪਾਬੰਦੀ ਲਾ ਦਿਤੀ ਪਰ ਅੰਦਰ ਖਾਤੇ ਆਰ ਐਸ ਐਸ ਦੇ ਲੀਡਰਾਂ ਦੀ ਸਲਾਹ ਨਾਲ ਹੀ ਉਹ ਇਸ ‘ਨੇਕ ਕੰਮ’ ਦੀ ਸ਼ੁਰੂਆਤ ਕਰ ਰਿਹਾ ਸੀ। ਅਸੀਂ ਮੰਨਦੇ ਹਾਂ ਕਿ ਧਰਮ ਦਾ ਪ੍ਰਚਾਰ ਕੋਈ ਮਾੜੀ ਗੱਲ ਨਹੀਂ ਪਰ ਤੁਸੀਂ ਧੋਖਾ ਨਾ ਦਿਓ। ਹੁਣ ਪਾਕਿਸਤਾਨ ਇਕ ਕੱਟੜ ਇਸਲਾਮੀ ਮੁਲਕ ਹੈ ਉਥੇ ਘੱਟ ਗਿਣਤੀਆਂ ਨੂੰ ਸ਼ਿਕਵਾ ਸ਼ਿਕਾਇਤ ਤਾਂ ਨਹੀਂ ਹੈ ਕਿੳਂੁਕਿ ਸਥਿਤੀ ਸਪੱਸ਼ਟ ਹੈ। ਪਰ ਇਹ ਮਜ਼ਬੂਰ ਹਨ, ਕਿੳਂੁਕਿ ਬੇਈਮਾਨੀ ਬ੍ਰਾਹਮਣੀ ਸੋਚ ਦਾ ਮੂਲ ਹੈ।
ਭਾਰਤ ਦੇ ਐਨ ਦੱਖਣੀ ਨੁੱਕਰ ਤੇ ਕੰਨਿਆ ਕੁਮਾਰੀ ਸਮੁੰਦਰ ਵਿਚ ਇਕ ਚੱਟਾਨ ਖੜੀ ਹੈ ਜੋ ਬੜਾ ਮਨਮੋਹਕ ਦ੍ਰਿਸ਼ ਪੈਦਾ ਕਰਦੀ ਹੈ। ਸਦੀਆਂ ਤੋਂ ਸਮੁੰਦਰੀ ਮੱਛੇਰਿਆਂ ਦਾ ਪੜਾਅ ਰਹੀ ਹੈ ਇਹ ਚਟਾਨ ਕਿਉਕਿ ਇਸ ਇਲਾਕੇ ਵਿਚ ਈਸਾਈ ਮੱਤ ਬਹੁਤ ਪੁਰਾਣੇ ਜਮਾਨੇ ਤੋਂ ਚਲਿਆ ਆ ਰਿਹਾ ਹੈ ਤੇ ਮਛੇਰੇ ਇਸ ਚਟਾਨ (੍ਰੋਚਕ) ਨੂੰ ਈਸਾਈ ਸੰਤ ਜੇਵੀਅਰ ਰਾਕ ਦੇ ਨਾਂ ਨਾਲ ਜਾਣਦੇ ਹਨ। ਕਿਉਂਕਿ ਲੋਕਾਂ ਦੀ ਮੰਨਤ ਹੈ ਕਿ ਈਸਾਈ ਸੇਂਟ ਵੀ ਕਦੇ ਇਥੇ ਆਇਆ ਸੀ।
ਉਧਰ ਸਵਾਮੀ ਵਿਵੇਕਾਨੰਦ ਜਿੰਨਾਂ 18ਵੀਂ ਸ਼ਤਾਬਦੀ ਵਿਚ ਹਿੰਦੂ ਧਰਮ ਦਾ ਪ੍ਰਚਾਰ ਯੂਰਪ ਅਤੇ ਅਮਰੀਕਾ ‘ਚ ਕੀਤਾ ਸੀ। ਉਹ ਵੀ ਦੋ ਤਿੰਨ ਦਿਨ ਇਸ ਚੱਟਾਨ ਤੇ ਰਹੇ ਸਨ।
