Home » » CHHINA MEANS CHINA pressnote

CHHINA MEANS CHINA pressnote

ਇਸ ਲਿੰਕ ਵਿਚ ਦੇਖੋ See in this link

1. Press Note in English
2. ਪ੍ਰੈਸ ਨੋਟ (ਰਾਵੀ ਯੂਨੀਕੋਡ ਫੋਂਟ ਵਿਚ)
3. ਫੋਟੋਆਂ ਕੈਪਸ਼ਨ ਸਮੇਤ
4.ਪ੍ਰੈਸ ਨੋਟ (ਅਨਮੋਲ ਲਿਪੀ ਫੋਂਟ ਵਿਚ)
5.ਯੂਟਿਊਬ ਵੀਡੀਓ ਲਿੰਕ
++++++++++++++++++++

 PRESS RELEASE ENGLISH
Amritsar, Nov. 9, (          ) B.S. Goraya an author and a famous archaeology lover today released a video where he has claimed of having identified mound of village Harsha Chhina in Amritsar district as  China-Patti the site of once a capital city, mentioned by 7th C. Chinese  traveller Hieun Tsang or Xuanzang where the traveller stayed for 14 months.
It may be recalled that there was difference of opinion among the historians as to the location of China Patti as some believed that Patti town of district Taran Taran was China Patti. Goraya claims that he has finally settled the issue by identifying the concentration of erstwhile Chinese immigrants around this mound. He claims that he has proved that sub-caste Chhina of the Jatts are infact those Chinese immigrants who were settled by Emperor Kanishaka in 1st C. AD. Goraya has identified about a dozen villages of Chhina Jatts around the mound.
The Chhina mound is near the triad of Chhina villages called Harsha Chhina on Ajnala Amritsar road,  11 kms from Amritsar and 3 kms from Rajasansi Intenational Airport. About a thousand years ago Chhina Patti was a flourishing capital city of the state called China-Patti or the Chinese strip of territory between the river Ravi and Satluj. There is evidence that this state existed at least for about 700 years.
Hieun Tsang has very clearly written that when Kanishaka annexed territory of some Chinese  kings, as a surety he brought with him relatives of the subdued kings as hostages.  But Kanishaka not only treated these hostage well, he allotted them certain territories. China Patti is one. Chinese immigrants from west of Yellow river of China were given different names at different places of Punjab. Here they were called Chhina while those settled in Sialkot- Gujranwala (present Pakistan) were called Cheema.
Goraya claims that when Chinese introduced themselves they would say, "I am China" the Punjabis took this as Chhina. Also with the passage of 4-6 centuries they looked different from Chinese.
The video also shows faces of Uyghur Chinese and these are compared with Chhina residents. Goraya claims there is a striking similarity among them despite a departure of about 2000 years.
While protagonists of Patti could not satisfy parameters of distances and directions as given by Hieun Tsang the  father of Indian archeology Sir Alexander Cunnigham favoured the Chhina mound as China Patti. But the historians wanted some clinching evidence. Goraya's discovery of Chhina villages around mound namely Harsha Chhine – Ucha Qilla, Wichla Qilla, Shehbazpur, Dalam, Lalla, Kukranwala, Varnali, Jhanjhoti, Tola Nangal, Bagga Chhina Kalan, Bagga Chhina Khurd, Dhandial, Nepal, Jastarwal, Chhina Karam Singh etc. finally settled that the mound is the remains of China Patti which was plundered and destroyed first by anti-Buddhist Hindu rulers and finally Muslim invaders like Mehmood Gazanvi. Goraya claims that there is no such Chhina village or colony near Patti town.
According to Hieun Tsang, Chhina was a very prominent Buddhist centre where 500 monks lived. There were 10 monastaries in the Chhina Patti state and 8 prominent temples.
It is explained in the video why the Chinese immigrants were later absorbed into Jatt mainstream of Punjab. It is claimed in the video that in the ancient past there was a greater social interaction between the Chinese and Punjabis.
In the end of video an emotional appeal is made to the Punjabis for preservation of the mounds while most of the mounds in Punjab have since been demolished for cultivation and residential purposes.
The video can be viewed at:
www.youtube.com/kartarpursahib  (Title- Chhina means China)

