Home » » KHALISTAN : CONCEPT AND ALL

KHALISTAN : CONCEPT AND ALL

 

ਖਾਲਿਸਤਾਨ  KHALISTAN

(ਜਾਂ ਖਾਲਸਾ ਰਿਪਬਲਿਕ ਆਫ ਪੰਜਾਬ or KHALSA REPUBLIC OF PUNJAB)

------



ਭਾਗ ਇਕ - ਮੁੱਢਲੀ ਯੋਗਤਾ PART -I, BASIC QUALIFICATION

1. ਰੂਹਾਨੀ ਥਾਪੜਾ- SPIRITUAL SANCTION

     ਨਾਨਕ ਰਾਜ ਚਲਾਇਆ ਸਚੁ ਕੋਟ ਸਤਾਣੀ ਨੀਵ ਦੇ। Nanak has founded a state with solid foundation of truth

         ਰਾਜ ਕਰੇਗਾ ਖਾਲਸਾ -ਦਸਮ ਪਾਤਸ਼ਾਹ ਦਾ ਵਰ- Tenth blessed ‘Khalsa will Rule’ (Punjabi)

        ਰਾਜ ਕਰੇਗਾ ਖਾਲਸਾ -ਦਸਮ ਪਾਤਸ਼ਾਹ ਦਾ ਵਰ- Tenth blessed ‘Khalsa will Rule  (English)

         'I BESTOW KINGDOM ON THESE POOR SIKHS..'

2.  ਸੰਪੂਰਨ ਯੋਗਤਾ ਵਾਲੀ ਕੌਮ NATION FULLY QUALIFIED  (English)

        ਸੰਪੂਰਨ ਯੋਗਤਾ ਵਾਲੀ ਕੌਮ NATION FULLY QUALIFIED (punjabi)


3.  ਯੂ ਐਨ ਓ ਵਲੋ ਨਿਰਧਾਰਿਤ ਅਸੂਲਾਂ ਅਨੁਸਾਰ ਨਿੱਜੀ ਰਾਜ ਦਾ ਹੱਕ Fully qualified for self rule as per UNO charters

ਭਾਗ ਦੋ- ਅਗਲੇਰੀ ਮੁੱਢਲੀ ਯੋਗਤਾਵਾਂ PART II
– ADDITIONAL BASIC QUALIFICATION

    4.ਅਲੌਕਿਕ ਤੌਰ ਤੇ ਵੱਖਰੀ ਹੀ ਪਛਾਣ (ਕੇਸਧਾਰੀ ਦਸਤਾਰਧਾਰੀ)- Distinct Identiy (Hairsut with Turbans) (English : Hum Hindu Naahi              by Kahn Singh Nabha

     5. ਵੱਖਰੀ ਜੁਬਾਨ/ ਵੱਖਰੀ ਲਿਪੀ – DISTINCT LANGUAGE WITH UNIQUE SCRIPT

     6. ਸਪੱਸ਼ਟ ਉਲੀਕਿਆ ਖਿੱਤਾ- WELL DEFINED TERRITORY (First in 1947and further corrected in 1966)

            ਦਸਮੇਸ਼ ਨੂੰ ਸਿੱਖਾਂ ਕਿਹਾ “ਮੱਧ ਪੰਜਾਬੇ ਰਾਜ ਕਮਾਵੇਂ”- Sikhs requested Tenth Guru please bless us rule of Central Punjab (  punjabi)

            1947 ਅਤੇ ’66 ਵਿਚ ਫਿਰ ਓਹੋ ਹੋਇਆ। Incidentally the same territory was defined in 1947 and finally in 1966

            1966 'ਚ ਸਿੱਖ ਪੰਜਾਬੀ ਸੂਬਾ ਮੰਗ ਰਹੇ ਸਨ ਪਰ ਹਿੰਦੂ ਹੁਕਮਰਾਨ ਨੇ ਉਹਨਾਂ ਨੂੰ ਸਿੱਖ ਸੂਬਾ ਦਿੱਤਾ 

     7. ਇਤਹਾਸਿਕ ਸਚਾਈ- 1765 ਤੋਂ 1849 ਈ ਤਕ ਪੰਜਾਬੀਆਂ ਨੇ ਦੁਨੀਆ ਨੂੰ ਰਾਹ ਦਿਖਾਇਆ ਕਿ ਰਾਜ ਕਿਹੋ ਜਿਹਾ ਹੋਣਾ ਚਾਹੀਦੈ HISTORIC REALITY                 FROM 1765 TO 1849. Sikhs show the path to world as to what is called Humanitarian Rule