ਇਸ ਰਮਨੀਕ ਜਗ੍ਹਾ ਦੀ ਅਹਿਮੀਅਤ ਦਾ ਅਹਿਸਾਸ ਕੱਟੜ ਹਿੰਦੂ ਜਮਾਤ ਆਰ ਐਸ ਐਸ ਨੂੰ ਹੋ ਗਿਆ। ਉਧਰ ਭਾਰਤ ਆਜਾਦ ਵੀ ਹੋ ਚੁਕਾ ਸੀ ਤੇ ਸੰਨ 60 ਦੇ ਦੁਆਲੇ ਆਰ ਐਸ ਐਸ ਨੇ ਚੱਟਾਨ ਤੇ ਕਬਜ਼ਾ ਕਰਨ ਦੀ ਠਾਨ ਲਈ। ਇਸ ਕੰਮ ਨੂੰ ਨੇਪਰੇ ਚਾੜਿਆ ਆਰ ਐਸ ਐਸ ਦੇ ਕਾਬਲ ਤੇ ਸਮਰਪਤ ਲੀਡਰ ਏਕ ਨਾਥ ਰਾਨਾਡੇ ਨੇ।
ਅੱਜ ਆਪਣੀ ਇਸ ਧਰਮ ਨਿਰਪੱਖਤਾ ਦੇ ਖਿਲਾਫ ਕਰਤੂਤ ਨੂੰ ਉਨ੍ਹਾਂ ਖੁੱਦ ਹੀ ਉਜਾਗਰ ਕਰ ਦਿਤਾ ਹੈ। ਯਾਦਗਾਰੀ ਕਮੇਟੀ ਨੇ ਇਕ ਪਰਚਾ ਹੀ ਛਾਪ ਦਿਤਾ ਕਿ ਕਿਵੇਂ ਕਿਵੇਂ ਆਰ ਐਸ ਐਸ ਨੇ ਉਸ ਚੱਟਾਨ ਤੇ ਕਬਜ਼ਾ ਕੀਤਾ ਤੇ ਸਵਾਮੀ ਵਿਵੇਕਾਨੰਦ ਦੀ ਯਾਦਗਾਰ ਕਰੋੜਾਂ ਰੁਪਏ ਲਾ ਕੇ ਬਣਾਈ।
ਅੰਗਰੇਜ਼ੀ ਵਿੱਚ ਛਪੇ ਦੋ ਪਰਚੇ ਸਾਡੇ ਹੱਥ ਵੀ ਲੱਗੇ ਜਦੋਂ ਅਸੀਂ ਕੰਨਿਆ ਕੁਮਾਰੀ ਗਏ। ਇਕ ਪਰਚਾ ਹੈ 'Ek Nath Ranade: The Man with Capital M' ' (ਏਕ ਨਾਥ ਰਾਨਾਡੇ- ਇਕ ਮਰਦ ਇਨਸਾਨ) ਤੇ ਦੂਸਰਾ ਹੈ The Tale of Vivekanand Rock Memorial'ੰ
ਪਹਿਲੇ ਪਰਚੇ ਤੋਂ ਲਗਦਾ ਹੈ ਕਿ ਏਕ ਨਾਥ ਰਾਨਾਡੇ ਇਕ ਸਮਰਪਤ ਹਿੰਦੂ ਲੀਡਰ ਸੀ ਜਿਸ ਨੇ ਅਣਥਕ ਮਿਹਨਤ ਕਰਕੇ ਵਿਵੇਕਾਨੰਦ ਮੈਮੋਰੀਅਲ ਖੜਾ ਕੀਤਾ। ਉਹ ਆਰ ਐਸ ਐਸ ਦੇ ਮੁੱਢਲੇ ਮੈਂਬਰਾਂ ‘ਚੋਂ ਸੀ। ਏਕ ਨਾਥ ਦਾ ਜੀਜਾ ਅੱਨਾ ਸੋਨੋਨੇ ਆਰ ਐਸ ਐਸ ਦੇ ਬਾਨੀ ਗੁਰੂ ਹੈਡਗੇਵਰ ਦਾ ਸਾਥੀ ਸੀ। ਐਨ ਜਦੋਂ ਆਰ ਐਸ ਐਸ ਤੇ ਪਾਬੰਦੀ (ਬੈਨ) ਲੱਗਾ ਹੋਇਆ ਸੀ। ਰਾਨਾਡੇ ਦੀਆਂ ਕੋਸ਼ਿਸ਼ਾਂ ਸਦਕਾ ਹੀ ਚੱਟਾਨ ਤੇ ਯਾਦਗਾਰ ਬਣਵਾਈ ਗਈ ਤੇ ਪਾਬੰਦੀ ਦੂਰ ਕਰਵਾਈ। ਰਾਨਾਡੇ ਨੇ ਲਿਖਿਆ ਹੈ ਕਿ ਉਸ ਦੇ ਜੀਵਨ ਦਾ ਉਦੇਸ਼ ਹੀ ਹਿੰਦੂ ਧਰਮ (ਸਨਾਤਨ ਧਰਮ) ਦਾ ਸੁਨੇਹਾ ਘਰ ਘਰ ਪਹੁੰਚਾਉਣਾ ਹੈ। ਮਿਤੀ 5-4-65 ਨੂੰ ਜੀ ਡੀ ਬਿਰਲਾ ਨੂੰ ਲਿਖੀ ਇਕ ਚਿੱਠੀ ਵਿਚ ਰਾਨਾਡੇ ਲਿਖਦਾ ਹੈ:-
“ ਵਿਵੇਕਾਨੰਦ ਦੀ ਯਾਦਗਾਰ ਦੇ ਮਸਲੇ ‘ਚ ਮੈਂ ਕੰਨਿਆ ਕੁਮਾਰੀ ਦੇ ਭੋਲੇ ਭਾਲੇ ਤੇ ਅਨਪੜ ਮਛੇਰਿਆਂ ਨਾਲ ਵਿਚਰਿਆਂ ਹਾਂ, ਤੇ ਇਨ੍ਹਾਂ ਦੀ ਜੀਵਨ ਸ਼ੈਲੀ ਸਮਝੀ ਹੈ। ਇਹ ਹਿੰਦੂਆਂ ‘ਚੋਂ ਹੀ ਬਹੁਤ ਪਹਿਲਾਂ ਤੋਂ ਈਸਾਈ ਬਣੇ ਹੋਏ ਹਨ। ਮੈਂ ਸੋਚਦਾ ਹਾਂ ਕਿ ਇਨ੍ਹਾਂ ਕੌਮਾਂ ਨੂੰ ਹਿੰਦੂ ਧਰਮ ਵਿਚ ਵਾਪਸ ਲਿਆਉਣ ਦਾ ਕੰਮ ਐਨਾ ਮੁਸ਼ਕਲ ਨਹੀਂ ਜਿੰਨਾਂ ਲਗਦੈ। ਇਸ ਵਿਚ ਯੋਜਨਾ ਬੰਦ ਕੋਸ਼ਿਸ਼ ਦੀ ਜਰੂਰਤ ਹੈ।’
ਰਾਨਾਡੇ ਅੱਗੇ ਲਿਖਦੇ ਹਨ ਕਿ :-

"The memorial of Swami Vivekananda is only a forerunner of that grand plan. If my intuition did not show that clear direction for future line of action, I would not have taken any interest in this spiritless work of laying stone upon stone."