+++++++++++++++++++

PRESS RELEASE

ਪ੍ਰੈਸ ਰਿਲੀਜ਼
ਅੰਮ੍ਰਿਤਸਰ, 8 ਨਵੰਬਰ (              )  ਅੰਮ੍ਰਿਤਸਰ ਦੇ ਲਿਖਾਰੀ ਤੇ ਪ੍ਰਸਿਧ ਪੁਰਾਤਤਵ ਪ੍ਰੇਮੀ ਬੀ.ਐਸ.ਗੁਰਾਇਆ ਨੇ ਅੱਜ ਇਕ ਖੋਜ ਵੀਡੀਓ ਯੂਟਿਊਬ ਤੇ ਜਾਰੀ ਕਰਕੇ ਸਾਬਤ ਕੀਤਾ ਹੈ ਕਿ ਰਾਜਾਸਾਂਸੀ ਹਵਾਈ ਅੱਡੇ ਨੇੜੇ ਜਿਹੜਾ ਛੀਨਾ ਥੇਹ ਮੌਜੂਦ ਹੈ ਉਹ ਹੀ ਚੀਨੀ ਯਾਤਰੀ ਹਿਊਨ ਸਾਂਗ ਵਾਲੀ ਚੀਨਾ ਪੱਟੀ ਹੈ। ਵਿਦਵਾਨ ਨੇ ਦਾਵਾ ਕੀਤਾ ਹੈ ਕਿ ਛੀਨਾ ਹੀ ਕਿਸੇ ਵੇਲੇ ਛੀਨਾਪੱਟੀ ਰਿਆਸਤ ਦੀ ਰਾਜਧਾਨੀ ਸੀ ਤੇ ਇਸ ਦਾ ਸਭ ਤੋਂ ਵੱਡਾ ਸਬੂਤ ਦਿਤਾ ਹੈ ਹਜ਼ਾਰਾਂ ਦੀ ਗਿਣਤੀ ਵਿਚ ਨੇੜੇ ਤੇੜੇ ਛੀਨਾ ਗੋਤ ਦੇ ਜੱਟ ਲੋਕਾਂ ਦੀ ਮੌਜੂਦਗੀ  ਜੋ ਮੂਲ ਵਿਚ ਚੀਨੀ ਸਨ।ਇਸ ਖੋਜ ਵਿਚ ਕਨੇਡਾ ਦੇ ਬੋਧੀ ਵਿਦਵਾਨ ਸੁਤੇ ਪ੍ਰਕਾਸ਼ ਆਹੀਰ ਨੇ ਵੀ ਯੋਗਦਾਨ ਪਾਇਆ ਹੈ। ਵੀਡਿਓ ਹੈਰਾਨ ਕਰ ਦਿੰਦਾ ਹੈ ਕਿ ਕਿਵੇ ਕੋਈ ਰਾਜਧਾਨੀ ਸ਼ਹਿਰ ਵੀ ਤਬਾਹ ਹੋ ਸਕਦਾ ਹੈ।
ਯਾਦ ਰਹੇ ਅੱਜ ਤੋਂ 1400 ਸਾਲ ਪਹਿਲਾਂ ਚੀਨੀ ਯਾਤਰੀ ਹਿਊਨ ਸਾਂਗ ਜੰਬੂਦੀਪ (ਓਦੋ ਭਾਰਤੀ ਉਪ ਮਹਾਂਦੀਪ ਦਾ ਨਾਂ) ਦੀ ਯਾਤਰਾ ਤੇ ਆਇਆ ਸੀ ਤੇ ਜਿਸ ਦਾ ਸਫਰਨਾਮਾ ਭਾਰਤ ਦਾ ਸਭ ਤੋਂ ਭਰੋਸੇਯੋਗ ਇਤਹਾਸਕ ਸਰੋਤ ਹੈ। ਉਸ ਨੇ ਲਿਖਿਆ ਹੈ ਕਿ ਉਹ 14 ਮਹੀਨੇ ਚੀਨਾ ਪੱਟੀ ਰਿਹਾ ਤੇ ਧਾਰਮਿਕ ਗ੍ਰੰਥ ਦਾ ਅਧਿਐਨ ਕੀਤਾ। ਇਤਹਾਸਕਾਰਾਂ ਵਿਚ ਚੀਨਾ ਪੱਟੀ ਦੀ ਮੌਜੂਦਗੀ ਬਾਰੇ ਮੱਤ ਭੇਦ ਸਨ। ਜੋ ਇਸ ਖੋਜ ਨੇ ਮਿਟਾ ਦਿਤੇ ਹਨ।
ਖੋਜ ਵੀਡੀਓ ਅਨੁਸਾਰ ਅਜਨਾਲੇ ਵਾਲੀ ਸੜਕ ਨੇੜੇ ਮੌਜੂਦ, ਛੀਨਾ ਥੇਹ ਜਾਂ 50 ਫੁੱਟ ਉੱਚਾ ਟਿੱਬਾ ਜੋ ਰਾਜਾਸਾਂਸੀ ਹਵਾਈ ਅੱਡੇ ਤੋਂ 3 ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ 11 ਕਿ.ਮੀ. ਹੈ, ਦੂਰ ਅਤੀਤ ਵਿਚ ਵੱਡਾ ਸ਼ਹਿਰ ਸੀ ਜਿਸ ਦਾ ਨਾਂ ਸੀ ਛੀਨਾ ਪੱਟੀ ਤੇ ਸਿਰਫ ਏਨਾ ਹੀ ਨਹੀਂ, ਇਹ ਰਾਜਧਾਨੀ ਸੀ, ਛੀਨਾ ਪੱਟੀ ਦੇਸ਼ ਦੀ ਜੋ ਦਰਿਆ ਰਾਵੀ ਤੇ ਸਤਲੁਜ  ਦਰਮਿਆਨ ਬਣਦੀ ਹੈ। ਇਹ ਰਿਆਸਤ ਕੋਈ 1000 ਕੁ ਸਾਲ ਤਕ ਕਾਇਮ ਰਹੀ ਹੋਵੇਗੀ। ਘੱਟੋ ਘੱਟ 700 ਸਾਲ ਦੇ ਤਾਂ ਸਬੂਤ ਵੀ ਹੈਗੇ ਨੇ।
