Home » » GURBANI RANDOM STANZAS -2

GURBANI RANDOM STANZAS -2

GURBANI RANDOM STANZAS -2





http://www.punjabmonitor.com/2014/05/gurbani-random-stanzas.html

Note: Ours is not word to word translation. It is interpretation.


(615) ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
(IV Nanak. SGGS-305) A real Sikh of the Guru shall rise in the early morning and say praises to God. Energetically he will take bath early in the morning, and then take bath in the Amrit-pool i.e Gurbani. Upon the advice of the Guru, he is to chant God's Japuji thus all sins, misdeeds and negative actions shall be erased. Then again during the day whether sitting down or standing up, he is to keep on singing Gurbani the God's naam;
ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ, ਹਰ ਰੋਜ਼ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ, ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ; ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ (ਦਿਹਾੜੀ) ਬਹਿੰਦਿਆਂ ਉੱਠਦਿਆਂ (ਭਾਵ, ਕਾਰ-ਕਿਰਤ ਕਰਦਿਆਂ) ਪ੍ਰਭੂ ਦਾ ਨਾਮ ਸਿਮਰਦਾ ਹੈ ।


(614) ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥ ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥  (Nanak, SGGS – 581) The One who is present in His creation He alone knows His nature (universe). Do not search for the True God far away from his creation. Identify Him in each and every soul (through Gurbani).





(612) ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ  ਮਾਇਆਧਾਰੀ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ॥1॥ ਹਰਿ ਜੀਉ ਨਿਮਾਣਿਆ ਤੂ ਮਾਣੁ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ॥ (V Nanak, SGGS – 624) The restorer of what was lost, THE LIBERATOR the Formless God, destroyer of pain. I don't know the ritual  nor righteous living. I am so greedy and always running after money yet people call me bhagat the devotee. O God, therefore please, save honour of your so-called bhagat. 1. O dear God, You are the honour of the dishonoured. You make the unworthy ones worthy, O my God of the universe; I am a sacrifice to Your almighty creative power. 



(611) ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ॥1॥ ਪ੍ਰਭ ਬਾਣੀ ਸਬਦੁ ਸੁਭਾਖਿਆ॥ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ॥(V Nanak, SGGS -611) Your mind and body will become healthy if you meditate on God, early in the morning after taking bath. When we go in the shelter of God all obstacles in our work are removed and good fortune dawns. 1. The poetry of God’s Gurbani and shabads are the best prayers. Therefore sing, listen and daily read Gurbani. The Perfect Guru saves you.  

(531) ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿਚਿ ਪਤਿ ਖੋਈ॥ ਗੁਰਮੁਖਿ ਹੋਵੈ ਚਉਥਾ ਪਦੁ ਚੀਨੈ ਰਾਮ ਨਾਮਿ ਸੁਖੁ ਹੋਈ॥ (III Nanak, SGGS- 604) According to Hindu philosophy (Geeta) jiva the creature is obsessed by 3 qualities of Rajo, Sato and Tamo guna the qualities and thus they are actively engaged in the life process. (But according to Sikh thought the universe or life is a drama enacted by God by employing the lusts of 'Kaam, Krodh, Lobh, Moh and Ahankar' i.e sex, anger, greed, attachment and pride collectively called HAUMEN the Ego.) Guru sahib says here that the man engaged in the ego process is daily getting dishonoured. However when the go to the sactuary of Guru he will be explained it all i.e the secret of this great drama and the man will become Gurmukh and become passive to these lusts (Sehaj Awastha or 4th state) and start praising God and will become happy.

(530) ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ (III Nanak, SGGS- 601) He alone is a Sikh, a friend, a relative and a sibling, who lives in the order of Guru. The one who is self-master will suffer separation from the God and will live in agony.