             Rule of the Sikh Misls (in Punjabi)

     8. ਇਹਦਾ ਸਪੱਸ਼ਟ ਸੰਵਿਧਾਨ- DISTINCT ITS CONSTITUTION

            ਜਿੱਥੇ ਨੀਵਿਆਂ ਦਾ ਰਾਜ ਹੋਵੇਗਾ (ਨੀਚਾਂ ਅੰਦਰਿ ਨੀਚ ਜਾਤ…) Where the humility will rule

           ਜਿੱਥੇ ਔਰਤ ਜਾਤ ਦੀ ਚੜ੍ਹਤ ਹੋਵੇਗੀ (ਸੋ ਕਿਓ ਮੰਦਾ ਆਖੀਏ)- Where woman will have a say

            ਸਭੈ ਸਾਂਝੀਵਾਲ ਸਦਾਇਨ ……It will be every one’s

             WHEN GURU HIMSELF BUILT A MOSQUE

      9. ਵੱਖਰਾ ਨਿਸ਼ਾਨ DISTINCT ITS FLAG

                ਛੇਵੇ ਗੁਰੂ ਸਾਹਿਬ ਤੋਂ ਬਾਦ ਨਿਰੰਤਰ ਬਹੁਤ ਹੀ ਸਪੱਸ਼ਟ ਤੌਰ ਤੇ ਨੀਲਾ ਨਿਸ਼ਾਨ ਸਾਹਿਬ ਚੜਾਇਆ ਜਾਂਦਾ ਸੀ ਜੋ ਕਿ ਨਿਮ੍ਰਤਾ ਦਾ ਪ੍ਰਤੀਕ ਹੈ। ਵਿਰੋਧੀ ਹਰ                     ਹੀਲੇ ਵਸੀਲੇ ਕੋਸ਼ਿਸ਼ ਕਰਦਾ ਆਇਆ ਕਿ ਇਹਨੂੰ ਜਾਤ ਪਾਤ ਦਾ ਪ੍ਰਤੀਕ ਭਗਵਾ ਬਣਾਇਆ ਜਾਏ। From Sixth Guru onwards the Blue has been                 Sikh flag but the opponent has always tried to confuse sometimes with yellow or Saffron.

       10. ਸਪੱਸ਼ਟ ਕੇਂਦਰੀ ਧੁਰਾ (ਅੰਮ੍ਰਿਤਸਰ)- AMRITSAR ITS AXIS

       11. ਵੱਖਰਾ ਕਲੈਂਡਰ (ਆਜ਼ਾਦ ਹੋਣ ਤੇ ਲਾਗੂ ਹੋਵੇਗਾ)-DISTINCT ITS CALENDER

        12. 1947 ‘ਚ ਬਣਦਾ ਬਣਦਾ ਰਹਿ ਗਿਆ HOW IT WAS AVERTED IN 1947

                        ਇਸ ਵਿਚ ਕੋਈ ਸ਼ੱਕ ਨੇ ਸਿੱਖਾਂ ਨੂੰ ਅੰਗਰੇਜਾਂ ਤੀਸਰੀ ਧਿਰ ਮੰਨਿਆ ਸੀ। No doubt about it that the British recognized Sikhs of Punjab                         as Third Party while transferring the power   (video)

       13. ਗਵਾਹੀ ਅਤੇ ਗੰਭੀਰਤਾ (ਇਸ ਦੀ ਪ੍ਰਾਪਤੀ ਲਈ ਹੱਸ ਹੱਸ ਸ਼ਹੀਦੀਆਂ ਪਾਈਆਂ) TESTIMONY THROUGH MARTYRDOMS. Thousands have                 willingly laid down their lives for it. THE SERIOUSNESS

              (ੳ) ਗੁਰੂ ਕਾਲ DURING GURU PERIOD

                 (ਅ) ਮੁਗਲ ਕਾਲ- MUGHAL PERIOD

                 (ੲ) ਮੌਜੂਦਾ ਦੌਰ-PRESENT ERA

ਭਾਗ ਤਿੰਨ PART III

(ਹੁਣ ਤਾਂ ਹੋਰ ਵੀ ਜਰੂਰੀ ਹੋ ਗਿਆ) (IT HAS BECOME ALL THE MORE NECESSARY NOW)