ਚੀਨੀ ਯਾਤਰੀ ਹਿਊਨ ਸਾਂਗ ਨੇ ਬੜਾ ਸਪਸ਼ੱਟ ਲਿਖਿਆ ਹੈ ਕਿ 600 ਸਾਲ ਪਹਿਲਾਂ ਭਾਵ ਕਨਿਸ਼ਕ ਰਾਜੇ ਦੇ ਵੇਲੇ ਚੀਨ ਦੀ ਪ੍ਰਸਿੱਧ ਨਦੀ 'ਪੀਲੀ ਨਦੀ' ਦੇ ਲਹਿੰਦੇ ਇਲਾਕੇ 'ਚੋਂ ਕਈ ਰਾਜਿਆਂ ਨੇ ਕਨਿਸ਼ਕ ਦੀ ਅਧੀਨਗੀ ਕਬੂਲੀ ਹੋਈ ਸੀ ਤੇ ਜਮਾਨਤ ਜਾਂ ਗਰੰਟੀ ਦੇ ਤੌਰ ਤੇ ਆਪਣੇ ਰਿਸ਼ਤੇਦਾਰ ਕਨਿਸ਼ਕ ਕੋਲ ਬੈਠਾਏ ਹੋਏ ਸਨ। ਜਾਂ ਇਹ ਕਹਿ ਲਓ ਕਨਿਸ਼ਕ ਕੋਲ ਯਰਗਮਾਲ ਸਨ। ਪਰ ਕਨਿਸ਼ਕ ਨੇ ਇਹਨਾਂ ਨੂੰ ਗੁਜਾਰੇ ਲਈ ਰਾਵੀ ਤੇ ਸਤਲੁਜ ਦਰਮਿਆਨ ਦੀ ਪੱਟੀ ਜਗੀਰ ਵਜੋਂ ਦਿਤੀ ਹੋਈ ਸੀ। ਇਸ ਪੱਟੀ ਵਿਚ ਚੀਨੀਆਂ ਦੀ ਹਕੂਮਤ ਹੋਣ ਕਰਕੇ ਇਹਨੂੰ ਚੀਨਾ ਪੱਟੀ ਕਿਹਾ ਜਾਂਦਾ ਸੀ।
ਖੋਜ ਵੀਡੀਓ ਅਨੁਸਾਰ 1000 ਸਾਲ ਪਹਿਲਾਂ ਭਾਰਤੀ ਉਪ ਮਹਾਂਦੀਪ ਦੇ ਲੋਕਾਂ ਦੇ ਚੀਨ ਨਾਲ ਬੜੇ ਗੂੜੇ ਸੰਬੰਧ ਸਨ ਤੇ ਬੜੀ ਆਵਾਜਾਈ ਰਿਹਾ ਕਰਦੀ ਸੀ। ਕਿਉਂਕਿ ਮਹਾਂਤਮਾ ਬੁੱਧ ਭਾਰਤ ਵਿਚ ਪੈਦਾ ਹੋਏ ਤੇ 2000 ਸਾਲ ਪਹਿਲਾਂ ਪੂਰਾ ਚੀਨ ਬੋਧੀ ਬਣ ਚੁੱਕਾ ਸੀ।ਅਕਸਰ ਬੋਧੀ ਭਿਕਸ਼ੂ ਚੀਨ ਤੋਂ ਭਾਰਤ ਆਇਆ ਕਰਦੇ ਸਨ। ਪੰਜਵੀਂ ਸਦੀ ਵਿਚ ਇਥੇ ਫਾਈਹਾਨ ਆਇਆ ਤੇ 6 ਵੀਂ ਸਦੀ ਵਿਚ ਸੌਂਗ ਯਾਨ ਆਇਆ।
ਵਿਦਵਾਨਾਂ  ਅਨੁਸਾਰ ਮਹਾਂਰਾਜਾ ਕਨਿਸ਼ਕ ਨੇ ਚੀਨੀਆਂ ਨੂੰ ਤਿੰਨ ਵੱਖਰੇ ਸਥਾਨ ਅਲਾਟ ਕੀਤੇ ਸਨ ਤਾਂ ਹੀ ਤਾਂ ਚੀਨੀਆਂ ਦੇ ਤਿੰਨ ਵੱਖਰੇ ਨਾਂ ਮਿਲਦੇ ਹਨ। ਕਿਤੇ ਉਨਾਂ ਦਾ ਨਾਂ ਛੀਨੇ ਪਿਆ ਤੇ ਕਿਤੇ ਚੀਮੇ ਤੇ ਕਿਤੇ ਉਹ ਤੁੰਗ ਅਖਵਾਏ।ਚੀਨ ਦੇ ਨਿਵਾਸੀਆਂ ਨੂੰ ਅਸੀ ਚੀਨੀ ਕਹਿੰਦੇ ਹਾਂ, ਪਰ ਜਦੋਂ ਕੋਈ ਚੀਨੀ ਆਪਣੀ ਵਾਕਫੀਅਤ ਜਾਂ ਇੰਟਰੋਡਕਸ਼ਨ ਦਿੰਦਾ ਹੈ ਤਾਂ ਆਪਣੇ ਬਾਰੇ ਓਹ ਕਹਿਦਾ "ਮੈਂ ਚੀਨਾ ਹਾਂ।"  ਪੰਜਾਬੀ ਲੋਕ ਅਕਸਰ ਹੀ ਕਿਸੇ ਦਾ ਨਾਂ ਵਿਗਾੜ ਕੇ ਆਪਣੇ ਹੀ ਲਹਿਜੇ ਵਿਚ ਢਾਲ ਕੇ ਲੈਂਦੇ ਹਨ। ਚੀਨੇ ਕਹਿਣ ਦੀ ਬਿਜਾਏ  ਪੰਜਾਬੀਆਂ ਨੇ ਓਨਾਂ ਨੂੰ ਛੀਨੇ ਕਿਹਾ। ਨਾਲੇ ਫਿਰ ਕੁਝ ਸਦੀਆਂ ਬਾਦ ਛੀਨੇ ਚੀਨਿਆਂ ਤੋਂ ਕੁਝ ਵਖਰੇ ਹੀ ਤਾਂ ਦਿਸਣ ਲਗ ਪਏ ਸੀ। ਚੀਨੇ ਦਾ ਛੀਨਾ ਜਾਂ ਚੀਮਾ ਬਣਨਾ ਇਸ ਕਰਕੇ ਜਰੂਰੀ ਵੀ ਹੋ ਗਿਆ ਸੀ।
ਸੋ ਚੀਨਾ ਪੱਟੀ ਦੇ ਇਲਾਕੇ ਵਿਚ ਜਿਹੜੇ ਚੀਨੇ ਬੈਠੇ ਉਹ ਛੀਨੇ ਅਖਵਾਏ ਤੇ ਦੂਸਰੇ ਪਾਸੇ ਗੁਜਰਾਂਵਾਲਾ- ਸਿਆਲਕੋਟ ਵਿਚ ਜਿਹੜੇ ਬੈਠੇ ਸਨ ਉਨਾਂ ਦਾ ਦੇਸੀ ਨਾਂ ਬਣਿਆ ਚੀਮੇ।
ਇਤਹਾਸਕਾਰਾਂ ਵਿਚ ਚੀਨਾ ਪੱਟੀ ਦੀ ਪਛਾਣ ਬਾਬਤ ਮੱਤਭੇਦ ਸਨ। ਕਿਉਕਿ ਬਹੁਤਿਆਂ  ਤਰਨ ਤਾਰਨ ਜਿਲੇ ਦੇ ਇਤਹਾਸਿਕ ਕਸਬੇ ਪੱਟੀ ਨੂੰ ਹੀ ਚੀਨਾ ਪੱਟੀ ਮੰਨਿਆ ਹੈ ਪਰ ਹਿਊਨ ਸਾਂਗ ਨੇ ਸਥਾਨ ਦੀਆਂ ਜਲੰਧਰ ਜਾਂ ਸਾਗਲਾ ਹਿਲ ਤੋਂ ਜੋ ਦੂਰੀਆਂ ਤੇ ਦਿਸ਼ਾਵਾਂ ਦਿਤੀਆਂ ਹਨ ਉਹ ਪੱਟੀ ਦੇ ਮਾਫਕ ਨਹੀ ਆਉਦੀਆਂ। ਹਾਲਾਂਕਿ ਭਾਰਤੀ ਪੁਰਾਤਤਵ ਦੇ ਪਿਤਾਮਾ ਅਲੈਗਜੈਂਡਰ ਕਨਿੰਘਮ ਨੇ ਵੀ ਬੜੀ ਖੋਜ ਬੀਨ ਉਪਰੰਤ ਛੀਨੇ ਵਾਲੇ ਥੇਹ ਨੂੰ ਹੀ ਚੀਨਾ ਪੱਟੀ ਮੰਨਿਆਂ ਹੈ।