(529) ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ ॥ ਸਚੀ ਬਾਣੀ ਹਰਿ ਗੁਣ ਗਾਵੈ ਨਦਰੀ ਨਦਰਿ ਨਿਹਾਲਿ ॥ (III Nanak, SGGS-600)  The one who becomes a dedicated student with the aim of Naam-Simran, always deeply studies the qualities of God through Gurbani and also sings the praises of the God is thus blessed with the God's graceful glance and enters the Anand state of being high spirited. ਇਹ ਤੁੱਕ ਫਿਰ ਸਾਬਤ ਕਰਦੀ ਹੈ ਕਿ ਗੁਰਬਾਣੀ ਦੀ ਖੋਜ, ਵਿਚਾਰ ਤੇ ਗਾਉਣਾ ਹੀ ਨਾਮ ਹੈ। ਨਿਰੰਕਾਰ ਦਾ ਨਾਮ ਲੈਣਾ, ਉਹਦੇ ਜਸ ਗਾਉਣਾ ਹੀ ਨਾਮ ਹੁੰਦਾ ਹੈ।

(528) READ WHO WAS GURU OF NANAK? ਕੌਣ ਸੀ ਗੁਰੂ ਨਾਨਕ ਦਾ ਗੁਰੂ?  ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ॥ (SGGS -599, Guru Nanak) Seed or at the base of whole universe is that matter-less light the God, naturally it is there in me also— thus there is no difference between us (me and God). So Nanak's Guru is God Himself the infinite, all-pervading, the supreme Lord God.  ਸਾਰੀ ਸ੍ਰਿਸਟੀ ਦਾ ਮੂਲ ਪਦਾਰਥ-ਰਹਿਤ ਨਿਰੰਕਾਰੀ ਜੋਤ ਹੈ। ਉਹ ਜੋਤ ਮੇਰੇ ਅੰਦਰ ਵੀ ਬਿਰਾਜਮਾਨ ਹੈ। ਸਾਡੇ ਦੋਹਾਂ ਵਿਚ ਕੋਈ ਫਰਕ ਰਹਿ ਨਹੀ ਜਾਂਦਾ। ਉਹ ਸਰਬਵਿਆਪਕ ਬੇਅੰਤ, ਅਕਾਲਪੁਰਖ ਖੁੱਦ ਹੀ ਮੇਰਾ ਗੁਰੂ ਹੈ।

(527)ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ॥ ਆਪਿ ਅਲੇਖੁ ਕੁਦਰਤਿ ਕਰਿ ਦੇਖੈ ਹੁਕਮਿ ਚਲਾਏ ਸੋਈ ਜੀਉ॥ All living beings without exception have preordained destiny. Only He Himself is beyond destiny; creating the nature, He beholds it and administers by His Command. 

(526)ਕਰਤਾ ਤੂ ਮੈ ਮਾਣੁ ਨਿਮਾਣੇ॥ ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੇ॥ (SGGS-596)  O creator God, You are pride of me humble. My honour and importance is Your name the praises and it is all my capital.  I thus remain merged into the true poetry of Your praises.

(525) ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ॥ ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ॥  (SGGS -596) Wherever I look, in every thing at the core of it You are there.  But I wonder what is Your original form? I know it is one form which is pervading every where Yet none like any other. (ਮੈਂ ਜਿਧਰ ਵੀ ਵੇਖਦਾ ਹਾਂ ਤੇਰਾ ਹੀ ਰੂਪ ਹੈ ਕਿਉਕਿ ਮੂਲ ਵਿਚ ਤੂ ਹੀ ਹੁੰਨੇ। ਸਾਰਿਆਂ ਵਿਚ ਤੇਰਾ ਹੀ ਰੂਪ ਛੁਪਿਆ ਹੋਣ ਦੇ ਬਾਵਜੂਦ ਕੋਈ ਵੀ ਇਕ ਦੂਸਰੇ ਵਰਗਾ ਨਹੀ ਹੈ, ਸਾਰੇ ਵਖਰੇ ਵਖਰੇ ਰੂਪ ਹਨ। ਭਾਵ ਸਾਰੀ ਸ੍ਰਿਸਟੀ ਉਹ ਅਕਾਲ ਪੁਰਖ ਖੁੱਦ ਹੀ ਹੈ। ਸ੍ਰਿਸਟੀ ਉਹਦਾ ਇਕ ਖੇਲ ਰਚਿਆ ਹੋਇਆ ਹੈ।)