“ਸਵਾਮੀ ਵਿਵੇਕਾ ਨੰਦ ਦੀ ਯਾਦਗਾਰ ਤੇ ਸਿਰਫ ਇਸ ਵੱਡੀ ਯੋਜਨਾ ਦਾ ਐਵੇਂ ਹਿੱਸਾ ਹੈ। ਜੇ ਮੈਨੂੰ ਇਸ ਗੱਲ ਦੀ ਸਮਝ ਨਾ ਆਉਦੀਂ ਤਾਂ ਮੈਂ ਕਦੀ ਵੀ ਉਸ ਚਟਾਨ ਤੋਂ ਹੋਰ ਪੱਥਰ ਨਾ ਲਾਉਂਦਾ।”
“ ਇਹ ਇਕ ਸਾਡਾ ਸੁਫਨਾ ਹੀ ਸੀ ਉਸ ਮਹਾਨ ਕਾਰਜ਼ ਦਾ ਜੋ ਭੱਵਿਖ ਦੇ ਗਰਭ ਵਿਚ ਪਲ ਰਿਹਾ ਹੈ। ਜਿਨ੍ਹੇ ਮੈਨੂੰ ਉਤਸਾ.ਹ ਦਿਤਾ ਹੈ ਇਸ ਕੰਮ ਦੀ ਸ਼ੁਰੂਆਤ ਕਰਨ ਦਾ।”
ਪਰਚਾ ਨੰ: 2 ਵਿਚ ਚਟਾਨ ਬਾਬਤ ਕੁੱਝ ਤਰੀਕਾਂ ਇਸ ਪ੍ਰਕਾਰ ਦਿਤੀਆਂ ਗਈਆਂ :-
ਮਿਤੀ:- 4-4-1962 : ਕਰਾਸ ਚਟਾਨ ਤੇ ਦੇਖਿਆ ਗਿਆ।
1-8-62 : ਚਟਾਨ ਸੰਬੰਧੀ ਹਿੰਦੂਆਂ ਦੀ ਇਕ ਕਮੇਟੀ ਨੇ ਕੰਮ ਕਰਨਾ ਸ਼ੁਰੂ ਕਰ ਦਿਤਾ।
29-9-6 : ਰਾਤ ਦੇ ਹਨੇਰੇ ‘ਚ ਕਰਾਸ ਉਖਾੜ ਦਿਤਾ ਗਿਆ।
30-9-62 : ਅਗਲੇ ਦਿਨ ਫਿਰ ਕਰਾਸ ਖੜਾ ਕਰ ਦਿਤਾ।
2-10-62 : ਮਨੇਰ ਸਾਰ ਫਿਰ ਕਰਾਸ ਲਾਹ ਮਾਰਿਆ।
29-9-62 : ਇਲਾਕੇ ‘ਚ ਧਾਰਾ 144 ਲਾ ਦਿਤੀ ਗਈ ਤੇ ਚਟਾਨ ਤੇ ਪੁਲਿਸ ਦਾ ਪਹਿਰਾ ਲਾ ਦਿਤਾ ਗਿਆ।
27-11-62: ਮੁੱਖ ਮੰਤਰੀ ਮਦਰਾਸ ਨਾਲ ਮੀਟਿੰਗ ਹੋਈ।
20-4-63: ਹਿੰਦੂਆਂ ਦਾ ਲੱਗਾ ਬੋਰਡ ਖਰਾਬ ਕਰ ਦਿਤਾ ਗਿਆ।
16-5-63 : ਬੋਰਡ ਗਾਇਬ ਹੋ ਗਿਆ।
17-5-63 : ਏਕ ਨਾਥ ਨੇ “ਹਿੰਦੂ ਕੌਮ ਨੂੰ ਖੜੇ ਹੋਣ ਦਾ’ ਐਲਾਨ ਦਿਤਾ ਕਲਕੱਤੇ ਤੋਂ।
26-11-63 : ਏਕਨਾਥ, ਮਦਰਾਸ ਦੇ ਮੁੱਖ ਮੰਤਰੀ ਭਗਤ ਵਤਸਲਮ ਨੂੰ ਮਿਲਿਆ। ਮੁੱਖ ਮੰਤਰੀ ਨੇ ਚਟਾਨ ਤੇ ਹਿੰਦੂ ਮੰਦਿਰ ਬਣਾਉਣ ਤੇ ਪਾਬੰਦੀ ਦੀ ਹਮਾਇਤ ਕੀਤੀ।
26-12-63 : ਰਾਨਾਡੇ ਤੇ ਐਸ ਐਸ ਐਨ ਨੇ ਕੁੱਲ 323 ਐਮ ਪੀਆਂ ਦੇ ਦਸਖਤ ਲੈ ਲਏ ਕਿ ਮਦਰਾਸ ਦਾ ਮੁੱਖ ਮੰਤਰੀ ਯਾਦਗਾਰ ਬਣਨ ‘ਚ ਰੁਕਾਵਟ ਨਾ ਬਣੇ।