ਵਿਦਵਾਨ ਬੀ.ਐਸ.ਗੁਰਾਇਆ ਉਰਫ ਭਬੀਸ਼ਨ ਸਿੰਘ ਨੇ ਇਸ ਵੀਡਿਓ ਵਿਚ ਸਾਬਤ ਕੀਤਾ ਹੈ ਕਿ ਜੱਟਾਂ ਦੀ ਛੀਨਾ ਗੋਤ ਹੀ ਦਰਅਸਲ ਓਈਗਰ ਮੂਲ ਦੇ ਚੀਨੀ ਰਾਜੇ ਹਨ ਜਿਨਾਂ ਨੂੰ ਮਹਾਰਾਜਾ ਕਨਿਸ਼ਕ ਨੇ ਪਹਿਲੀ ਸਦੀ ਈਸਵੀ ਵਿਚ ਇਥੇ ਬੈਠਾਇਆ ਸੀ। ਗੁਰਾਇਆ ਨੇ ਵੀਡੀਓ ਵਿਚ ਚੀਨੀ ਚਿਹਰੇ ਦਿਖਾਏ ਹਨ ਤੇ ਨਾਲ ਨਾਲ ਛੀਨੇ ਲੋਕਾਂ ਦੇ ਚਿਹਰੇ ਵਿਖਾਏ ਹਨ।
ਛੀਨਾ ਥੇਹ ਦੁਆਲੇ ਕੋਈ ਦਰਜਨ ਕੁ ਪਿੰਡ ਮੂਲ ਚੀਨੀਆਂ ਜਾਂ ਛੀਨਿਆਂ ਦੀ ਪਛਾਣ ਕੀਤੀ ਹੈ ਜਿਸ ਕਰਕੇ ਨੇ ਇਹ ਨਿਰਸੰਦੇਹ ਹੀ ਸਾਬਤ ਹੋ ਜਾਂਦਾ ਹੈ ਕਿ ਛੀਨਾ ਥੇਹ ਹੀ ਚੀਨਾ ਪੱਟੀ ਹੈ। ਖੁਦ ਥੇਹ ਦੇ ਲਾਗੇ ਜਿਹੜੇ ਤਿੰਨ ਪਿੰਡ ਥੇਹ ਤੋਂ ਉਜੜ ਕੇ ਬਣੇ ਉਹ ਵੀ ਤਿੰਨ ਛੀਨੇ ਗੋਤ ਦੇ ਜੱਟਾਂ ਦੇ ਹਨ। ਹਰਸ਼ਾ ਛੀਨਾ ਭਾਵ–-ੳੁੱਚਾ ਕਿਲਾ, ਵਿਚਲਾ ਕਿਲਾ ਤੇ ਸਾਬਾਜਪੁਰ। ਫਿਰ ਨੇੜੇ ਹੀ ਕੁੱਕੜਾਂਵਾਲਾ, ਵਰਨਾਲੀ, ਬੱਗਾ ਛੀਨਾ, ਬੱਗਾ ਛੀਨਾ ਵੱਡਾ, ਦਾਲਮ,  ਲੱਲਾ,  ਤੋਲਾ ਨੰਗਲ, ਝੰਝੋਟੀ, ਜਸਤਰਵਾਲ ਛੀਨਾ, ਛੀਨਾ ਕਰਮ ਸਿੰਘ, ਨੇਪਾਲ, ਅਤੇ ਢੰਡਿਆਲ ਆਦਿ।  ਹਾਲਾਂਕਿ ਇਥੇ ਕੁਝ ਮੁਸਲਮਾਨ ਛੀਨਿਆਂ ਦੇ ਵੀ ਪਿੰਡ ਸਨ ਜੋ 1947 ਵੇਲੇ ਪਾਕਿਸਤਾਨ ਜਾਂ ਚੁੱਕੇ ਹਨ। ਸੋ ਚੀਨਿਆਂ ਜਾਂ ਛੀਨਿਆਂ ਦੇ ਪਿੰਡਾ ਦਾ ਵੱਡਾ ਸਮੂਹ ਇਸ ਇਲਾਕੇ ਵਿਚ ਹੋਣਾਂ ਇਹ ਵੱਡਾ ਸਬੂਤ ਹੈ ਕਿ ਇਹੋ ਹੀ ਚੀਨਾ ਪੱਟੀ ਜਾਂ ਛੀਨਾ ਪੱਟੀ ਹੈ।
ਵਿਦਵਾਨਾਂ ਦਾ ਕਹਿਣਾ ਹੈ ਕਿ ਦੂਸਰੇ ਪਾਸੇ ਤਰਨ ਤਾਰਨ ਵਾਲੀ ਪੱਟੀ ਲਾਗੇ ਛੀਨਿਆਂ  ਜਾਂ ਚੀਨਿਆਂ ਦੀ ਅਜਿਹੀ ਕੋਈ ਬਸਤੀ ਨਹੀ ਹੈ।
ਯੂਟਿਊਬ ਤੇ ਪਏ ਵੀਡਿਓ ਵਿਚ ਓਈਗਰ-ਚੀਨੀਆਂ ਤੇ ਛੀਨਿਆਂ ਦੇ ਚਿਹਰੇ ਵਿਖਾ ਕੇ ਦੋਵਾਂ ਵਿਚ ਸਮਾਨਤਾ ਦਿਖਾਈ ਗਈ ਹੈ। ਯੂਟਿਊਬ ਦਾ ਲਿੰਕ ਇਸ ਪਰਕਾਰ ਹੈ:-………………
ਹਿਊਨ ਸਾਂਗ ਅਨੁਸਾਰ ਛੀਨਾ ਬਹੁਤ ਹੀ ਪ੍ਰਸਿੱਧ ਬੋਧੀ ਸਥਾਨ ਸੀ ਜਿਥੇ 500 ਬੋਧੀ ਭਿਖਸ਼ੂ ਵੀ ਰਹਿਦੇ ਸਨ ਤੇ  ਛੀਨਾ ਪੱਟੀ ਦੇਸ਼ ਵਿਚ 10 ਸੰਘ ਨੇ ਭਾਵ ਵੱਡੀਆਂ ਮੋਨੈਸਟਰੀਆਂ ਜਾਂ ਮੱਠ।
ਹਿਊਨ ਸਾਂਗ  ਛੀਨਿਆਂ  'ਚ ਕੋਈ 14 ਮਹੀਨੇ ਰਿਹਾ। ਜਨਵਰੀ 634 ਈ. ਤੋਂ ਮਾਰਚ 635 ਈ. ਤੱਕ ਅਤੇ ਧਰਮ ਸ਼ਾਸਤਰਾਂ ਦਾ ਅਧਿਐਨ ਕੀਤਾ।