14.  ਵਿਸਾਹਘਾਤ THE GREAT BETRAYAL OF POST 1947

            1947 ਬਾਦ ਅੱਖਾਂ ਫੇਰ ਲਈਆਂ, ਵਾਇਦੇ ਭੁਲਿਆ- They broke trust immediately after 1947 (punjabi)


            ਵੱਖਰੀ ਚੋਣ ਪ੍ਰਨਾਲੀ ਹਟਾਈ- Seprate Electorate abolished

            ਅਖੌਤੀ ਨੀਵੀਆਂ ਜਾਤਾਂ ਰਾਖਵਾਕਰਨ ਹਟਾਇਆ- the depressed castes in Sikhism denied benefits

15. ਵੱਖਰੀ ਪਛਾਣ ਖਤਰੇ ‘ਚ IDENTITY IN PERIL

            ਅਖੇ ਸਿੱਖ ਹਿੰਦੂ ਹੀ ਹੈਨ They Say Sikhs are Hindus

             FRUSTRATED WITH THEIR LEADERS, THE SIKH YOUTH CUT HAIR

16. ਨਿਸ਼ਾਨ ਖਤਰੇ ‘ਚ FLAG IN DANGER

            ਨੀਲੇ ਬਾਬਤ ਭੰਬਲਭੂਸਾ ਖੜਾ ਕੀਤਾ ਗਿਆ Created confusion over Blue flag

17. ਸੰਵਿਧਾਨ ਲਈ ਖਤਰਾ (ਥਾਂ ਥਾਂ ਬੇਅਦਬੀ) They attempted to change our Constitution but miserably failed. Frustrated now they have started         vandalizing the holy book every day

        Piara Bhaniariwala was working on orders from agencies

18. ਸਿਹਤ ਲਈ ਖਤਰਾ HEALTH OF PUNJABIS IN PERIL

            ਸਰਕਾਰ (ਪੁਲਿਸ) ਖੁਦ ਨਸ਼ਾ ਤਸਕਰੀ ਵਿਚ ਸ਼ਾਮਲ Police itself involved in drug traffiking
            Punjab's Ruling Chief Ministers act as secret agents of Central Govt and defame Sikhs and Sikh concept of Raj (Punjabi)

19. ਸਨਅੱਤ ਤਬਾਹ ਜਾਂ ਹਿਜਰਤ- INDUSTRY FINISHED OR SHIFTED AWAY FROM PUNJAB

            2001 ਵਿਚ ਕਨੂੰਨ ਬਣਾ ਕੇ ਪੰਜਾਬ ਦੀ ਸਨਅੱਤ ਹਿਮਾਚਲ/ਜੰਮੂ ਭੇਜੀ- They made law in 2001 to shift Punjab industry

            ਕੇਂਦਰ ਨੇ ਅੰਮ੍ਰਿਤਸਰ ਦੀ ਸਨਅੱਤ ਤਬਾਹ ਕਰ ਦਿੱਤੀ ਹੈ- ਰਾਜ ਕੁਮਾਰ MLA

20.ਖੋਹੇ ਪੰਜ ਆਬ (ਖੋਹੇ ਪਾਣੀਆਂ ਦੀ ਕਹਾਣੀ)- River water our soul have been snatched away

            CANCELLATION OF WATER TREATIES GIVING LEGAR RIGHT TO HARYANA AND PUNJAB  by Captain Amrinder Singh

          DISASTER AWAITS PUNJAB 'S FARM SECTOR (English)

21. ਗਵਾਹੀ ਤੇ ਗੰਭੀਰਤਾ ਦੀ ਬਦਨਾਮੀ Defaming our Martyrs

            ਕਿਵੇਂ ਸ਼ਹੀਦਾਂ ਅਤੇ ਖਾੜਕੂਆਂ ਨੂੰ ਬਦਨਾਮ ਕੀਤਾ ਗਿਆ- How our fighter and martyr were vilified

             REVOLUTIONARY OF THE SLAVE NATION: TERRORIST FOR THE IMPERIALIST ( Iin Punjabi)

22. ਧਰਮ ਲਈ ਖਤਰਾ SIKHISM IN DANGER

            ੳ. 1984 ਬਲੂ ਸਟਾਰ – Storming our Holiest of Holy place  (English)