(524) SANTOKH - THE KEY WORD OF SIKHISM



(523) GOD OF GURU NANAK -ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥  ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥ (SGGS -597) He can't be explained. He is infinite, unapproachable and imperceptible. He is not subject to death or life activity. He doesn't belong to any species or any type of living beings. He is unborn. He is sort of self installed in the universe. He has no special attachment (like we living being have). He is a reality; not an illusion.

(522) ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ ॥ ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ ॥ ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ ॥ ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ ॥ (SGGS- 580)  When the order of Kartar the creator God arrives, those summoned will have to go. The one who unites has now separated the husband and wife. No one cares for your beauty, O beautiful bride; the messenger of death is bound only by the 'Govt' order. Neither does he distinguish between young children and old people; he tears apart love and affection. 

(521) ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ॥ (SGGS- 567) Your eyes are beautiful, teeth delightful, nose graceful and Your hair is so long. (ਨਿਰੰਕਾਰ ਰਬ ਨੂੰ ਜਦੋਂ ਗੁਰੂ ਨਾਨਕ ਸਾਹਿਬ ਇਨਸਾਨ ਦੇ ਰੂਪ (personification) ਵਿਚ ਦੇਖਦੇ ਹਨ ਤਾਂ ਰਬ ਬਾਰੇ ਇਹ ਕੁਝ ਕਹਿੰਦੇ ਹਨ।ਕਿਤੇ ਗੁਰੂ ਸਾਹਿਬ ਕੇਸਾਂ ਨਾਲ ਚਰਨ ਝਾੜਨ ਦੀ ਗਲ ਕਰਦੇ ਹਨ।ਗੁਰਬਾਣੀ ਦੀਆਂ ਅਜਿਹੀਆਂ ਤੁਕਾਂ ਤੋਂ ਸਾਬਤ ਹੁੰਦਾ ਹੈ ਕਿ ਗੁਰੂ ਨਾਨਕ ਵੀ ਕੇਸਧਾਰੀ ਸਨ।)

(520) ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥ ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥ ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥ ਸੂਰਜੁ ਚੰਦੁ ਸਿਰਜਿਅਨੁ   ਅਹਿਨਿਸਿ ਚਲਤੁ ਵੀਚਾਰੋ ॥1॥ ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ॥ ਰਹਾਉ ॥ ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ ॥ ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ ॥ ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ ॥ ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥ (SGGS- 580)  The truth is, the creator God is absolute truth. He is our  true sustainer. The true God who is invisible and infinite but when He so wished He gave form to Himself. He created the two slabs of sky and earth side by side and then seprated them. One can't understand the universal truth without the Guru. He created the sun and the moon; night and day, they move according to His order.1.  O True God and Master, You are True. O True God, please bless me with Your Love.  Pause.  You created the universe; You are the giver of pleasure and pain. You created woman and man, the love of poison and emotional attachment to Maya. The four sources of creation (animal & plant kingdom)  and You give Support to all beings. You have made the Creation as Your Throne (God can be seen through His creation); Your justice is absolute truth. (TRUTH – in Sikh philosophy truth is supreme. When some one adopts truth in life, he is able to see and experience God.  Living in falsehood can't reach God.) 


Share this article :

1 comment:

saadat naqvi said...

Quraan - 6:163 No partner hath He: this am I commanded, and I am the first of those who bow to His will.--
67:2 He Who created Death and Life, that He may try which of you is best in deed: and He is the Exalted in Might, Oft-Forgiving;-

Post a Comment

 

Punjab Monitor