ਬੋਧੀ ਅਹਿੰਸਾ ਤੇ  ਅਮਨ ਦੇ ਪੁਜਾਰੀ ਗਿਣੇ ਗਏ ਹਨ। ਇਤਹਾਸ 'ਚ ਆਉਂਦਾ ਹੈ ਕਿ ਕਈ ਰਾਜਿਆਂ ਨੇ ਬੋਧੀਆਂ ਨੂੰ ਹਜਾਰਾਂ ਲੱਖਾਂ ਦੀ ਤਾਦਾਦ ਵਿਚ ਕਤਲ ਕੀਤਾ ਸੀ। ਮੀਹੀਰਕੁਲ ਹੂਨ ਨੇ ਦਰਿਆਵਾਂ ਵਿਚ ਡੋਬ ਡੋਬ ਕੇ ਬੋਧੀ ਭਿਕਸ਼ੂਆਂ ਦਾ ਕਤਲੇਆਮ ਕੀਤਾ ਸੀ। ਏਸੇ ਤਰਾਂ ਪਹਿਲਾਂ ਮਹਾਰਾਜਾ ਪੁਸ਼ਮਿੱਤਰ ਸ਼ੁੰਗ ਨੇ ਲੱਖਾਂ ਬੋਧੀ ਮਾਰੇ ਸਨ।ਉਂਜ ਪੰਜਾਬ ਵਿਚ ਬੁਧ ਧਰਮ ਪੂਰਾ 1000 ਸਾਲ ਜੀਂਦਾ ਰਿਹਾ।
ਪਰ ਸਵਾਲ ਉਠਦੈ ਚੀਨੇ ਜਾਂ ਛੀਨੇ ਜਾਂ ਚੀਮੇ,  ਜੱਟ ਕਿਵੇਂ ਬਣ ਗਏ। ਦਰ ਅਸਲ ਇਹ ਸਵਾਲ ਤਾਂ ਪੰਜਾਬ ਵਾਸਤੇ ਨਹਾਇਤ ਹੀ ਮਹੱਤਵਪੂਰਨ ਹੈ।ਇਤਹਾਸਕ ਪੱਖੋਂ ਇਥੇ ਨਸਲਾਂ ਪੈਦਾ ਹੁੰਦਿਆਂ, ਜਾਤਾਂ ਪੈਦਾ ਹੁੰਦੀਆਂ । ਪੰਜਾਬ ਤਾਂ ਨਸਲਾਂ ਕਬੀਲਿਆਂ ਦੀ ਕੁਠਾਲੀ ਹੈ, ਜਿਥੇ ਆਪਸੀ ਮੇਲ ਤੋਂ ਨਵੀਆਂ ਨਸਲਾਂ ਘੜੀਆਂ ਗਈਆਂ। ਪੰਜਾਬ ਦੀਆਂ ਬਹੁਤੀਆਂ ਜਾਤਾਂ ਪਾਤਾਂ ਦੀ ਬਸ ਜਿਆਦਾਤਰ ਓਹੋ ਕਹਾਣੀ ਹੈ ਜੋ  ਛੀਨਿਆਂ  ਜਾਂ ਚੀਮਿਆਂ ਦੀ ਹੈ।ਇਥੇ ਯੂਨਾਨੀ, ਸਾਕਾ, ਹੂਨ, ਈਰਾਨੀ, ਤੁਰਕੀ, ਤੇ ਅਨੇਕਾਂ ਹੋਰ ਹਮਲਾਵਰ ਆਏ ਜੋ ਪੰਜਾਬੀ ਸਮਾਜ ਵਿਚ ਜਜ਼ਬ ਹੋ ਗਏ।
ਅਗਲਾ ਸਵਾਲ ਇਹ ਬਣਦਾ ਹੈ ਕਿ ਜੇ ਛੀਨੇ ਚੀਨੀ ਹਨ ਤਾਂ ਇੰਨਾਂ ਦੇ ਚਿਹਰੇ ਚੀਨੀਆਂ ਵਰਗੇ ਚਪਟੇ ਕਿਓਂ ਨਹੀਂ ਹਨ? ਇਹ ਤਾਂ ਆਮ ਜੱਟਾਂ ਵਰਗੇ ਹੀ ਹਨ? ਖੋਜ ਵੀਡੀਓ ਅਨੁਸਾਰ ਚੀਨ ਦੇ ਜਿਹੜੇ ਇਲਾਕੇ 'ਚੋਂ ਇਹ ਆਏ ਹਨ ਉਹ ਪੁਰਾਣੇ ਸੋਵੀਅਤ ਰੂਸ ਭਾਵ ਚੀਨ ਦਾ ਸਰਹੱਟੀ ਇਲਾਕਾ ਹੈ। ਪੀਲੀ ਨਦੀ ਦਾ ਪੱਛਮ ਭਾਵ ਇਹ ਓਈਗਰ ਲੋਕਾਂ ਵਿਚੋਂ ਹਨ। ਖੂਬਸੂਰਤ ਓਈਗਰਾਂ ਦੇ ਚਿਹਰੇ ਬਹੁਤ ਘੱਟ ਚਪਟੇ ਹੁੰਦੇ ਹਨ।
ਨਾਲੇ ਇਹ 2000 ਸਾਲ ਪਹਿਲਾਂ ਆਏ ਸਨ ਤੇ ਹੁਣ ਤੱਕ ਇਨਾਂ ਦੀ ਕੋਈ 80ਵੀ -85ਵੀ ਪੁਸ਼ਤ ਚਲ ਰਹੀ ਹੈ ਤਾਂ ਹਰ ਵਾਰੀ ਨਸਲੀ ਮਿਲਾਵਟ ਹੁੰਦੀ ਆਈ ਹੈ। ਫਿਰ ਵੀ ਪੰਜਾਬੀਆਂ ਤੇ ਖਾਸ ਕਰਕੇ ਛੀਨਿਆਂ, ਚੀਮੇਆਂ ਵਿਚ ਤੁਹਾਨੂੰ ਉਈਗਰ ਸ਼ਕਲ ਦੇ ਬੰਦੇ ਤੇ ਜਨਾਨੀਆਂ ਆਮ ਹੀ ਦਿਸਣਗੇ ਕਿਉਂਕਿ ਕੁਝ ਪੁਸ਼ਤਾਂ ਬਾਅਦ ਵਿਚ ਵਿਚ ਮੂਲ ਸ਼ਕਲ ਵੀ ਆਉਂਦੀ ਹੈ। ਇਸ ਵਾਸਤੇ ਸਾਇੰਸ ਦਾ ਅਸੂਲ ਦੇਖੋ ਮੈਂਨਡਲਜ ਲਾਅ ਆਫ ਇਨਹੈਰੀਟੈਂਸ ਕਿ ਕਿਨਵੀਂ ਪੁਸ਼ਤ ਤੇ ਜਾ ਕੇ ਓਈਗਰ ਸ਼ਕਲ ਦਾ ਬੱਚਾ ਪੈਂਦਾ ਹੁੰਦਾ ਹੈ।
ਖੋਜ ਵੀਡੀਓ ਦੇ ਅੰਤ ਵਿਚ ਭਾਵੁਕ ਅਪੀਲ ਕੀਤੀ ਗਈ ਹੈ ਕਿ ਕਿਵੇ ਪੰਜਾਬ ਵਿਚ ਥੇਹਾਂ ਨੂੰ ਬਚਾਉਣ ਦੀ ਸਖਤ ਜਰੂਰਤ ਹੈ ਕਿਉਂਕਿ ਬਹੁਤੇ ਥੇਹ ਤਾਂ ਪੂਰਬੀ ਪੰਜਾਬ ਵਿਚ ਵਾਹ ਦਿੱਤੇ ਗਏ ਹਨ।