            ੳ. ਅਕਾਲ ਤਖਤ/ ਲੋਹਗੜ੍ਹ ਕਿਲਾ ਢਾਹੁੰਣਾ- Demolishing our Akal Takhat and Lohgarh fort

            ਅ. ਹੋਰ ਧਾਰਮਿਕ ਸਥਾਨ ਢਾਹੁੰਣੇ- Demolition of more religious places

            ੲ. ਸ਼੍ਰੋਮਣੀ ਕਮੇਟੀ ਤੇ ਨਜ਼ਾਇਜ ਕਬਜਾ-Illegal control over SGPC

            ਸ. ਡੇਰਿਆਂ ਨੂੰ ਪ੍ਰਮੋਟ ਕਰਨਾਂ- Promotion of so called Sant Deras (Radha Soami)

            ਹ. ਇਤਹਾਸਿਕ ਦਸਤਾਵੇਜ ਦੀ ਮਾਰਧਾੜ (1984 ਵੇਲੇ ਚੋਰੀ ਕਰਨਾ) Stealing our religious rare documents in 1984

23. ਵਿਤਕਰੇ ਦੀ ਇੰਤਹਾ- HEIGHT OF DISCRIMINATION

            ੳ. ਧਾਰਮਿਕ ਯਾਤਰਾਵਾਂ- PILGRIMAGES TO PAKISTAN

            ਅ. ਫੌਜ ਦੀ ਭਰਤੀ ਵੇਲੇ- Recruitment in Army

            ੲ. ਫੰਡ ਵੰਡ ਵੇਲੇ ਕੇਂਦਰ ਵਲੋਂ ਵੱਡਾ ਵਿਤਕਰਾ-Discrimination against Punjab while allocating revenue by Centre

24. ਏਕਤਾ ਨੂੰ ਖਤਰਾ UNITY OF PUNJABIS IN PERIL

            ਪੰਜਾਬੀਆਂ ਨੂੰ ਪਹਿਲਾਂ ਅੰਗਰੇਜਾਂ ਵੰਡਿਆ ਤੇ ਰਹਿੰਦੀ ਕਸਰ ਭਾਰਤ ਕੱਢ ਰਿਹਾ- Punjabis were first divided by the English and later the Centre

            ਮਿਸਾਲ ਦੇ ਤੌਰ ਤੇ ਬਹੁਤੇ ਖਤਰੀ, ਅਰੋੜੇ, ਬ੍ਰਾਹਮਣ ਸਿੱਖੀ ਤੋਂ ਦੂਰ ਕਰ ਦਿਤੇ ਗਏ ਹਨ- For example most Khatri, Aroras and Brahmins were                 pulled away from Sikhism

25. ਜੁਬਾਨ ਨੂੰ ਖਤਰਾ- DANGER TO LANGUAGE

            ਮੇਰੀ ਮਾਂ ਬੋਲੀ ਦਾ ਬਣ ਗਿਆ ਤ੍ਰਿਸ਼ੰਕੂ (ਮਿਲਾਵਟ) My language adulterated beyong recognition (Punjabi)

26. ਵਿਰਸੇ ਲਈ ਖਤਰਾ HERITAGE IN PERIL

            ਵਿਰਾਸਤੀ ਇਮਾਰਤਾਂ ਢਾਹੁੰਣਾ- Demolition of heritage buildings

            ਥੇਹਾਂ ਨੂੰ ਵਾਹੀ ਹੇਠ ਲਿਆਉਣਾ- Mounds the treasure of history brought under cultivation

27. ਨਕਲੀ ਲਹਿਰਾਂ ਚਲਾਉਣੀਆਂ PSEUDO KHALISTANI CRUSADERS

            ਅੱਜ ਖਾਲਿਸਤਾਨ ਦੀ ਜਥੇਬੰਦਕ ਲਹਿਰ ਸਰਕਾਰ ਨੇ ਲਗ ਪਗ ਪੂਰੀ ਅਗਵਾਹ ਕਰ ਲਈ ਹੈ। Today the KHalistan movement have virtually been             hijacked by pseudos