27-12-63 : ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਨੇ ਆਖਿਰ ਯਾਦਗਾਰ ਦੇ ਹੱਕ ‘ਚ ਬਿਆਨ ਦੇ ਦਿਤਾ।
23-2-64 : ਏਕਨਾਥ ਫਿਰਮੁੱਖ ਮੰਤਰੀ ਮਦਰਾਸ ਨੂੰ ਮਿਲੇ।
24-9-64 : ਮਦਰਾਸ ਸਰਕਾਰ ਨੇ ਆਖਿਰ ਯਾਦਗਾਰ ਬਣਾਉਣ ਦੀ ਮੰਜੂਰੀ ਦੇ ਦਿਤੀ।
28-1-65 ਸਭ ਤੋਂ ਪਹਿਲਾਂ ਪੰਜਾਬ ਤੇ ਹਿਮਾਚਲ ਦੀਆਂ ਕਮੇਟੀਆਂ ਯਾਦਗਾਰ ‘ਚ ਸ਼ਾਮਲ ਹੋ ਗਈਆਂ। (ਉਦੋਂ ਪੰਜਾਬ ਦਾ ਮੁੱਖ ਮੰਤਰੀ ਅਖੌਤੀ ਕਾਮਰੇਡ ਰਾਮ ਕਿਸ਼ਨ ਸੀ) ਤੇ ਉਸ ਵਕਤ ਇਕ ਲੱਖ ਰੁਪਿਆ ਦਿਤਾ, ਉਸ ਉਪਰੰਤ ਫਿਰ ਭਾਰਤ ਦੇ ਬਾਕੀ ਸੂਬੇ ਵੀ ਸ਼ਾਮਲ ਹੋ ਗਏ। ਬਾਅਦ ਵਿਚ ਮਿਤੀ:- 2-11-66 ਨੂੰ ਮਦਰਾਸ ਸੂਬਾ ਵੀ ਸ਼ਾਮਲ ਹੋ ਗਿਆ।
16-9-70 : ਪ੍ਰਧਾਨ ਮੰਤਰੀ ਇੰਦਰਾ ਗਾਂਧੀ ਪਧਾਰੀ।
3-10-70 : ਅਲਵਿਦਾ {VALEDICTORY} ਦਾ ਭਾਸ਼ਨ ਚਟਾਨ ਤੇ ਦਿਤਾ ਭਾਰਤ ਦੇ ਉਪ ਰਾਸ਼ਟਰਪਤੀ ਜੀ ਐਸ ਪਾਠਕ ਨੇ।
22-5-71 : ਮਛੇਰਿਆਂ ਨੇ ਕੰਮ ਕੰਨਿਆ ਕੁਮਾਰੀ ਵਿਖੇ ਜ਼ਮੀਨ ਤੇ ਲੱਗ ਰਹੀ ਤਾਰ ਦੇ ਕੰਮ ਵਿਚ ਫਿਰ ਅੜਚਨ ਪਾਉਣ ਦੀ ਕੋਸ਼ਿਸ਼ ਕੀਤੀ।
15-2-72 : ਮਛੇਰੇ ਫਿਰ ਜਦੋਂ ਚਟਾਨ ਤੇ ਆਏ ਤਾਂ ਪੁਲਿਸ ਨੇ ਦੁੜਾ ਦਿਤਾ।
ਪਰਚੇ ਨੰ ਇਕ ਮੁਤਾਬਿਕ ਯਾਦਗਾਰ ਦੀ ਮੌਲਿਕ ਅੰਦਾਜਨ ਲਾਗਤ 30,000ਰੁ: ਸੀ ਪਰ ਬਾਅਦ ਵਿਚ ਇਸ ਯੋਜਨਾ ਵਾਸਤੇ ਕੁੱਲ ਇਕ ਕਰੋੜ ਪੈਂਤੀ ਲੱਖ ਇਕੱਠੇ ਹੋ ਗਏ ਜਿਸ ਵਿਚ 50 ਲੱਖ ਸਰਕਾਰਾਂ ਦਾ ਯੋਗ ਦਾਨ ਸੀ। ਉਦੋਂ ਸੋਨਾ ਸਿਰਫ 100 ਰੁਪਏ ਤੋਲਾ ਸੀ। ਭਾਵ ਅੱਜ ਦੇ ਕੋਈ 25 ਕਰੋੜ ਰੁਪਏ
----
So when there is question of conversion of minorities back to Hinduism then communist would be helpful. Ram kishan was a communist. ha ha.
No comments:
Post a Comment