ਭਬੀਸ਼ਨ ਸਿੰਘ ਗੁਰਾਇਆ
ਸਬੰਧਤ ਫੋਟੋਆਂ (ਕੈਪਸ਼ਨ ਵੀ ਦੇ ਦਿਤੇ ਗਏ ਹਨ) ਕਿਰਪਾ ਕਰਕੇ ਹੇਠ ਲਿਖੀ ਸਾਈਟ ਤੋਂ ਡਾਉਨਲੋਡ ਕਰੋ ਜੀ
ਫੋਟੋ ਕੈਪਸ਼ਨਜ਼
1. ਛੀਨਾ ਥੇਹ

2.ਛੀਨਾ ਥੇਹ
3.ਛੀਨਾ ਥੇਹ
4.ਛੀਨਾ ਥੇਹ
5. ਛੀਨਾ ਥੇਹ ਦੀ ਅਮੀਰੀ - ਛੀਨਾ ਥੇਹ ਦਾ ਧਰਾਤਲ
6. ਹਿਊਨ ਸਾਂਗ
7. ਰਿਆਸਤ ਛੀਨਾ ਪੱਟੀ
8. ਮਹਾਰਾਜਾ ਕਨਿਸ਼ਕ ਕੁਸ਼ਾਨ
9.ਭਾਰਤੀ ਪੁਰਾਤਤਵ ਦੇ ਪਿਤਾਮਾ –ਅਲੈਗਜ਼ੈਂਡਰ ਕਨਿੰਘਮ
10. ਅਲੈਗਜ਼ੈਂਡਰ ਕਨਿੰਘਮ ਦਾ ਬਣਾਇਆ ਹੋਇਆ ਛੀਨਾ ਥੇਹ ਦਾ ਨਕਸ਼ਾ
11.ਜਸਤਰਵਾਲ ਛੀਨਾ ਦਾ ਮਾਤਾ ਰਾਣੀ ਮੰਦਰ
12. ਪੱਟੀ (ਤਰਨ ਤਾਰਨ) ਦਾ ਇਤਹਾਸਿਕ ਕਿਲਾ
13. ਥੇਹ ਦੇ ਦੁਆਲੇ ਛੀਨੇ ਜੱਟਾਂ ਦੇ ਪਿੰਡ
15. ਤੋਂ 22- ਓਈਗਰ ਨਸਲ ਦੇ ਚੀਨੀ ਲੋਕ ਜਿਨ੍ਹਾਂ ਦੇ ਚਿਹਰੇ ਪੰਜਾਬੀ ਛੀਨਿਆਂ ਨਾਲ ਮਿਲਦੇ ਹਨ
15. ਤੋਂ 22- ਓਈਗਰ ਨਸਲ ਦੇ ਚੀਨੀ ਲੋਕ ਜਿਨ੍ਹਾਂ ਦੇ ਚਿਹਰੇ ਪੰਜਾਬੀ ਛੀਨਿਆਂ ਨਾਲ ਮਿਲਦੇ ਹਨ
23. ਭਬੀਸ਼ਨ ਸਿੰਘ ਗੁਰਾਇਆ -ਲਿਖਾਰੀ























Youtube Video Link
http://www.youtube.com/watch?v=PfRnN0wOcLY




 