28. ਮੀਡੀਏ ਤੇ ਸਖਤ ਕੰਟਰੋਲ- TIGHT CONTROL OVER MEDIA

            ਮੀਡੀਏ ਨੂੰ ਰਿਸ਼ਵਤਖੋਰੀ ਰਾਂਹੀ ਕੰਟਰੋਲ ਕਰਨਾ

29. ਬੁੱਧੀਜੀਵੀਆਂ ਨੂੰ ਪ੍ਰਾਪੇਗੰਡੇ ਅਤੇ ਰਿਸ਼ਵਤ ਨਾਲ ਨਕਾਰਾ ਕਰਨਾਂ  INTELLECTUALS NEUTRALISED WITH PROPAGANDA OR BRIBE

30. ਸਿੱਖਾਂ ਨੂੰ ਪੁਤਲਿਆਂ ਵਜੋਂ ਵਰਤਣਾ- USING SIKHS AS DUMMIES

            ਚਿੱਟੀਸਿੰਘਪੁਰਾ ਮਾਰਚ 2000- MASSARE OF CHITTINGSINGPORA TO IMPRESS US PRESIDENT

            ਸਿੱਖ ਫੌਜੀਆਂ ਨੂੰ ਮੌਤ ਦੇ ਮੂੰਹ ਅੱਗੇ ਡਾਹੁੰਣਾ- DEPLOYING SIKH MILTARY ON FRONT

            ਕਨਿਸ਼ਕ ਜਹਾਜ 1985- Bombing of Kanishak Aeroplane killing 329 passengers

31. ਪੰਜਾਬ ਦਾ ਆਬਾਦੀ ਸੰਤੁਲਨ ਵਗਾੜਨਾ ATTEMPT TO ALTER DEMOGRAPHIC PROFILE OF PUNJAB
            ਬੲ੍ਹੀਆ ਦਾ ਪੰਜਾਬ ਵਿਚ ਵਸੇਬਾ Urging Bhaiyyas to settle in Punjab  

         Sikhs  a Minority in Punjab in 34 years we wrote 8 years ago      

32. ਕਾਲੀਆਂ ਭੇਡਾਂ- BLACK SHEEP CULTURE

            ਰਾਜਦੂਤ/ਵੀ ਸੀ ਬਣਨ ਦਾ ਮੁੱਲ- Price of ambassadorship

            ਕਾਮਰੇਡ ਸੁਰਜੀਤ ਕਹਿੰਦਾ ਪੰਜਾਬ ਦੀਆਂ ਮੰਗਾਂ ਹੁਣ ਅਰਥਹੀਣ ਹੋ ਚੁੱਕੀਆਂ ਨੇ

33. ਕਾਲੀਆਂ ਬਿੱਲੀਆਂ – BLACK CATS

            ਗੁਰਮੀਤ ਪਿੰਕੀ ਦੇ ਖੁਲਾਸੇ- CONFESSIONS OF GURMIT PINKY

34. TOUTS TO DEFAME KHALISTAN ਟਾਊਟਾਂ ਰਾਂਹੀ ਖਾਲਿਸਤਾਨ ਨੂੰ ਬਦਨਾਮ ਕਰਨਾ

         ਸਾਬਕਾ ਖੁਫੀਆ ਅਫਸਰ ਦੇ ਖੁਲਾਸੇ

35. ਖਾਲਿਸਤਾਨੀਆਂ ਦੇ  ਪ੍ਰਦੇਸਾਂ ਵਿਚ ਕਤਲ  KILLING ITS ENTHUSIASTS OVERSEAS

ਭਾਗ ਤਿੰਨ
(Feasibility)

36. ਹਾਂ ਇਹ ਸੰਭਵ ਹੈ। ਅਸੀ ਬਹੁਤ ਨੇੜੇ ਹਾਂ ਇਸ ਦੇ। YES IT IS QUITE POSSIBLE. WE  ARE VERY NEAR TO IT


MISC. 

Jagjit Singh Chohan explains concept of Khalistan - interview

ਬਾਵਜੂਦ ਵਿਰੋਧੀ ਪ੍ਰਚਾਰ ਦੇ ਵਿਦਿਆਰਥੀਆਂ ਵਿਚ ਪੰਜਾਬੀਅਤ ਦੀ ਭਾਵਨਾ ਬਹੁਤ ਪੀਡੀ ਹੈ

WHY KHALISTAN STRUGGLE FAILED? B. BHUTTO STABBED IN THE BACK (In Punjabi)
ਹਲੀਮੀ ਰਾਜ ਦਾ ਸੰਵਿਧਾਨ
 - 

Share this article :

No comments:

Post a Comment

 

Punjab Monitor