Press Release in Anmollipi

pRYs irlIz
AMimRqsr, 8 nvMbr (              )  AMimRqsr dy ilKwrI qy pRisD purwqqv pRymI bI.AYs.gurwieAw ny A`j iek Koj vIfIE XUitaUb qy jwrI krky swbq kIqw hY ik rwjwsWsI hvweI A`fy nyVy ijhVw CInw Qyh mOjUd hY auh hI cInI XwqrI ihaUn sWg vwlI cInw p`tI hY[ ivdvwn ny dwvw kIqw hY ik CInw hI iksy vyly CInwp`tI irAwsq dI rwjDwnI sI qy ies dw sB qoN v`fw sbUq idqw hY hzwrW dI igxqI ivc nyVy qyVy CInw goq dy j`t lokW dI mOjUdgI  jo mUl ivc cInI sn[ies Koj ivc knyfw dy boDI ivdvwn suqy pRkwS AwhIr ny vI Xogdwn pwieAw hY[ vIifE hYrwn kr idMdw hY ik ikvy koeI rwjDwnI Sihr vI qbwh ho skdw hY[
Xwd rhy A`j qoN 1400 swl pihlW cInI XwqrI ihaUn sWg jMbUdIp (Edo BwrqI aup mhWdIp dw nW) dI Xwqrw qy AwieAw sI qy ijs dw sPrnwmw Bwrq dw sB qoN BrosyXog ieqhwsk sroq hY[ aus ny iliKAw hY ik auh 14 mhIny cInw p`tI irhw qy Dwrimk gRMQ dw AiDAYn kIqw[ ieqhwskwrW ivc cInw p`tI dI mOjUdgI bwry m`q Byd sn[ jo ies Koj ny imtw idqy hn[
Koj vIfIE Anuswr Ajnwly vwlI sVk nyVy mOjUd, CInw Qyh jW 50 Pu`t au`cw it`bw jo rwjwsWsI hvweI A`fy qoN 3 iklomItr Aqy AMimRqsr qoN 11 ik.mI. hY, dUr AqIq ivc v`fw Sihr sI ijs dw nW sI CInw p`tI qy isrP eynw hI nhIN, ieh rwjDwnI sI, CInw p`tI dyS dI jo dirAw rwvI qy sqluj  drimAwn bxdI hY[ ieh irAwsq koeI 1000 ku swl qk kwiem rhI hovygI[ G`to G`t 700 swl dy qW sbUq vI hYgy ny[
cInI XwqrI ihaUn sWg ny bVw spS`t iliKAw hY ik 600 swl pihlW Bwv kinSk rwjy dy vyly cIn dI pRis`D ndI 'pIlI ndI' dy lihMdy ielwky 'coN keI rwijAW ny kinSk dI ADIngI kbUlI hoeI sI qy jmwnq jW grMtI dy qOr qy Awpxy irSqydwr kinSk kol bYTwey hoey sn[ jW ieh kih lE kinSk kol Xrgmwl sn[ pr kinSk ny iehnW nUM gujwry leI rwvI qy sqluj drimAwn dI p`tI jgIr vjoN idqI hoeI sI[ ies p`tI ivc cInIAW dI hkUmq hox krky iehnUM cInw p`tI ikhw jWdw sI[
Koj vIfIE Anuswr 1000 swl pihlW BwrqI aup mhWdIp dy lokW dy cIn nwl bVy gUVy sMbMD sn qy bVI AwvwjweI irhw krdI sI[ ikauNik mhWqmw bu`D Bwrq ivc pYdw hoey qy 2000 swl pihlW pUrw cIn boDI bx cu`kw sI[Aksr boDI iBkSU cIn qoN Bwrq AwieAw krdy sn[ pMjvIN sdI ivc ieQy PweIhwn AwieAw qy 6 vIN sdI ivc sONg Xwn AwieAw[
ivdvwnW  Anuswr mhWrwjw kinSk ny cInIAW nUM iqMn v`Kry sQwn Alwt kIqy sn qW hI qW cInIAW dy iqMn v`Kry nW imldy hn[ ikqy aunW dw nW CIny ipAw qy ikqy cImy qy ikqy auh quMg AKvwey[cIn dy invwsIAW nUM AsI cInI kihMdy hW, pr jdoN koeI cInI AwpxI vwkPIAq jW ieMtrofkSn idMdw hY qW Awpxy bwry Eh kihdw "mYN cInw hW["  pMjwbI lok Aksr hI iksy dw nW ivgwV ky Awpxy hI lihjy ivc Fwl ky lYNdy hn[ cIny kihx dI ibjwey  pMjwbIAW ny EnW nUM CIny ikhw[ nwly iPr kuJ sdIAW bwd CIny cIinAW qoN kuJ vKry hI qW idsx lg pey sI[ cIny dw CInw jW cImw bxnw ies krky jrUrI vI ho igAw sI[
so cInw p`tI dy ielwky ivc ijhVy cIny bYTy auh CIny AKvwey qy dUsry pwsy gujrWvwlw- isAwlkot ivc ijhVy bYTy sn aunW dw dysI nW bixAw cImy[
ieqhwskwrW ivc cInw p`tI dI pCwx bwbq m`qByd sn[ ikauik bhuiqAW  qrn qwrn ijly dy ieqhwisk ksby p`tI nUM hI cInw p`tI mMinAw hY pr ihaUn sWg ny sQwn dIAW jlMDr jW swglw ihl qoN jo dUrIAW qy idSwvW idqIAW hn auh p`tI dy mwPk nhI AwaudIAW[ hwlWik BwrqI purwqqv dy ipqwmw AlYgjYNfr kinMGm ny vI bVI Koj bIn auprMq CIny vwly Qyh nUM hI cInw p`tI mMinAW hY[
ivdvwn bI.AYs.gurwieAw aurP BbISn isMG ny ies vIifE ivc swbq kIqw hY ik j`tW dI CInw goq hI drAsl EeIgr mUl dy cInI rwjy hn ijnW nUM mhwrwjw kinSk ny pihlI sdI eIsvI ivc ieQy bYTwieAw sI[ gurwieAw ny vIfIE ivc cInI ichry idKwey hn qy nwl nwl CIny lokW dy ichry ivKwey hn[
CInw Qyh duAwly koeI drjn ku ipMf mUl cInIAW jW CIinAW dI pCwx kIqI hY ijs krky ny ieh inrsMdyh hI swbq ho jWdw hY ik CInw Qyh hI cInw p`tI hY[ Kud Qyh dy lwgy ijhVy iqMn ipMf Qyh qoN aujV ky bxy auh vI iqMn CIny goq dy j`tW dy hn[ hrSw CInw Bwv–-a~ucw iklw, ivclw iklw qy swbwjpur[ iPr nyVy hI ku`kVWvwlw, vrnwlI, b`gw CInw, b`gw CInw v`fw, dwlm,  l`lw,  qolw nMgl, JMJotI, jsqrvwl CInw, CInw krm isMG, nypwl, Aqy FMifAwl Awid[  hwlWik ieQy kuJ muslmwn CIinAW dy vI ipMf sn jo 1947 vyly pwiksqwn jW cu`ky hn[ so cIinAW jW CIinAW dy ipMfw dw v`fw smUh ies ielwky ivc hoxW ieh v`fw sbUq hY ik ieho hI cInw p`tI jW CInw p`tI hY[
ivdvwnW dw kihxw hY ik dUsry pwsy qrn qwrn vwlI p`tI lwgy CIinAW  jW cIinAW dI AijhI koeI bsqI nhI hY[
XUitaUb qy pey vIifE ivc EeIgr-cInIAW qy CIinAW dy ichry ivKw ky dovW ivc smwnqw idKweI geI hY[ XUitaUb dw ilMk ies prkwr hY:-………………
ihaUn sWg Anuswr CInw bhuq hI pRis`D boDI sQwn sI ijQy 500 boDI iBKSU vI rihdy sn qy  CInw p`tI dyS ivc 10 sMG ny Bwv v`fIAW monYstrIAW jW m`T[
ihaUn sWg  CIinAW  'c koeI 14 mhIny irhw[ jnvrI 634 eI. qoN mwrc 635 eI. q`k Aqy Drm SwsqrW dw AiDAYn kIqw[
boDI AihMsw qy  Amn dy pujwrI igxy gey hn[ ieqhws 'c AwauNdw hY ik keI rwijAW ny boDIAW nUM hjwrW l`KW dI qwdwd ivc kql kIqw sI[ mIhIrkul hUn ny dirAwvW ivc fob fob ky boDI iBkSUAW dw kqlyAwm kIqw sI[ eysy qrW pihlW mhwrwjw puSim`qr SuMg ny l`KW boDI mwry sn[auNj pMjwb ivc buD Drm pUrw 1000 swl jINdw irhw[
pr svwl auTdY cIny jW CIny jW cImy,  j`t ikvyN bx gey[ dr Asl ieh svwl qW pMjwb vwsqy nhwieq hI mh`qvpUrn hY[ieqhwsk p`KoN ieQy nslW pYdw huMidAW, jwqW pYdw huMdIAW [ pMjwb qW nslW kbIilAW dI kuTwlI hY, ijQy AwpsI myl qoN nvIAW nslW GVIAW geIAW[ pMjwb dIAW bhuqIAW jwqW pwqW dI bs ijAwdwqr Eho khwxI hY jo  CIinAW  jW cIimAW dI hY[ieQy XUnwnI, swkw, hUn, eIrwnI, qurkI, qy AnykW hor hmlwvr Awey jo pMjwbI smwj ivc jzb ho gey[
Aglw svwl ieh bxdw hY ik jy CIny cInI hn qW ieMnW dy ichry cInIAW vrgy cpty ikEN nhIN hn? ieh qW Awm j`tW vrgy hI hn? Koj vIfIE Anuswr cIn dy ijhVy ielwky 'coN ieh Awey hn auh purwxy sovIAq rUs Bwv cIn dw srh`tI ielwkw hY[ pIlI ndI dw p`Cm Bwv ieh EeIgr lokW ivcoN hn[ KUbsUrq EeIgrW dy ichry bhuq G`t cpty huMdy hn[
nwly ieh 2000 swl pihlW Awey sn qy hux q`k ienW dI koeI 80vI -85vI puSq cl rhI hY qW hr vwrI nslI imlwvt huMdI AweI hY[ iPr vI pMjwbIAW qy Kws krky CIinAW, cImyAW ivc quhwnUM aueIgr Skl dy bMdy qy jnwnIAW Awm hI idsxgy ikauNik kuJ puSqW bwAd ivc ivc mUl Skl vI AwauNdI hY[ ies vwsqy swieMs dw AsUl dyKo mYNnflj lwA AwP ienhYrItYNs ik iknvIN puSq qy jw ky EeIgr Skl dw b`cw pYNdw huMdw hY[
Koj vIfIE dy AMq ivc Bwvuk ApIl kIqI geI hY ik ikvy pMjwb ivc QyhW nUM bcwaux dI sKq jrUrq hY ikauNik bhuqy Qyh qW pUrbI pMjwb ivc vwh id`qy gey hn[

BbISn isMG gurwieAw
sbMDq PotoAW (kYpSn vI dy idqy gey hn) ikrpw krky hyT ilKI sweIt qoN fwaunlof kro jI
http://www.punjabmonitor.com/2013/11/pressnote.html

Poto kYpSnz
 
1. CInw Qyh
2.CInw Qyh
3.CInw Qyh
4.CInw Qyh
5. CInw Qyh dI AmIrI - CInw Qyh dw Drwql
6. ihaUn sWg
 7. irAwsq CInw p`tI
 8. mhwrwjw kinSk kuSwn
9.BwrqI purwqqv dy ipqwmw –AlYgzYNfr kinMGm
10. AlYgzYNfr kinMGm dw bxwieAw hoieAw CInw Qyh dw nkSw
11.jsqrvwl CInw dw mwqw rwxI mMdr
12. p`tI (qrn qwrn) dw ieqhwisk iklw
13. Qyh dy duAwly CIny j`tW dy ipMf
15. qoN 22- EeIgr nsl dy cInI lok ijnHW dy ichry pMjwbI CIinAW nwl imldy hn
23. ਭਬੀਸ਼ਨ ਸਿੰਘ ਗੁਰਾਇਆ -ਲਿਖਾਰੀ
Share this article :

No comments:

Post a Comment

 

Punjab Monitor